*ਇੰਨੋਸੈਂਟ ਹਾਰਟਸ ਦੇ ਵਿਦਿਆਰਥੀਆਂ ਵੱਲੋਂ ‘ਕਾਰਗਿਲ ਵਿਜੇ ਦਿਵਸ’ ‘ਤੇ ਸ਼ਹੀਦਾਂ ਨੂੰ ਸ਼ਰਧਾਂਜਲੀ*

ਜਲੰਧਰ (ਦਾ ਮਿਰਰ ਪੰਜਾਬ)-ਇੰਨੋਸੈਂਟ ਹਾਰਟਸ (ਗ੍ਰੀਨ ਮਾਡਲ ਟਾਊਨ, ਲੋਹਾਰਾਂ, ਕੈਂਟ- ਜੰਡਿਆਲਾ ਰੋਡ, ਕਪੂਰਥਲਾ ਰੋਡ ਅਤੇ ਨੂਰਪੁਰ) ਦੇ ਪੰਜਾਂ ਸਕੂਲਾਂ ਨੇ ਕਾਰਗਿਲ ਜੰਗ ਦੇ ਸ਼ਹੀਦਾਂ ਦੀ ਯਾਦ ਵਿੱਚ ‘ਕਾਰਗਿਲ ਵਿਜੇ ਦਿਵਸ’ ਮਨਾਇਆ। ਬੱਚਿਆਂ ਨੇ ਵੱਖ-ਵੱਖ ਗਤੀਵਿਧੀਆਂ ਰਾਹੀਂ ਦੇਸ਼ ਲਈ ਜਾਨਾਂ ਕੁਰਬਾਨ ਕਰਨ ਵਾਲੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਸੱਤਵੀਂ ਜਮਾਤ ਦੇ ਬੱਚਿਆਂ ਨੇ ਸਲੋਗਨ ਲਿਖ ਕੇ […]

Continue Reading

*ਮੋਦੀ ਸਰਕਾਰ ਵੱਲੋਂ ਮਣੀਪੁਰ ਦੀਆਂ ਹਿਰਦੇਵੇਦਕ ਅਤੇ ਖੌਫਨਾਕ ਘਟਨਾਵਾਂ ਨੂੰ ਅਣਗੌਲਿਆਂ ਕਰਨਾ, ਘੱਟ ਗਿਣਤੀ ਕੌਮਾਂ ਵਾਸਤੇ ਖਤਰੇ ਦੀ ਘੰਟੀ —ਮੈਗੜਾ ਫਰਾਂਸ*

ਪੈਰਿਸ 26 ਜੁਲਾਈ ( ਭੱਟੀ ਫਰਾਂਸ ) ਭਾਰਤ ਸਰਕਾਰ ਬੇਸ਼ੱਕ ਇਹ ਰੌਲਾ ਪਾਉਣੋਂ ਨਹੀਂ ਥੱਕਦੀ ਕਿ ਪੂਰੀ ਦੁਨੀਆਂ ਵਿੱਚ ਭਾਰਤ ਹੀ ਇੱਕ ਅਜਿਹਾ ਦੇਸ਼ ਹੈ ਜਿਸਦੀ ਗਿਣਤੀ ਲੋਕਤੰਤਰ ਦੀ ਬਹਾਲੀ ਅਤੇ ਇਨਸਾਨੀਅਤ ਦੇ ਮੁਢਲੇ ਹੱਕਾਂ ਦੀ ਰਾਖੀ ਕਰਨ ਵਾਲੇ ਦੇਸ਼ਾਂ ਵਿੱਚ ਹੁੰਦੀ ਹੈ | ਪਰ ਇਹ ਨਿਰੀ ਪੂਰੀ ਕਹਿਣ ਵਾਲੀ ਗੱਲ ਹੈ, ਜਦਕਿ ਅਸਲੀਅਤ ਇਹ […]

Continue Reading

*ਸੰਤ ਬਾਬਾ ਮੋਹਣ ਸਿੰਘ ਜੀ ਪਿਹੋਵੇ ਵਾਲੇ ਇੰਗਲੈਂਡ ਦੀ ਫੇਰੀ ਦੌਰਾਨ ਸੰਗਤਾਂ ਦਾ ਪਿਆਰ ਕਬੂਲਦੇ ਹੋਏ*

 ਤਸਵੀਰ……..ਭਾਈ ਪਰਮਿੰਦਰ ਸਿੰਘ ਭੁਜੰਗੀ Birmingham (The Mirror Punjab)-ਧੰਨ ਧੰਨ ਸੰਤ ਮਹਾਂਪੁਰਸ਼ ਸੰਤ ਬਾਬਾ ਮਾਨ ਸਿੰਘ ਜੀ ਪਿਹੋਵਾ ਵਾਲਿਆ ਤੋਂ ਵਰੋਸਾਏ ਸੰਤ ਬਾਬਾ ਮੋਹਣ ਸਿੰਘ ਜੀ ਪਿਹੋਵਾ ਵਾਲੇ ਕੁਝ ਦਿਨਾ ਤੋਂ ਇੰਗਲੈਂਡ ਫੇਰੀ ਉਪਰ ਹਨ। ਸੰਤ ਮਹਾਂਪੁਰਸ਼ ਸੰਤ ਬਾਬਾ ਮਾਨ ਸਿੰਘ ਜੀ ਪਿਹੋਵਾ ਵਾਲਿਆ ਦੇ ਸਚਖੰਡ ਜਾਣ ਤੋਂ ਬਾਅਦ ਉਹਨਾ ਦੀ ਇਹ ਪਹਿਲੀ ਇੰਗਲੈਂਡ ਫੇਰੀ ਹੈ […]

Continue Reading

*ਪੁਲੀਸ ਨੇ ਕੁੱਟਮਾਰ ਦੇ ਦੋਸ਼ ’ਚ ਮਾਮਲਾ ਕੀਤਾ ਦਰਜ , ਤਿੰਨ ਗ੍ਰਿਫ਼ਤਾਰ*

ਦੀਪਕ ਠਾਕੁਰ ਤਲਵਾਡ਼ਾ,24 ਜੁਲਾਈ-ਸਥਾਨਕ ਪੁਲੀਸ ਨੇ ਲੰਘੇ ਵੀਰਵਾਰ ਪੀਰ ਬਾਬੇ ਦੀ ਦਰਗਾਹ ’ਤੇ ਮੱਥਾ ਟੇਕਣ ਗਏ ਨੌਜਵਾਨਾਂ ’ਤੇ ਹਮਲਾ ਕਰਕੇ ਜ਼ਖ਼ਮੀ ਕਰਨ ਦੇ ਦੋਸ਼ ਹੇਠ ਪੰਜ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਅਤੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਥਾਣਾ ਮੁਖੀ ਹਰਗੁਰਦੇਵ ਸਿੰਘ ਨੇ ਦਸਿਆ ਕਿ ਘਟਨਾਂ ਲੰਘੀ 20 ਤਾਰੀਕ ਦੀ ਹੈ। ਹਮਲੇ ’ਚ ਜ਼ਖ਼ਮੀ ਅਭਿਸ਼ੇਕ ਸੋਨੀ […]

Continue Reading

*ਲੇਖਕ ਜੀ ਡੀ ਚੌਧਰੀ ਦਾ ਦੇਹਾਂਤ*

ਸਿਰਸਾ (ਦਾ ਮਿਰਰ ਪੰਜਾਬ)-ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਰਜਿ ਦੇ ਜਨ ਸਕੱਤਰ ਪ੍ਰੋ ਸੰਧੂ ਵਰਿਆਣਵੀ ਅਤੇ ਸਕੱਤਰ ਜਗਦੀਸ਼ ਰਾਣਾ ਨੇ ਦੱਸਿਆ ਕੇ ਸਿਰਸਾ (ਹਰਿਆਣਾ) ਤੋਂ ਬੇਹੱਦ ਮੰਦਭਾਗੀਖ਼ਬਰ ਪੑਾਪਤ ਹੋਈ ਹੈ ਕਿ ਪੰਜਾਬੀ ਸਾਹਿਤ ਸਭਾ ਸਿਰਸਾ (ਹਰਿਆਣਾ) ਦੇ ਪ੍ਧਾਨ ਸ਼੍ਰੀ. ਜੀ. ਡੀ. ਚੌਧਰੀ ਜੀ ਅੱਜ ਸਾਡੇ ਨਾਲੋਂ ਸਦਾ ਲਈ ਵਿਛੜ ਗਏ ਹਨ। ਜਿੱਥੇ ਉਹ ਕੇਂਦਰੀ ਪੰਜਾਬੀ […]

Continue Reading

*ਫਰਾਂਸ ਦੇ ਵਸਨੀਕ ਸ੍ਰ ਜਰਨੈਲ ਸਿੰਘ ਔਜਲਾ ਆਪਣੇ ਸੁਆਸਾਂ ਦੀ ਪੂੰਜੀ ਨੂੰ ਖ਼ਤਮ ਕਰਦੇ ਹੋਏ ਇਸ ਫਾਨੀ ਸੰਸਾਰ ਤੋਂ ਹੋਏ ਸਦਾ ਲਈ ਰੁਖ਼ਸਤ ——ਕੰਗ ਅਤੇ ਤੁੰਗ*

ਪੈਰਿਸ 21 ਜੁਲਾਈ ( ਭੱਟੀ ਫਰਾਂਸ ) ਫਰਾਸ ਤੋਂ ਮਿਲੀ ਦੁਖਦਾਈ ਖ਼ਬਰ ਅਨੁਸਾਰ, ਫਰਾਂਸ ਦੇ ਵਸਨੀਕ ਜਰਨੈਲ ਸਿੰਘ ਜੀ ਔਜਲਾ ( ਜੇਹਾ ਚੀਰੀ ਲਿਖਿਆ ਤੇਹਾ ਹੁਕਮੁ ਕਮਾਹਿ॥ ਘਲੇ ਆਵਹਿ ਨਾਨਕਾ ਸਦੇ ਉਠੀ ਜਾਇ ਦੇ ਹੁਕਮ ਅਨੁਸਾਰ ) ਜਿਹੜੇ ਕਿ ਪਿਛਲੇ ਕਈ ਸਾਲਾਂ ਤੋਂ ਫਰਾਂਸ ਰਹਿ ਰਹੇ ਸਨ ਉਹ ਬੀਤੀ ਰਾਤ 20 ਜੁਲਾਈ ਦਿਨ ਵੀਰਵਾਰ ਨੂੰ […]

Continue Reading

*ਫਰਾਂਸ ਦੇ ਵਸਨੀਕ ਸ੍ਰ ਜਰਨੈਲ ਸਿੰਘ ਔਜਲਾ ਦੀ ਬੇਵਕਤੀ ਮੌਤ ਉੱਪਰ ਜਥੇਦਾਰ ਗੁਰਦਿਆਲ ਸਿੰਘ ਖਾਲਸਾ ਅਤੇ ਇਕਬਾਲ ਸਿੰਘ ਭੱਟੀ ਨੇ ਕੀਤਾ ਦੁੱਖ ਦਾ ਇਜਹਾਰ*

ਪੈਰਿਸ 21 ਜੁਲਾਈ ( ਭੱਟੀ ਫਰਾਂਸ ) ਫਰਾਸ ਤੋਂ ਮਿਲੀ ਦੁਖਦਾਈ ਖ਼ਬਰ ਅਨੁਸਾਰ, ਫਰਾਂਸ ਦੇ ਵਸਨੀਕ ਜਰਨੈਲ ਸਿੰਘ ਜੀ ਔਜਲਾ ( ਜੇਹਾ ਚੀਰੀ ਲਿਖਿਆ ਤੇਹਾ ਹੁਕਮੁ ਕਮਾਹਿ॥ ਘਲੇ ਆਵਹਿ ਨਾਨਕਾ ਸਦੇ ਉਠੀ ਜਾਇ ਦੇ ਹੁਕਮ ਅਨੁਸਾਰ ) ਜਿਹੜੇ ਕਿ ਪਿਛਲੇ ਕਈ ਸਾਲਾਂ ਤੋਂ ਫਰਾਂਸ ਰਹਿ ਰਹੇ ਸਨ ਉਹ ਬੀਤੀ ਰਾਤ 20 ਜੁਲਾਈ ਦਿਨ ਵੀਰਵਾਰ ਨੂੰ […]

Continue Reading

*ਉੱਘੇ ਸਮਾਜ ਸੇਵੀ ਰੋਹਿਤ ਭਾਟੀਆ ਨੂੰ ਮਿਲਿਆ ਭਗਤ ਪੂਰਨ ਸਿੰਘ ਸਟੇਟ ਐਵਾਰਡ -2023*

ਜਲੰਧਰ (ਦਾ ਮਿਰਰ ਪੰਜਾਬ)-ਸੰਗੀਤ ,ਸਾਹਿਤ, ਸਭਿਆਚਾਰ ਤੇ ਸਮਾਜ ਸੇਵਾ ਖੇਤਰ ਵਿਚ ਵਡਮੁੱਲਾ ਯੋਗਦਾਨ ਪਾਉਣ ਵਾਲੀਆਂ ਸਖਸ਼ੀਅਤਾਂ ਨੂੰ ਉਤਸਾਹਿਤ ਕਰਨ ਦੇ ਮਨਸ਼ੇ ਨਾਲ ਇਲਾਕੇ ਦੀ ਆਈ.ਐਸ.ਓ ਪ੍ਰਮਾਣਤ ਤੇ ਇਲਾਕੇ ਦੀ ਸਿਰਮੌਰ ਸੰਸਥਾ ‘ਰਿਦਮ ਇੰਸੀਚਿਊਟ ਆਫ਼ ਪਰਫਾਰਮਿੰਗ ਆਰਟਸ ਕੋਟਕਪੂਰਾ ਰੋਡ ਸ੍ਰੀ ਮੁਕਤਸਰ ਸਾਹਿਬ ਤੇ ਕਰ ਭਲਾ ਫਾਊਂਡੇਸ਼ਨ ਇੰਡੀਆ ਵੱਲੋਂ ਚੇਅਰਮੈਨ ਬਾਈ ਭੋਲਾ ਯਮਲਾ (ਸਟੇਟ ਐਵਾਰਡੀ) ਦੀ ਯੋਗ […]

Continue Reading

*ਇੰਨੋਸੈਂਟ ਹਾਰਟਸ ਗਰੁੱਪ ਦੇ ਫਾਈਨਲ ਈਅਰ ਦੇ ਵਿਦਿਆਰਥੀਆਂ ਦਾ ਯੂਨੀਵਰਸਿਟੀ ਦੀ ਪ੍ਰੀਖਿਆ ਵਿੱਚ ਸ਼ਾਨਦਾਰ ਪ੍ਰਦਰਸ਼ਨ*

ਜਲੰਧਰ (ਦਾ ਮਿਰਰ ਪੰਜਾਬ)-ਇੰਨੋਸੈਂਟ ਹਾਰਟਸ ਦੇ ਫਾਈਨਲ ਈਅਰ ਦੇ ਵਿਦਿਆਰਥੀਆਂ ਨੇ ਅਪ੍ਰੈਲ-2023 ਵਿੱਚ ਯੂਨੀਵਰਸਿਟੀ ਪ੍ਰੀਖਿਆਵਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਕੈਂਪਸ ਦਾ ਨਾਂ ਰੌਸ਼ਨ ਕੀਤਾ। ਵੱਖ-ਵੱਖ ਵਿਭਾਗਾਂ ਦੇ 60 ਤੋਂ ਵੱਧ ਵਿਦਿਆਰਥੀਆਂ ਨੇ 9 ਐਸਜੀਪੀਏ ਤੋਂ ਵੱਧ ਅੰਕ ਪ੍ਰਾਪਤ ਕਰਕੇ ਮਾਣਮੱਤੀ ਪ੍ਰਾਪਤੀ ਕੀਤੀ ਹੈ।ਇਹ ਸਭ ਵਿਦਿਆਰਥੀਆਂ ਦੀ ਲਗਾਤਾਰ ਮਿਹਨਤ ਦੇ ਨਾਲ-ਨਾਲ ਫੈਕਲਟੀ ਮੈਂਬਰਾਂ ਵੱਲੋਂ ਦਿੱਤੀ ਜਾਂਦੀ […]

Continue Reading

*ਸੰਤ ਬਾਬਾ ਮੋਹਣ ਸਿੰਘ ਜੀ ਪਿਹੋਵਾ ਲੰਗਰਾਂ ਵਾਲੇ ਇੰਗਲੈਂਡ ਫੇਰੀ ਲਈ ਨਵੀਂ ਦਿੱਲੀ ਏਅਰਪੋਰਟ ਤੋਂ ਰਵਾਨਾ ਹੋਏ….ਡਾ.ਪੀ.ਐੱਸ ਕੰਗ ਜਲੰਧਰ*

Continue Reading