*ਮੁੱਖ ਮੰਤਰੀ ਭਗਵੰਤ ਮਾਨ ਕੱਲ੍ਹ ਨੂੰ ਕਰਾਉਣਗੇ ਵਿਆਹ*

ਚੰਡੀਗੜ੍ਹ ( ਦਾ ਮਿਰਰ ਪੰਜਾਬ)-ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਕੱਲ੍ਹ ਨੂੰ ਫਿਰ ਤੋਂ ਵਿਆਹ ਬੰਧਨ ਵਿਚ ਬੱਝਣ ਜਾ ਰਹੇ ਹਨ। ਭਗਵੰਤ ਮਾਨ ਡਾਕਟਰ ਗੁਰਪ੍ਰੀਤ ਕੌਰ ਨਾਲ ਵਿਆਹ ਕਰਵਾਉਣਗੇ ਜਾ ਰਹੇ ਹਨ। ਇਹ ਵੀ ਪਤਾ ਲੱਗਾ ਹੈ ਕਿ ਭਗਵੰਤ ਮਾਨ ਦੇ ਮਾਤਾ ਜੀ ਅਤੇ ਭੈਣ ਜੀ ਵੱਲੋਂ ਇਹ ਰਿਸ਼ਤਾ ਕੀਤਾ ਗਿਆ ਹੈ। ਵਿਆਹ ਸਮਾਗਮ ਦਾ […]

Continue Reading

*ਕੂਲਦੀਪ ਸਿੰਘ ਖਾਲਸਾ , ਜਸਵੰਤ ਸਿੰਘ ਭਦਾਸ ਅਤੇ ਰਵਿੰਦਰ ਸਿੰਘ ਬਰਿਆਰ ਦਾ ਇਕੱਤੀ ਜੁਲਾਈ ਨੂੰ ਹੋਣ ਵਾਲੇ ਟੂਰਨਾਂਮੈਂਟ ਵਿੱਚ ਹੋਵੇਗਾ ਸਪੈਸ਼ਲ ਸਨਮਾਨ —ਭੱਟੀ ਅਤੇ ਮੁਲਤਾਨੀ*

ਪੈਰਿਸ 6 ਜੁਲਾਈ ( ਦਾ ਮਿਰਰ ਪੰਜਾਬ ) ਸੰਤ ਬਾਬਾ ਪੇ੍ਮ ਸਿਂੰਘ ਸਪੋਰਟਸ ਕਲੱਬ ਪੈਰਿਸ (ਫਰਾਂਸ) ਦੇ ਸਰਪ੍ਸਤ ਜਸਵੰਤ ਸਿੰਘ ਭਦਾਸ , ਫਰਾਂਸ ਦੇ ਉੱਘੇ ਕਾਰੋਬਾਰੀ ਭਾਈ ਕੁਲਦੀਪ ਸਿੰਘ ਖਾਲਸਾ ਅਤੇ ਗੁਰਦਵਾਰਾ ਸਾਹਿਬ ਬਾਬਾ ਮੱਖਣ ਸ਼ਾਹ ਜੀ ਲੁਬਾਣਾ ਦੇ ਮੋਢੀ ਸੇਵਾਦਾਰ ਰਵਿੰਦਰ ਸਿੰਘ ਬਰਿਆਰ ਦਾ ਇਕੱਤੀ ਜੁਲਾਈ ਵਾਲੇ ਦਿਨ ਚੱਲਦੇ ਟੂਰਨਾਂਮੈਂਟ ਦਰਮਿਆਨ ਸਮੂੰਹ ਦਰਸ਼ਕਾਂ, ਖਿਡਾਰੀਆਂ […]

Continue Reading

*ਪੀਐਸਪੀਸੀਐਲ ਜਲੰਧਰ ਸਰਕਲ ਪ੍ਰਧਾਨ ਦੀ ਚੋਣ ਹੋਈ*

ਜਲੰਧਰ( ਦਾ ਮਿਰਰ ਪੰਜਾਬ)-ਅੱਜ ਪੀਐਸਪੀਸੀਐਲ ਮੁਲਾਜ਼ਮਾਂ ਦੀ ਇੱਕ ਮੀਟਿੰਗ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਵਿਖੇ ਰੱਖੀ ਗਈ। ਇਸ ਮੀਟਿੰਗ ਵਿਚ ਵੱਡੀ ਗਿਣਤੀ ਵਿੱਚ ਮੁਲਾਜਮਾਂ ਨੇ ਹਿੱਸਾ ਲਿਆ। ਇਸ ਮੌਕੇ ਸਮੂਹ ਮੁਲਾਜ਼ਮਾਂ ਨੇ ਹਾਮੀ ਭਰੀ ਹੈ ਟੈਕਨੀਕਲ ਸਰਵਿਸ ਯੂਨੀਅਨ ਮੁਲਾਜ਼ਮਾਂ ਦੀ ਨਵੀਂ ਚੋਣ ਕੀਤੀ ਜਾਵੇ। ਇਸ ਮੌਕੇ ਸਰਬ ਸੰਮਤੀ ਨਾਲ ਜਸਵੀਰ ਸਿੰਘ ਨੂੰ ਸਰਕਲ ਪ੍ਰਧਾਨ ਚੁਣਿਆ […]

Continue Reading

*ਦਸਵੀਂ ਜਮਾਤ ਦਾ ਨਤੀਜਾ ਬਲਾਕ ਤਲਵਾਡ਼ਾ ਦੇ ਸਰਕਾਰੀ ਸਕੂਲਾਂ ਦੀਆਂ ਲਡ਼ਕੀਆਂ ਨੇ ਮੈਰਿਟ ਸੂਚੀ ’ਚ ਥਾਂ ਬਣਾਈ*

*ਅਧਿਆਪਕ ਆਗੂ ਦੀ ਲਡ਼ਕੀ ਨੇ ਬੋਰਡ ਦੀ ਮੈਰਿਟ ਸੂਚੀ ’ਚ 13ਵਾਂ ਸਥਾਨ ਹਾਸਲ ਕੀਤਾ* ਤਲਵਾਡ਼ਾ,5 ਜੁਲਾਈ (ਦੀਪਕ ਠਾਕੁਰ)-ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ ਵੱਲੋਂ ਅੱਜ ਦਸਵੀਂ ਜਮਾਤ ਦਾ ਨਤੀਜਾ ਐਲਾਨਿਆ ਗਿਆ। ਦਸਵੀਂ ਦੇ ਨਤੀਜਿਆਂ ‘ਚ ਜ਼ਿਲ੍ਹਾ ਹੁਸ਼ਿਆਰਪੁਰ ਦੇ ਸਰਕਾਰੀ ਸਕੂਲਾਂ ਦੇ 15 ਵਿਦਿਆਰਥੀਆਂ ਨੇ ਮੈਰਿਟ ਸੂਚੀ ‘ਚ ਥਾਂ ਬਣਾਈ ਹੈ। ਬਲਾਕ ਤਲਵਾਡ਼ਾ ਦੇ ਸਸਸ ਸਮਾਰਟ ਸਕੂਲ […]

Continue Reading

*ਵਿਜੀਲੈਂਸ ਬਿਊਰੋ ਵਲੋਂ ਐਸ.ਏ.ਐਸ.ਨਗਰ ਵਿੱਚ ਧੋਖੇ ਨਾਲ ਪਿੰਡ ਦੀ ਸਾਂਝੀ 578 ਏਕੜ ਜ਼ਮੀਨ ਵੇਚਣ ਵਾਲੇ ਦੋ ਪ੍ਰਾਪਰਟੀ ਡੀਲਰ ਗ੍ਰਿਫਤਾਰ*

ਚੰਡੀਗੜ, 5 ਜੁਲਾਈ: (ਦਾ ਮਿਰਰ ਪੰਜਾਬ)-ਪੰਜਾਬ ਵਿਜੀਲੈਂਸ ਬਿਊਰੋ ਨੇ ਮੰਗਲਵਾਰ ਨੂੰ ਐਸ.ਏ.ਐਸ.ਨਗਰ ਜ਼ਿਲੇ ਦੇ ਪਿੰਡ ਮਾਜਰੀਆਂ ਦੀ ਲਗਭਗ 578 ਏਕੜ (4624 ਕਨਾਲ) ਜ਼ਮੀਨ ਦੇ ਇੰਤਕਾਲ ਮੌਕੇ ਮਾਲ ਵਿਭਾਗ ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਮਾਲ ਰਿਕਾਰਡ ਵਿੱਚ ਛੇੜਛਾੜ ਕਰਨ ਦੇ ਦੋਸ਼ਾਂ ਹੇਠ ਦੋ ਪ੍ਰਾਪਰਟੀ ਡੀਲਰਾਂ ਰੱਬੀ ਸਿੰਘ ਅਤੇ ਬਨਾਰਸੀ ਦਾਸ ਨੂੰ ਗ੍ਰਿਫਤਾਰ ਕੀਤਾ ਹੈ।  ਇਸ ਸਬੰਧੀ […]

Continue Reading

*ਭਗਵੰਤ ਮਾਨ ਸਰਕਾਰ ਵੱਲੋਂ ਨਵੇਂ ਬਣੇ ਮੰਤਰੀਆਂ ਨੂੰ ਵੱਡੇ ਮਹਿਕਮੇ, ਕੁਝ ਮੰਤਰੀਆਂ ਕੋਲੋਂ ਮਹਿਕਮੇ ਲਏ ਵਾਪਿਸ*

Continue Reading

*ਜਲ ਸਪਲਾਈ ਅਤੇ ਸੈਨੀਟੇਸ਼ਨ ਮੁਲਾਜ਼ਮਾਂ ਦੇ ਸਬਰ ਦਾ ਬੰਨ੍ਹ ਟੁੱਟਿਆ, ਸਰਕਾਰ ਦੀ ਵਾਅਦਾ ਖ਼ਿਲਾਫ਼ੀ ਵਿਰੁੱਧ ਸੰਘਰਸ਼ ਦਾ ਬਿਗੁਲ ਵਜਾਇਆ*

ਤਲਵਾਡ਼ਾ,4 ਜੁਲਾਈ( ਦੀਪਕ ਠਾਕੁਰ )-ਲੰਘੀਆਂ ਵਿਧਾਨ ਸਭਾ ਚੋਣਾਂ ਵਿੱਚ ‘ਆਪ’ ਸਰਕਾਰ ਵੱਲੋਂ ਮੁਲਾਜ਼ਮਾਂ ਅਤੇ ਲੋਕਾਂ ਨਾਲ ਕੀਤੇ ਲੋਕ ਲੁਭਾਵਣੇ ਵਾਅਦਿਆਂ ਤੋਂ ਮੁਲਾਜ਼ਮ ਅੱਕ ਗਏ ਹਨ। ਲੰਘੇ ਵਿਧਾਨ ਸਭਾ ਸੈਸ਼ਨ ‘ਚ ਸਰਕਾਰ ਵੱਲੋਂ ਮੁਲਾਜ਼ਮ ਮੰਗਾਂ ਪ੍ਰਤੀ ਹਾਂ ਪੱਖੀ ਹੁੰਗਾਰਾ ਨਾ ਦੇਣ ਕਾਰਨ ਜਥੇਬੰਦੀਆਂ ਦੇ ਸਬਰ ਦਾ ਬੰਨ੍ਹ ਟੁੱਟ ਗਿਆ ਹੈ। ਹਾਲਾਂਕਿ ਵੱਡੀ ਗਿਣਤੀ ਮੁਲਾਜ਼ਮ ਜੱਥੇਬੰਦੀਆਂ ਸਰਕਾਰ […]

Continue Reading

*ਰੇਲਵੇ ਪ੍ਰਾਜੈਕਟ – ਜ਼ਮੀਨਾਂ ਦੇ ਘੱਟ ਭਾਅ ਦੇਣ ਖ਼ਿਲਾਫ਼ ਜ਼ਮੀਨ ਮਾਲਕਾਂ ਨੇ ਰੋਸ ਮਾਰਚ ਕੱਢਿਆ*

ਤਲਵਾਡ਼ਾ,4 ਜੁਲਾਈ (ਦੀਪਕ ਠਾਕੁਰ)-ਕੰਢੀ ਏਰੀਆ ਰੇਲਵੇ ਪ੍ਰਭਾਵਿਤ ਸੰਘਰਸ਼ ਕਮੇਟੀ ਵੱਲੋਂ ਜ਼ਮੀਨਾਂ ਦੇ ਵਾਜਬ ਭਾਅ ਦੀ ਮੰਗ ਨੂੰ ਲੈ ਕੇ ਸ਼ਹਿਰ ‘ਚ ਰੋਸ ਮਾਰਚ ਕੱਢਿਆ ਗਿਆ। ਵਾਜਬ ਭਾਅ ਨਾ ਮਿਲਣ ’ਤੇ ਪਿੰਡਾਂ ’ਚ ਅਧਿਕਾਰੀਆਂ ਦੇ ਦਾਖ਼ਲੇ ’ਤੇ ਵਿਰੋਧ ਕਰਨ ਦਾ ਐਲਾਨ ਕੀਤਾ ਹੈ।  ਰੋਸ ਮਾਰਚ ਦੀ ਅਗਵਾਈ ਸੰਘਰਸ਼ ਕਮੇਟੀ ਪ੍ਰਧਾਨ ਸੁਨੀਲ ਕੁਮਾਰ ਪਰਮਾਰ ਨੇ ਕੀਤੀ, ਜਿਸ […]

Continue Reading