*ਫਰਾਂਸ ‘ਚ ਪੰਜਾਬ ਨਾਲ ਸਬੰਧਿਤ ਰਣਜੀਤ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ——ਚੀਮਾ ਅਤੇ ਥਿੰਦ*
ਫਾਈਲ ਫੋਟੋ—- ਰਣਜੀਤ ਸਿੰਘ ਪੈਰਿਸ 18 ਨਵੰਬਰ ( ਭੱਟੀ ਫਰਾਂਸ ) ਫਰਾਂਸ ‘ਚ ਰਜਿਸਟਰਡ ਮਨੁੱਖੀ ਅਧਿਕਾਰਾਂ ਦੀ ਸੰਸਥਾ ਔਰਰ–ਡਾਨ ਦੇ ਸੀਨੀਅਰ ਅਹੁਦੇਦਾਰ ਰਾਜੀਵ ਚੀਮਾ ਅਤੇ ਬਲਵਿੰਦਰ ਸਿੰਘ ਥਿੰਦ ਦੁਆਰਾ ਭੇਜੀ ਗਈ ਜਾਣਕਾਰੀ ਅਨੁਸਾਰ ਪੰਜਾਬ ਨਾਲ ਸਬੰਧਿਤ ਪਿੰਡ ਲਿਟਾ ਜਿਲਾ ਕਪੂਰਥਲੇ ਦੇ ਛਿਆਲੀ ਸਾਲਾ ਨੌਜਵਾਨ ਰਣਜੀਤ ਸਿੰਘ ਪੁੱਤਰ ਰਜਵੰਤ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ […]
Continue Reading