*ਅਜਾਦ ਸਪੋਰਟਸ ਕਲੱਬ ਬੈਲਜਿਅਮ ਦੇ ਪਰਬੰਧਕਾ ਨੇ ਯੂਰਪਿਅਨ ਸਪੋਰਟਸ ਆਫ ਕਬੱਡੀ ਫੈਡਰੇਸ਼ਨ ਨਾਲ ਸਬੰਧਿਤ ਕਲੱਬਾ ਨੂੰ ਸਾਢੇ ਗਿਆਰਾਂ ਵਜੇ ਤੱਕ ਗਰਾਊਂਡ ਵਿੱਚ ਪਹੁੰਚਣ ਦੀ ਕੀਤੀ ਬੇਨਤੀ —–ਜੌਹਲ*
ਪੈਰਿਸ / ਬੈਲਜੀਅਮ 10 ਅਗਸਤ ( ਭੱਟੀ ਫਰਾਂਸ ) ਅਜਾਦ ਸਪੋਰਟਸ ਕਲੱਬ ਬੈਲਜੀਅਮ ਜਿਸਦੀ ਪਰਧਾਨਗੀ ਕੁਲਵੀਰ ਸਿੰਘ ਜੌਹਲ ਅਤੇ ਪਰਬੰਧਕੀ ਕਮੇਟੀ ਦੇ ਮੈਂਬਰ ਜੱਸੀ ਸ਼ੇਰਗਿੱਲ, ਲਵ ਚੀਮਾ, ਅਮਰਜੀਤ ਛਾਪਾ, ਹੈਰੀ ਸੰਧੂ, ਹਰਵੀਰ ਚਾਹਲ, ਸਰਬਾ ਫਰਵਾਹੀ , ਲੱਕੀ ਬਰਨਾਲਾ , ਜੱਸਾ ਹਠੂਰ ਅਤੇ ਮਨੀ ਮਾਂਗੇਵਾਲ ਹਨ , ਇਨ੍ਹਾਂ ਸਾਰਿਆਂ ਨੇ ਯੂਰਪੀਅਨ ਸਪੋਰਟਸ ਆਫ ਕਬੱਡੀ ਫੈਡਰੇਸ਼ਨ ਦੇ […]
Continue Reading




