*ਚੰਨੀ ਦਾ ਦੋਹਰਾ ਕਿਰਦਾਰ ਸਾਹਮਣੇ ਆਇਆ ,ਕਾਂਗਰਸ ਨੇ ਦਲਿਤਾਂ ਗਰੀਬਾਂ ਦੀਆਂ ਵੋਟਾਂ ਲੈਣ ਲਈ ਕੀਤੀ ਨਸ਼ੇ ਦੀ ਵਰਤੋਂ*

ਜਲੰਧਰ (ਜਸਪਾਲ ਕੈਂਥ)-ਬਹੁਜਨ ਸਮਾਜ ਪਾਰਟੀ (ਬਸਪਾ) ਦੇ ਲੋਕਸਭਾ ਜਲੰਧਰ ਦੇ ਉਮੀਦਵਾਰ ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਚੋਣਾਂ ਵਿਚ ਕਾਂਗਰਸ ਉਮੀਦਵਾਰ ਚਰਨਜੀਤ ਸਿੰਘ ਚੰਨੀ ਦਾ ਦੋਹਰਾ ਕਿਰਦਾਰ ਸਾਹਮਣੇ ਆਇਆ ਹੈ ਤੇ ਚੰਨੀ ਨੇ ਦੱਸਿਆ ਹੈ ਕਿ ਉਹ ਵੀ ਆਪ ਤੇ ਭਾਜਪਾ ਨਾਲੋਂ ਵੱਖ ਨਹੀਂ ਹੈ। ਉਨ੍ਹਾਂ ਕਿਹਾ ਕਿ ਚੰਨੀ ਵੱਲੋਂ ਸ਼ਹਿਰ ’ਚ ਵੱਡੇ ਪੱਧਰ ’ਤੇ […]

Continue Reading

*ਇਸ ਵਾਰ ਮੌਕਾ ਬਸਪਾ ਨੂੰ ਦੇਣ ਜਲੰਧਰ ਵਾਸੀ : ਐਡਵੋਕੇਟ ਬਲਵਿੰਦਰ ਕੁਮਾਰ*

ਜਲੰਧਰ (ਜਸਪਾਲ ਕੈਂਥ)- ਬਸਪਾ ਉਮੀਦਵਾਰ ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਜਲੰਧਰ ਦੇ ਲੋਕਾਂ ਨੇ ਪਿਛਲੇ ਕਰੀਬ 75 ਸਾਲਾਂ ਤੋਂ ਕਾਂਗਰਸ, ਭਾਜਪਾ, ਆਪ ਵਰਗੀਆਂ ਪਾਰਟੀਆਂ ਨੂੰ ਸੱਤਾ ਦਿੱਤੀ ਤੇ ਇਨ੍ਹਾਂ ਦੇ ਐਮਪੀ ਵੀ ਬਣਾਏ। ਪਰ ਇਨ੍ਹਾਂ ਪਾਰਟੀਆਂ ਨੇ ਜਿੱਤਣ ਤੋਂ ਬਾਅਦ ਲੋਕਾਂ ਦੀ ਹਮੇਸ਼ਾ ਅਣਦੇਖੀ ਕੀਤੀ। ਲੋਕ ਅੱਜ ਬੇਰੁਜ਼ਗਾਰੀ, ਮਹਿੰਗਾਈ ਤੇ ਮਾੜੇ ਪ੍ਰਬੰਧ ਤੋਂ ਪੀੜਤ […]

Continue Reading

*ਚੰਨੀ ਦਾ ਕੋਈ ਭਰੋਸਾ ਨਹੀਂ ਕਦੋਂ ਭਾਜਪਾ ’ਚ ਚਲੇ ਜਾਣ : ਐਡਵੋਕੇਟ ਬਲਵਿੰਦਰ ਕੁਮਾਰ*

ਜਲੰਧਰ (ਜਸਪਾਲ ਕੈਂਥ)- ਬਸਪਾ ਦੇ ਲੋਕਸਭਾ ਜਲੰਧਰ ਦੇ ਉਮੀਦਵਾਰ ਐਡਵੋਕੇਟ ਬਲਵਿੰਦਰ ਕੁਮਾਰ ਨੇ ਜਲੰਧਰ ਵੈਸਟ ਹਲਕੇ ’ਚ ਇੱਕ ਵੱਡੇ ਚੋਣ ਜਲਸੇ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਕਾਂਗਰਸ ਉਮੀਦਵਾਰ ਚਰਨਜੀਤ ਸਿੰਘ ਚੰਨੀ ਵਿਕਾਊ ਮਾਲ ਹਨ। ਉਹ ਨਿੱਜੀ ਹਿੱਤ ’ਚ ਪਹਿਲਾਂ ਹੀ ਕਈ ਪਾਰਟੀਆਂ ਬਦਲ ਚੁੱਕੇ ਹਨ ਤੇ ਨਿੱਜੀ ਹਿੱਤਾਂ ’ਚ ਦੂਜੀਆਂ ਪਾਰਟੀਆਂ ਹੱਥੋਂ ਵਿਕ ਚੁੱਕੇ […]

Continue Reading

*ਸ਼੍ਰੋ.ਅ.ਦਲ ਵੱਲੋਂ ਕਰਵਾਈ ਗਈ ਪਟਿਆਲਾ ਰੈਲੀ ਵਿੱਚ ਹਾਜ਼ਰੀ ਭਰਨ ਉਪਰੰਤ ਯੂਰਪ ਪ੍ਰਧਾਨ ਇਕਬਾਲ ਸਿੰਘ ਭੱਟੀ ਅਕਾਲੀ ਦਲ ਦੀ ਮਜਬੂਤੀ ਵਾਸਤੇ ਕਰ ਰਹੇ ਹਨ ਪ੍ਰਚਾਰ*

ਜਲੰਧਰ 29 ਮਈ (ਪੱਤਰ ਪ੍ਰੇਰਕ ) ਪੰਜਾਬ ਵਿੱਚ ਪਹਿਲੀ ਮਈ ਨੂੰ ਹੋ ਰਹੀਆਂ ਲੋਕ ਸਭਾ ਚੋਣਾਂ ਦੇ ਸੰਦਰਭ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਯੂਰਪ ਪ੍ਰਧਾਨ ਇਨ੍ਹੀ ਦਿਨੀ ਪੰਜਾਬ ਆਂ ਕੇ ਸ਼੍ਰੋਮਣੀ ਅਕਾਲੀ ਦਲ ਦੀ ਮਜਬੂਤੀ ਵਾਸਤੇ ਵੱਖੋ ਵੱਖੋ ਲੋਕ ਸਭਾ ਹਲਕਿਆਂ ਵਿੱਚ ਚੋਣ ਪ੍ਰਚਾਰ ਕਰ ਰਹੇ ਹਨ | ਮੀਡੀਆ ਨਾਲ ਗੱਲਬਾਤ ਕਰਦੇ ਹੋਏ ਇਕਬਾਲ ਸਿੰਘ […]

Continue Reading

*ਆਪ ਆਗੂ ਰਣਜੀਤ ਸਿੰਘ ਰਾਣਾ ਦੀ ਸੰਗਰੂਰ ਨਿਵਾਸੀਆਂ ਨੂੰ ਇੱਕ ਹੋਰ ਅਪੀਲ-ਅਪਰਾਧੀ ਕਿਸਮ ਦੇ ਸੁਖਪਾਲ ਸਿੰਘ ਖਹਿਰਾ ਨੂੰ ਵੋਟਾਂ ਪਾਉਣ ਦਾ ਮਤਲਬ ਆਪਣੇ ਬੱਚਿਆਂ ਦੇ ਭਵਿੱਖ ਨੂੰ ਅੰਧਕਾਰ ਵੱਲ ਲਿਜਾਣਾ*

ਸੰਗਰੂਰ (ਦਾ ਮਿਰਰ ਪੰਜਾਬ)- ਭੁਲੱਥ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਰਣਜੀਤ ਸਿੰਘ ਰਾਣਾ ਨੇ ਸੰਗਰੂਰ ਨਿਵਾਸੀਆਂ ਨੂੰ ਇੱਕ ਵਾਰ ਫਿਰ ਤੋਂ ਅਪੀਲ ਕੀਤੀ ਹੈ ਕਿ ਅਪਰਾਧੀ ਕਿਸਮ ਦੇ ਕਾਂਗਰਸ ਤੋਂ ਚੋਣ ਲੜ ਰਹੇ ਸੁਖਪਾਲ ਸਿੰਘ ਖਹਿਰਾ ਮੂੰਹ ਤੋੜ ਜਵਾਬ ਦੇਣ ਲਈ ਉਹਨਾਂ ਨੂੰ ਉਹਨਾਂ ਨੂੰ ਬੁਰੀ ਤਰਹਾਂ ਚੋਣਾਂ ਵਿੱਚ ਹਰਾਇਆ ਜਾਵੇ , ਤਾਂ […]

Continue Reading

*ਚਰਨਜੀਤ ਚੰਨੀ ਟ੍ਰੈਕਟਰ ਚਲਾ ਕੇ ਨਕੋਦਰ ਦੇ ਵਿੱਚ ਚੋਣ ਜਲਸੇ ‘ਚ ਪੁੱਜੇ*

ਜਲੰਧਰ (ਜਸਪਾਲ ਕੈਂਥ)-ਜਲੰਧਰ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਕੋਦਰ ਦੇ ਵਿੱਚ ਟ੍ਰੈਕਟਰ ਤੇ ਚੜ ਕੇ ਚੋਣ ਜਲਸੇ ਵਿੱੱਚ ਪੁੱਜੇ।ਇਸ ਦੌਰਾਨ ਨਕੋਦਰ ਦੇ ਹਲਕਾ ਇੰਚਾਰਜ ਡਾ.ਨਵਜੋਤ ਦਾਹੀਆ ਵੀ ਉਨਾਂ ਦੇ ਨਾਲ ਸਨ।ਇਸ ਮੋਕੇ ਤੇ ਵੱਖ ਵੱਖ ਪਿੰਡਾਂ ਵਿੱਚ ਹੋਏ ਚੋਣ ਜਲਸਿਆਂ ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆ ਚਰਨਜੀਤ […]

Continue Reading

*ਬਸਪਾ ਨੇ ਸਰਕਾਰੀ ਖੇਤਰ ਦਾ ਦਾਇਰਾ ਵਧਾਇਆ, ਕਾਂਗਰਸ-ਭਾਜਪਾ-ਆਪ ਨੇ ਨਿੱਜੀਕਰਨ ਵੱਲ ਤੋਰਿਆ*

ਜਲੰਧਰ (ਜਸਪਾਲ ਕੈਂਥ)- ਬਸਪਾ ਦੇ ਲੋਕਸਭਾ ਜਲੰਧਰ ਤੋਂ ਉਮੀਦਵਾਰ ਐਡਵੋਕੇਟ ਬਲਵਿੰਦਰ ਕੁਮਾਰ ਨੇ ਵੱਖ-ਵੱਖ ਜਗ੍ਹਾ ਚੋਣ ਪ੍ਰਚਾਰ ਦੌਰਾਨ ਕਿਹਾ ਕਿ ਬਸਪਾ ਤੇ ਦੂਜੀਆਂ ਪਾਰਟੀਆਂ ਵਿਚਕਾਰ ਫਰਕ ਹੈ। ਬਸਪਾ ਨੇ ਲਗਾਤਾਰ ਲੋਕਾਂ ਲਈ ਸਰਕਾਰੀ ਖੇਤਰ ਦਾ ਦਾਇਰਾ ਵਧਾਉਣ ਦਾ ਕੰਮ ਕੀਤਾ ਹੈ, ਜਦਕਿ ਕਾਂਗਰਸ, ਭਾਜਪਾ ਤੇ ਆਪ ਦੇ ਰਾਜ ’ਚ ਲਗਾਤਾਰ ਸਰਕਾਰੀ ਖੇਤਰ ਦਾ ਦਾਇਰਾ ਘਟਾ […]

Continue Reading

*ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਰਣਜੀਤ ਸਿੰਘ ਰਾਣਾ ਨੇ ਸੰਗਰੂਰ ਵਾਸੀਆਂ ਨੂੰ ਕੀਤੀ ਅਪੀਲ-ਕਬਜ਼ੇ ਕਰਨ ਵਾਲੇ ਸੁਖਪਾਲ ਸਿੰਘ ਖਹਿਰਾ ਨੂੰ ਬਹੁਤ ਵੱਡੇ ਪੱਧਰ ਤੇ ਹਰਾਓ ਅਤੇ ਆਪਣੀਆਂ ਜਮੀਨਾਂ ਤੇ ਕਬਜ਼ੇ ਹੋਣ ਤੋਂ ਬਚਾਓ*

ਸੰਗਰੂਰ (ਦਾ ਮਿਰਰ ਪੰਜਾਬ)-ਹਲਕਾ ਭੁਲੱਥ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਰਣਜੀਤ ਸਿੰਘ ਰਾਣਾ ਨੇ ਬੀਤੇ ਦਿਨ ਭੁਲੱਥ ਦੇ ਵਿਧਾਇਕ ਅਤੇ ਸੰਗਰੂਰ ਤੋਂ ਚੋਣ ਲੜ ਰਹੇ ਸੁਖਪਾਲ ਸਿੰਘ ਖਹਿਰਾ ਉੱਪਰ ਦੋਸ਼ ਲਗਾਏ ਸਨ ਕਿ ਉਕਤ ਵਿਅਕਤੀ ਜਾਲਸਾਜੀ ਕਰਕੇ ਜਮੀਨਾਂ ਉੱਤੇ ਕਬਜ਼ੇ ਕਰਦਾ ਹੈ ਅਤੇ ਆਪਣੇ ਆਪ ਨੂੰ ਵੱਡਾ ਸਮਾਜ ਸੇਵਕ ਕਹਿੰਦਾ ਹੈ। ਅੱਜ ਫਿਰ […]

Continue Reading

*ਜਲੰਧਰ ਪੱਛਮੀ ਦੇ ਵਿੱਚ ਸੁਸ਼ੀਲ ਰਿੰਕੂ ਦੇ ਗੜ ਵਿੱਚ ਹੋਈ ਕਾਂਗਰਸ ਦੀ ਰੈਲੀ ਦੌਰਾਨ ਲੋਕਾਂ ਨੇ ਚਰਨਜੀ ਚੰਨੀ ਨੂੰ ਜਿਤਾਉਣ ਦਾ ਕੀਤਾ ਐਲਾਨ*

ਜਲੰਧਰ (ਜਸਪਾਲ ਕੈਂਥ)-ਜਲੰਧਰ ਪੱਛਮੀ ਹਲਕੇ ਦੇ ਵਿੱਚ ਭਾਜਪਾ ਉਮੀਦਵਾਰ ਸੁਸ਼ੀਲ ਰਿੰਕੂ ਦੇ ਗੜ ਬਸਤੀ ਦਾਨਿਸ਼ਨੰਦਾ ‘ਚ ਹੋਈ ਕਾਂਗਰਸ ਪਾਰਟੀ ਦੀ ਰੈਲੀ ਦੌਰਾਨ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਲੋਕਾਂ ਨੇ ਹੱਥ ਖੜੇ ਕਰ ਚਰਨਜੀਤ ਸਿੰਘ ਚੰਨੀ ਨੂੰ ਵੱਡੀ ਲੀਡ ਨਾਲ ਜਿਤਾਉੁਣ ਦਾ ਐਲਾਨ ਕਰ ਦਿੱਤਾ।ਕਾਂਗਰਸੀ ਨੇਤਾ ਅਸ਼ਵਨੀ ਜੰਗਰਾਲ ਵੱਲੋਂ ਕਰਵਾਈ ਗਈ ਇਸ ਚੋਣ ਮੀਟਿੰਗ ਦੌਰਾਨ ਕਾਂਗਰਸ […]

Continue Reading

*ਬਸਪਾ ਉਮੀਦਵਾਰ ਐਡਵੋਕੇਟ ਬਲਵਿੰਦਰ ਕੁਮਾਰ ਦੇ ਪੱਖ ’ਚ ਜਲੰਧਰ ਸ਼ਹਿਰ ’ਚ ਵੱਡਾ ਰੋਡ ਸ਼ੋਅ*

ਜਲੰਧਰ (ਜਸਪਾਲ ਕੈਂਥ)- ਬਸਪਾ ਉਮੀਦਵਾਰ ਐਡਵੋਕੇਟ ਬਲਵਿੰਦਰ ਕੁਮਾਰ ਦੇ ਹੱਕ ’ਚ ਅੱਜ ਜਲੰਧਰ ਸ਼ਹਿਰ ’ਚ ਵੱਡਾ ਰੋਡ ਸ਼ੋਅ ਕੱਢਿਆ ਗਿਆ। ਇਹ ਰੋਡ ਸ਼ੋਅ ਮਕਸੂਦਾਂ ਤੋਂ ਸ਼ੁਰੂ ਹੋਇਆ ਤੇ ਜਲੰਧਰ ਨੋਰਥ, ਜਲੰਧਰ ਸੈਂਟਰਲ ਹਲਕਿਆਂ ’ਚੋਂ ਹੁੰਦਾ ਹੋਇਆ ਜਲੰਧਰ ਕੈਂਟ ’ਚ ਜਾ ਕੇ ਸਮਾਪਤ ਹੋਇਆ। ਇਸ ਦੌਰਾਨ ਰਾਹ ’ਚ ਜਗ੍ਹਾ-ਜਗ੍ਹਾ ਲੋਕਾਂ ਨੇ ਐਡਵੋਕੇਟ ਬਲਵਿੰਦਰ ਕੁਮਾਰ ਦਾ ਸਵਾਗਤ […]

Continue Reading