*ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟੀ ਦੇ ਸੂੁਬਾ ਅਬਜਰਵਰਾਂ, ਕੋਆਰਡੀਨੇਸ਼ਨ ਕਮੇਟੀ ਅਤੇ ਜਿਲਾਵਾਰ ਅਬਜਰਵਰਾਂ ਦਾ ਐਲਾਨ*

ਚੰਡੀਗੜ੍ਹ 15 ਸਤੰਬਰ ਦਾ ਮਿਰਰ ਪੰਜਾਬ )-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਸੁਚਾਰੂ ਢੰਗ ਨਾਲ ਮੁੜ ਉਸਾਰਨ ਵਾਸਤੇ ਸੂਬਾ ਅਤੇ ਜਿਲਾ ਪੱਧਰ ਤੇ ਅਬਜਰਵਰ ਅਤੇ ਕੋਆਰਡੀਨੇਸ਼ਨ ਕਮੇਟੀ ਲਾਉਣਾ ਦਾ ਫੈਸਲਾ ਕੀਤਾ ਹੈ। ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਕੀਤੀ ਗਈ ਲਿਸਟ ਅਨੁਸਾਰ ਸ. ਬਲਵਿੰਦਰ ਸਿੰਘ […]

Continue Reading

*ਜਲੰਧਰ ‘ਚ ਖੁੱਲਿਆ ਜੇਮੀ ਓਲਿਵਰ ਦਾ ਬਿਲਕੁਲ ਨਵਾਂ ਪਿਜੇਰਿਆ*

ਜਲੰਧਰ,14 ਸਤੰਬਰ– (ਦਾ ਮਿਰਰ ਪੰਜਾਬ) : ਪਿੱਜਾ ਦੇ ਮਸਹੂਰ ਬ੍ਰਾਂਡ ‘ਜੇਮੀ ਓਲਿਵਰ ਰੇਸਤਰਾਂ‘ ਨੇ ਜਲੰਧਰ ‘ਚ ਜੇਮੀ ਓਲਿਵਰ ਪਿਜੇਰਿਆ ਦਾ ਨਵਾਂ ਆਊਟਲੇਟ ਖੋਲਿਆ ਹੈ ਅਤੇ ਲੋਕ ਇੱਥੇ ਹੱਥ ਨਾਲ ਬਣਾਏ ਹੋਏ ਨੀਪੋਲਿਟਨ ਪਿੱਜਾ, ਸਵਾਦਿਸਟ ਡਿ੍ੰਕ ਅਤੇ ਬਿਹਤਰੀਨ ਡੇਜਰਟ ਦਾ ਆਨੰਦ ਮਾਣ ਸਕਦੇ ਹਨ। ਜੇਮੀ ਓਲਿਵਰ ਪਿਜੇਰਿਆ ਦਿੱਲੀ ਐਨਸੀਆਰ, ਚੰਡੀਗੜ, ਮੁੰਬਈ, ਬੰਗਲੌਰ ਅਤੇ ਹੈਦਰਾਬਾਦ ‘ਚ ਪਹਿਲਾਂ […]

Continue Reading

*ਕਰਤਾਰਪੁਰ ਵਿਖੇ ਬਗੀਚੀ ਦੇ ਨਜ਼ਦੀਕ ਕੱਟੀ ਗਈ ਨਜਾਇਜ਼ ਕਲੋਨੀ ਦੇ ਵਾਸੀ ਕਲੋਨਾਈਜ਼ਰ ਤੋਂ ਹੋਏ ਦੁਖੀ*

ਜਲੰਧਰ( ਦਾ ਮਿਰਰ ਪੰਜਾਬ)-ਕਰਤਾਰਪੁਰ ਵਿਖੇ ਚਿੰਤਪੂਰਨੀ ਮੰਦਰ ਦੇ ਨਜ਼ਦੀਕ ਬਗੀਚੀ ਵਿਖੇ ਕੀਤੀ ਗਈ ਨਜਾਇਜ਼ ਕਲੋਨੀ ਤੋਂ ਲੋਕ ਡਾਢੇ ਪ੍ਰੇਸ਼ਾਨ ਹਨ। ਲੋਕਾਂ ਦਾ ਕਹਿਣਾ ਹੈ ਕਿ ਕਲੋਨਾਈਜ਼ਰ ਸਾਨੂੰ ਪਲਾਟਾਂ ਦੀ ਐਨਓਸੀ ਨਹੀ ਲੈ ਕੇ ਦੇ ਰਿਹਾ ਅਤੇ ਲਗਾਤਾਰ ਟਾਲਮਟੋਲ ਕੀਤਾ ਜਾ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਜਲਦੀ ਹੀ ਉਹ ਜਲੰਧਰ ਦੇ ਐਸਐਸਪੀ ਨੂੰ ਮਿਲ […]

Continue Reading

*ਪੰਚਾਇਤ ਅਫਸਰ ਆਪ ਵਿਧਾਇਕ ਦੇ ਹੱਥਠੋਕੇ ਬਣ ਵਿਰੋਧੀ ਧਿਰਾਂ ਨਾਲ ਸਬੰਧਤ ਪੰਚਾਇਤਾਂ ਨੂੰ ਕਰ ਰਹੇ ਪਰੇਸ਼ਾਨ*

ਜਲੰਧਰ ( ਦਾ ਮਿਰਰ ਪੰਜਾਬ )-ਬਹੁਜਨ ਸਮਾਜ ਪਾਰਟੀ (ਬਸਪਾ) ਦੇ ਸੂਬਾ ਜਨਰਲ ਸਕੱਤਰ ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਖੁਦ ਨੂੰ ਸਾਫ-ਸੁਥਰਾ ਤੇ ਭ੍ਰਿਸ਼ਟਾਚਾਰ ਮੁਕਤ ਦੱਸਣ ਵਾਲੀ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਵੱਲੋਂ ਵਿਰੋਧੀ ਧਿਰਾਂ ਖਿਲਾਫ ਦੱਬ ਕੇ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ ਤੇ ਲੋਕਤੰਤਰਿਕ ਕਦਰਾਂ ਕੀਮਤਾਂ ਦਾ ਘਾਣ ਕੀਤਾ ਰਿਹਾ […]

Continue Reading

*ਹਿਮਾਚਲ ਪ੍ਰਦੇਸ਼ ਦੀਆਂ ਸਨਅਤਾਂ ਨੇ ਬਿਆਸ ਦਰਿਆ ਪਲੀਤ ਕੀਤਾ, ਦੁਸ਼ਿਤ ਪਾਣੀ ਕਾਰਨ ਚਮਡ਼ੀ ਰੋਗ ਫੈਲਣ ਦਾ ਖਦਸ਼ਾ ਧਰਤੀ ਹੇਠਲਾ ਪਾਣੀ ਵੀ ਹੋਇਆ ਦੁਸ਼ਿਤ, ਪੀਡ਼੍ਹਤ ਲੋਕਾਂ ਨੇ ਸੰਘਰਸ਼ ਦੀ ਚੇਤਾਨਵੀ ਦਿੱਤੀ*

ਦੀਪਕ ਠਾਕੁਰ ਤਲਵਾਡ਼ਾ,11 ਸਤੰਬਰ -ਇੱਥੇ ਹਿਮਾਚਲ ਪ੍ਰਦੇਸ਼ ਦੇ ਸਰਹੱਦੀ ਸਨਅਤੀ ਕਸਬਾ ਸੰਸਾਰਪੁਰ ਟੈਰਸ ਦੀਆਂ ਸਨਅਤਾਂ ਵੱਲੋਂ ਦੁਸ਼ਿਤ ਪਾਣੀ ਸਵਾਂ ਦਰਿਆ ਵਿੱਚ ਸੁੱਟਿਆ ਜਾ ਰਿਹਾ ਹੈ। ਦੁਸ਼ਿਤ ਪਾਣੀ ਕਾਰਨ ਦਰਿਆ ਕੰਢੇ ਵਸੇ ਇਲਾਕਿਆਂ ’ਚ ਚਮਡ਼ੀ ਰੋਗ ਸਮੇਤ ਹੋਰ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ। ਇਹ ਦੁਸ਼ਿਤ ਪਾਣੀ ਅੱਗੇ ਬਿਆਸ ਦਰਿਆ ਨੂੰ ਪਲੀਤ ਕਰ ਰਿਹਾ ਹੈ। […]

Continue Reading

*ਧੰਨ ਧੰਨ ਬਾਬਾ ਅਮਰ ਨਾਥ ਯਾਦ ਵਿੱਚ ਸਲਾਨਾ ਜੋੜ ਮੇਲਾ*

ਲੋਹੀਆਂ ਖਾਸ (ਰਾਜੀਵ ਕੁਮਾਰ ਬੱਬੂ)- ਨਕੋਦਰ ਦੇ ਨੇੜਲੇ ਪਿੰਡ ਖੀਵਾ ਡੇਰਾ ਬਗਲਾਣਾ ਵਿਖੇ ਧੰਨ ਧੰਨ ਬਾਬਾ ਅਮਰ ਨਾਥ ਦੀ ਯਾਦ ਵਿੱਚ ਸਲਾਨਾ ਭੰਡਾਰਾ ਕਰਵਾ ਗਿਆ! ਗੱਦੀ ਨਸ਼ੀਨ ਜੋਗੀ ਬਾਬਾ ਦਰਬਾਰ ਨਾਥ ਜੀ ਅਤੇ ਸਮੂਹ ਇਲਾਕਾ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਗਿਆ ਜਿਸ ਵਿੱਚ ਬਹੁਤ ਸਾਰੇ ਨਾਥ ਜੀ ਪਹੁੰਚ ਤੇ ਝੰਡੇ ਦੀ ਰਸਮ ਨਿਭਾਈ ਗਈ […]

Continue Reading

*ਦੋਸ਼ੀ 80 ਕਿਲੋ ਡੋਡੇ ਤੇ ਬਿਨਾ ਨੰਬਰੀ ਮੋਟਰਸਾਈਕਲ ਸਮੇਤ ਕਾਬੂ*

ਲੋਹੀਆਂ ਖਾਸ (ਰਾਜੀਵ ਕੁਮਾਰ ਬੱਬੂ)-ਡੀ ਐਸ ਪੀ ਸ਼ਾਹਕੋਟ ਗੁਰਪ੍ਰੀਤ ਸਿੰਘ ਦੀਆਂ ਹਦਾਇਤਾਂ ਅਨੁਸਾਰ ਥਾਣਾ ਲੋਹੀਆਂ ਖਾਸ ਦੇ ਸਬ ਇੰਸਪੈਕਟਰ ਸੁਖਦੇਵ ਸਿੰਘ ਮੁੱਖ ਅਫਸਰ ਥਾਣਾ ਲੋਹੀਆਂ ਦੀ ਪੁਲਿਸ ਪਾਰਟੀ ਨੇ ਇਕ ਵਿਆਕਤੀ ਨੂੰ ਕਾਬੂ ਕਰਕੇ ਉਸ ਪਾਸੋਂ 80 ਕਿਲੋ ਚੂਰਾ ਪੋਸਤ ਅਤੇ ਬਿਨਾ ਨੰਬਰੀ ਮੋਟਰ ਸਾਈਕਲ ਕਾਬੂ ਕੀਤਾ ਗਿਆ। ਜਿਸ ਦਾ ਥਾਣਾ ਲੋਹੀਆਂ ਮੁੱਖੀ ਸੁਖਦੇਵ ਸਿੰਘ […]

Continue Reading

*ਇੰਨੋਸੈਂਟ ਹਾਰਟਸ ਦੀ ਵਿਦਿਆਰਥਣ ਸਿ੍ਰਸ਼ਟੀ ਆਹੂਜਾ ਜ਼ਿਲ੍ਹਾ ਬਾਲ ਭਲਾਈ ਕੌਂਸਲ ਵੱਲੋਂ ਕਰਵਾਏ ਜ਼ਿਲ੍ਹਾ ਪੱਧਰੀ ਪੇਂਟਿੰਗ ਮੁਕਾਬਲੇ ਵਿੱਚ ਪਹਿਲੇ ਸਥਾਨ ਤੇ*

ਜਲੰਧਰ (ਦਾ ਮਿਰਰ ਪੰਜਾਬ)-ਇੰਨੋਸੈਂਟ ਹਾਰਟਸ ਦੀ ਵਿਦਿਆਰਥਣ ਸਿ੍ਰਸ਼ਟੀ ਆਹੂਜਾ(ਗਰੀਨ ਮਾਡਲ ਟਾਊਨ) ਨੇ ਜ਼ਿਲ੍ਹਾ ਪੱਧਰੀ ਪੇਂਟਿੰਗ ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਇਹ ਮੁਕਾਬਲੇ ਜ਼ਿਲ੍ਹਾ ਬਾਲ ਭਲਾਈ ਗਰੁੱਪ ਵੱਲੋਂ ਸਥਾਨਕ ਰੈੱਡ ਕਰਾਸ ਭਵਨ ਵਿੱਚ ਵੱਖ-ਵੱਖ ਉਮਰ ਵਰਗਾਂ ਵਿੱਚ ਕਰਵਾਏ ਗਏ। ਇਸ ਵਿੱਚ ਕੁੱਲ 36 ਸਕੂਲਾਂ ਨੇ ਭਾਗ ਲਿਆ। ਦੱਸਵੀਂ ਜਮਾਤ ਦੀ ਵਿਦਿਆਰਥਣ ਸਿ੍ਰਸ਼ਟੀ ਆਹੂਜਾ ਨੇ ਵਾਈਟ […]

Continue Reading

*ਜਾਇਦਾਦਾਂ ਰੈਗੂਲਰ ਕਰਵਾਉਣ ਲਈ ਲੋਕਾਂ ਨੂੰ ਹੁਣ ਆਨਲਾਈਨ ਮਿਲੇਗੀ ਐਨ.ਓ.ਸੀ. : ਅਮਨ ਅਰੋੜਾ*

ਚੰਡੀਗੜ੍ਹ, 10 ਸਤੰਬਰ: (ਦਾ ਮਿਰਰ ਪੰਜਾਬ)-ਸੂਬੇ ਵਿੱਚ ਅਣਅਧਿਕਾਰਤ ਕਲੋਨੀਆਂ ਵਿੱਚ ਸਥਿਤ ਜਾਇਦਾਦਾਂ ਦੀ ਰਜਿਸਟ੍ਰੇਸ਼ਨ ਲਈ ਲੋੜੀਂਦੀ ਐਨ.ਓ.ਸੀ. ਵਾਸਤੇ ਅਰਜ਼ੀਆਂ ਦੇ ਤੁਰੰਤ ਅਤੇ ਸਮੇਂ ਸਿਰ ਨਿਪਟਾਰੇ ਨੂੰ ਯਕੀਨੀ ਬਣਾਉਣ ਲਈ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਐਨ.ਓ.ਸੀ. ਪ੍ਰਾਪਤ ਕਰਨ ਲਈ ਰੈਗੂਲਰਾਈਜ਼ੇਸ਼ਨ ਪੋਰਟਲ ‘ਤੇ ਅਰਜ਼ੀਆਂ ਜਮ੍ਹਾਂ ਕਰਵਾਉਣ ਤੋਂ ਲੈ ਕੇ ਇਨ੍ਹਾਂ ਦੇ […]

Continue Reading

*ਸਿੰਘ ਸਭਾਵਾਂ ਦੀ ਜਰੂਰੀ ਇਕੱਤਰਤਾ ,ਈਸਾਈ ਭਾਈਚਾਰੇ ਵੱਲੋਂ ਲੋਕਾ ਦੇ ਧਰਮ ਤਬਦੀਲ ਕਰਾਏ ਜਾਣ ਸੰਬੰਧੀ ਵਿਚਾਰ ਚਰਚਾ*

Jalandhar (The Mirror Punjab)-ਜਲੰਧਰ ਦੀਆਂ ਸਿੰਘ ਸਭਾਵਾਂ ਦੀ ਇੱਕ ਜਰੂਰੀ ਇਕੱਤਰਤਾ ਹੋਈ ਜਿਸ ਵਿਚ ਈਸਾਈ ਭਾਈਚਾਰੇ ਵੱਲੋਂ ਲੋਕਾ ਦੇ ਧਰਮ ਤਬਦੀਲ ਕਰਾਏ ਜਾਣ ਸੰਬੰਧੀ ਵਿਚਾਰ ਚਰਚਾ ਕੀਤੀ ਗਈ। ਸਾਰੀ ਗੱਲ ਬਾਤ ਦੌਰਾਨ ਇਹ ਗੱਲ ਅਹਿਮ ਰੂਪ ਵਿਚ ਨਿੱਕਲ ਕਿ ਸਾਹਮਣੇ ਆਈ ਕਿ ਈਸਾਈਅਤ ਨੂੰ ਅਪਣਾਓਣ ਵਾਲੇ ਜਿਆਦਾਤਰ ਕਿਸੇ ਵੀ ਧਰਮ ਦੇ ਉਹ ਲੋਕ ਹਨ ਜੋ […]

Continue Reading