*ਜਲੰਧਰ ਕੈਂਟ ਹਲਕੇ ’ਚ ਕਾਂਗਰਸ ਉਮੀਦਵਾਰ ਪਰਗਟ ਸਿੰਘ ਨੂੰ ਮਿਲ ਰਿਹੈ ਭਰਵਾਂ ਹੁੰਗਾਰਾ*

ਜਲੰਧਰ 25 ਜਨਵਰੀ (ਦਾ ਮਿਰਰ ਪੰਜਾਬ)- ਜਲੰਧਰ ਕੈਂਟ ਹਲਕੇ ਤੋਂ ਲਗਾਤਾਰ ਦੋ ਵਾਰ ਚੁਣੇ ਗਏ ਵਿਧਾਇਕ ਅਤੇ ਕੈਬਨਿਟ ਮੰਤਰੀ ਪਰਗਟ ਸਿੰਘ ਨੂੰ ਹਲਕੇ ਵਿੱਚ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਪਰਗਟ ਸਿੰਘ ਨੂੰ ਜਲੰਧਰ ਕੈਂਟ ਵਿੱਚ ਮਿਲ ਰਹੇ ਹੁੰਗਾਰੇ ਨੇ ਵਿਰੋਧੀਆਂ ਦੇ ਸਾਹ ਸੂਤ ਕੇ ਰੱਖ ਦਿੱਤੇ ਹਨ। ਪਰਗਟ ਸਿੰਘ ਨੇ ਹਲਕੇ ਦੇ ਪਿੰਡ ਕੋਟ ਖੁਰਦ, […]

Continue Reading

*ਪੰਜਾਬ ਦੀ ਤਿੰਨ ਕਰੋੜ ਜਨਤਾ ਵਿੱਚੋਂ 21 ਲੱਖ ਲੋਕਾਂ ਨੇ ਭਗਵੰਤ ਮਾਨ ਦੇ ਹੱਕ ਵਿੱਚ ਵੋਟ ਪਾ ਕੇ ਦਰਸਾ ਦਿੱਤਾ ਹੈ ਕਿ ਪੰਜਾਬ ਦੇ ਵੋਟਰ ਆਪ ਨਾਲ਼ ਨਹੀਂ, ਬਲਕਿ ਹੋਰਨਾਂ ਨਾਲ਼ ਖੜ੍ਹੇ ਹਨ*

ਪੈਰਿਸ 24 ਜਨਵਰੀ (ਭੱਟੀ ਫਰਾਂਸ ) ਪੰਜਾਬ ਵਿੱਚ ਆਪ ਪਾਰਟੀ ਦੇ ਸੁਪ੍ਰੀਮੋ ਕੇਜਰੀਵਾਲ ਦੀ ਪੰਜਾਬ ਸੀ.ਐਮ ਦੇ ਚਿਹਰੇ ਨੂੰ ਲੈ ਕੇ ਚੱਲੀ ਡਰਾਮੇਬਾਜੀ ਦਾ ਅੰਤ ਭਗਵੰਤ ਮਾਨ ਵਾਸਤੇ ਸ਼ੁੱਭ ਨਹੀਂ, ਕਿਉਂਕਿ ਇੱਕ ਪਾਸੇ ਤਾਂ ਆਪ ਵਾਲੇ ਕਹਿ ਰਹੇ ਹਨ ਕਿ ਉਨ੍ਹਾਂ ਦੀ ਪਾਰਟੀ ਹੀ ਪੰਜਾਬ ‘ਚ ਸਰਕਾਰ ਬਣਾਉਣ ਜਾ ਰਹੀ ਹੈ, ਲੇਕਿਨ ਦੂਜੇ ਪਾਸੇ ਪੰਜਾਬ […]

Continue Reading

*ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਪ੍ਰਦਾਨ ਕਰਵਾਉਣਾ ਮੁੱਖ ਟੀਚਾ- ਪਰਗਟ ਸਿੰਘ*

ਜਲੰਧਰ 24 ਜਨਵਰੀ ( ਦਾ ਮਿਰਰ ਪੰਜਾਬ ) ਅਜੋਕੇ ਸਮੇਂ ਵਿੱਚ ਹਰ ਨਾਗਰਿਕ ਚਾਹੁੰਦਾ ਹੈ ਕਿ ਉਹ ਨੂੰ ਆਪਣੇ ਜੀਵਨ ਵਿੱਚ ਬੇਹਤਰੀਨ ਸਹੂਲਤਾਂ ਮਿਲਣ। ਇਸੇ ਨੂੰ ਮੁੱਖ ਰੱਖ ਕੇ ਜਲੰਧਰ ਕੈਂਟ ਹਲਕੇ ਦੇ ਸਾਰੇ ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਪ੍ਰਦਾਨ ਕਰਨ ਲਈ ਗਰਾਂਟਾਂ ਦੀ ਵੱਡੀ ਰਕਮ ਲਿਆ ਕੇ ਦਿੱਤੀ ਗਈ ਹੈ ਅਤੇ ਪਿੰਡਾਂ ਨੂੰ ਸ਼ਹਿਰਾਂ […]

Continue Reading

*ਬੌਰੀ ਮੈਮੋਰੀਅਲ ਟਰੱਸਟ ਵੱਲੋਂ ਰਾਸ਼ਟਰੀ ਬਾਲਿਕਾ ਦਿਵਸ ’ਤੇ ਵੈਬੀਨਾਰ*

ਜਲੰਧਰ, 24 ਜਨਵਰੀ (ਦਾ ਮਿਰਰ ਪੰਜਾਬ): ਬੌਰੀ ਮੈਮੋਰੀਅਲ ਐਜੂਕੇਸ਼ਨਲ ਐਂਡ ਮੈਡੀਕਲ ਟਰੱਸਟ ਵੱਲੋਂ ‘ਦਿਸ਼ਾ-ਇੱਕ ਪਹਿਲ’ ਤਹਿਤ ਰਾਸ਼ਟਰੀ ਬਾਲਿਕਾ ਦਿਵਸ ਦੇ ਮੌਕੇ ’ਤੇ ਲੜਕੀਆਂ ਦੇ ਅਧਿਕਾਰਾਂ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਇੰਨੋਸੈਂਟ ਹਾਰਟਸ ਵਿਖੇ ਵੈਬੀਨਾਰ ਦਾ ਆਯੋਜਨ ਕੀਤਾ ਗਿਆ। ਵੈਬੀਨਾਰ ਲਈ ਸਰੋਤ ਵਿਅਕਤੀ ਡਾ. ਸ਼ੀਨੂ ਨਈਯਰ (ਮੋਟੀਵੇਸ਼ਨਲ ਸਪੀਕਰ, ਜੇਪੀਐਸ ਇੰਸਟੀਚਿਊਟ ਆਫ ਟੈਕਨੀਕਲ ਐਂਡ ਵੋਕੇਸ਼ਨਲ ਟਰੇਨਿੰਗ) ਸਨ। […]

Continue Reading

*ਜਲੰਧਰ ਕੈਂਟ ਹਲਕੇ ਦੇ ਸੂਝਵਾਨ ਵੋਟਰਾਂ ਨੇ ਹਮੇਸ਼ਾਂ ਵਿਕਾਸ ਨੂੰ ਤਰਜੀਹ ਦਿੱਤੀ ਹੈ- ਪਰਗਟ ਸਿੰਘ*

ਜਲੰਧਰ 21 ਜਨਵਰੀ ( ਦਾ ਮਿਰਰ ਪੰਜਾਬ ) -ਜਲੰਧਰ ਕੈਂਟ ਹਲਕੇ ਦੇ ਸੂਝਵਾਨ ਵੋਟਰਾਂ ਨੇ ਹਮੇਸ਼ਾਂ ਵਿਕਾਸ ਨੂੰ ਤਰਜੀਹ ਦਿੱਤੀ ਹੈ। ਜਿਸ ਦਾ ਨਤੀਜਾ ਇਹ ਹੈ ਕਿ ਜਲੰਧਰ ਕੈਂਟ ਲਗਾਤਾਰ ਵਿਕਾਸ ਦੀ ਰਾਹ ਤੇ ਹੈ। ਇਹ ਵਿਚਾਰ ਜਲੰਧਰ ਕੈਂਟ ਤੋਂ ਕਾਂਗਰਸੀ ਉਮੀਦਵਾਰ ਪਰਗਟ ਸਿੰਘ ਨੇ ਜਲੰਧਰ ਕੈਂਟ ਵਿਖੇ ਚੋਣ ਪ੍ਰਚਾਰ ਦੌਰਾਨ ਛਾਉਣੀ ਦੇ ਮੋਹਤਵਰ ਵਿਅਕਤੀਆਂ […]

Continue Reading

*ਪਿੰਡ ਮਹਿਮੂਵਾਲ ਵਿਖੇ ਦਿੱਲੀ ਮੋਰਚਾ ਫ਼ਤਹਿ ਸਮਾਗਮ ਕਰਵਾਇਆ ਗਿਆ*

ਲੋਹੀਆਂ ਖ਼ਾਸ 20 ਜਨਵਰੀ ( ਰਾਜੀਵ ਕੁਮਾਰ ਬੱਬੂ) -ਕਿਸਾਨ ਸੰਘਰਸ਼ ਕਮੇਟੀ ਕੋਟ ਬੁੱਢਾ ਦੇ ਸੂਬਾ ਪ੍ਰਧਾਨ ਇੰਦਰਜੀਤ ਸਿੰਘ ਕੋਟਬੁੱਢਾ ਦੀ ਯੋਗ ਅਗਵਾਈ ਹੇਠ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਅਲੀਵਾਲ ਵੱਲੋਂ ਪਿੰਡ ਮਹਿਮੂਵਾਲ ਦੇ ਧੰਨ ਧੰਨ ਸ਼ਹੀਦ ਬਾਬਾ ਯੋਧ ਸਿੰਘ ਜੀ ਦੇ ਗੁਰਦੂਵਾਰਾ ਸਾਹਿਬ ਵਿਖੇ ਦਿੱਲੀ ਮੋਰਚਾ ਫ਼ਤਹਿ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਕਿਸਾਨੀ ਸੰਘਰਸ਼ ਵਿੱਚ ਸ਼ਹੀਦ […]

Continue Reading

ਸਿੱਧੂ ਖਾਤਿਰ, ਸਿਧਾਰਥ ਨੇ ਤਾਂ ਨਮੋਸ਼ੀ ਖੱਟ ਲਈ ਹੈ, ਹੁਣ ਦੇਖਦੇ ਹਾਂ ਨਵਾਂ ਡੀ. ਜੀ. ਪੀ ਆਪਣੇ ਫੈਸਲੇ ਖੁੱਦ ਲਵੇਗਾ ਜਾਂ ਫਿਰ ਉਹ ਵੀ ਸਿੱਧੂ ਦੇ ਆਖੇ ਲੱਗ, ਆਪਣੀ ਕੁਰਸੀ ਗਵਾਏਗਾ

ਪੈਰਿਸ 13 ਦਸੰਬਰ (ਭੱਟੀ ਫਰਾਂਸ ) ਸਿਆਣੇ ਕਹਿੰਦੇ ਹਨ ਕਿ ਝੂਠ ਦੇ ਪੈਰ ਨਹੀਂ ਹੁੰਦੇ, ਇਸ ਲਈ ਸਚਾਈ ਜਾਨਣ ਵਾਸਤੇ ਹਾਲਾਤਾਂ ਦਾ ਇੰਤਜਾਰ ਕਰਨਾ ਪੈਂਦਾ ਹੈ, ਠੀਕ ਇਹ ਸਾਰਾ ਕੁਝ ਮੋਦੀ ਸਾਹਿਬ ਦੀ ਪੰਜਾਬ ਫੇਰੀ ਦੇ ਅਧੂਰੀ ਰਹਿਣ ਕਾਰਨ ਸਾਹਮਣੇ ਆਇਆ ਹੈ | ਜੇਕਰ ਮੋਦੀ ਸਾਹਿਬ ਦੀ ਸੁਰੱਖਿਆ ਦਾ ਰੌਲਾ ਨਾ ਪੈਂਦਾ ਤਾਂ, ਸਿਧਾਰਥ ਦਾ […]

Continue Reading

ਇੰਨੋਸੈਂਟ ਹਾਰਟਸ ਗਰੁੱਪ ਦੁਆਰਾ ਲਗਾਇਆ ਗਿਆ ਕੋਵਿਡ-19 ਟੀਕਾਕਰਨ ਕੈਂਪ

ਜਲੰਧਰ, 12 ਜਨਵਰੀ (ਦਾ ਮਿਰਰ ਪੰਜਾਬ) — ਬੌਰੀ ਮੈਮੋਰੀਅਲ ਐਜੂਕੇਸ਼ਨਲ ਐਂਡ ਮੈਡੀਕਲ ਟਰਸੱਟ ਦੁਆਰਾ ਚਲਾਏ ਜਾ ਰਹੇ “ਦਿਸ਼ਾ” — ਇੱਕ ਅਭਿਆਨ ਦੇ ਤਹਤ ਇੰਨੋਸੈਂਟ ਹਾਰਟਸ ਵਿੱਚ ਮੈਡੀਕਲ ਸਰਵਿਸਿਜ਼ ਦੇ ਤਹਿਤ ਸਿਵਿਲ ਹਸਪਤਾਲ ਦੇ ਸਹਿਯੋਗ ਨਾਲ ਕੋਵਿਡ-19 ਟੀਕਾਕਰਨ ਕੈਂਪ ਲਗਾਇਆ ਗਿਆ। ਜੋ ਕਿ ਸਕੂਲ ਦੇ ਵਿਦਿਆਰਥੀਆਂ ਦੇ ਲਈ ਸੀ, ਜਿਨ੍ਹਾਂ ਦੀ ਉਮਰ 15-18 (ਜਮਾਤ ਦੱਸਵੀਂ ਅਤੇ […]

Continue Reading

ਬੇਗਮਪੁਰਾ ਟਾਈਗਰ ਫੋਰਸ ਨੇ ਚੋਣਾਂ ਦੀ  ਤਰੀਕ ਬਦਲਣ ਲਈ ਦਿੱਤਾ ਮੰਗ ਪੱਤਰ 

ਹੁਸ਼ਿਆਰਪੁਰ 10 ਜਨਵਰੀ ( ਤਰਸੇਮ ਦੀਵਾਨਾ ) ਬੇਗਮਪੁਰਾ ਟਾਈਗਰ ਫੋਰਸ ਵੱਲੋਂ ਅੱਜ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨੂੰ ਮੰਗ ਪੱਤਰ ਦਿੱਤਾ ਗਿਆ ਜਿਸ ਵਿੱਚ ਮੰਗ ਕੀਤੀ ਕਿ ਇਲੈਕਸ਼ਨ ਦੀ ਤਰੀਕ  ਜਾਂ ਤਾਂ 10 ਫਰਵਰੀ ਤੋਂ ਪਹਿਲਾਂ ਕੀਤੀ ਜਾਵੇ ਜਾਂ ਫਿਰ 20 ਫਰਵਰੀ ਤੋਂ ਬਾਅਦ ਕੀਤੀ ਜਾਵੇ । ਕਿਉਂਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ  ਨੂੰ […]

Continue Reading

*ਪੰਜਾਬ ਰੈਲੀ ਦੌਰਾਨ ਬੰਦੀ ਸਿੰਘਾਂ ਦੀ ਰਿਹਾਈ ਦੀ ਆੜ ਹੇਠ, ਮੋਦੀ ਸਾਹਿਬ, ਢੀਂਡਸਾ ਅਤੇ ਕੈਪਟਨ ਦੀ ਨਜਰ ਰਹੇਗੀ ਪੰਜਾਬੀਆਂ ਦੀਆਂ ਵੋਟਾਂ ਉੱਪਰ-ਭੱਟੀ ਫਰਾਂਸ, ਲਹਿਰਾ ਅਤੇ ਭਦਾਸ*

ਸਿੱਧੂ ਅਤੇ ਭਗਵੰਤ ਮਾਨ ਵਲੋਂ ਪੰਜਾਬ ਦਾ ਸੀ.ਐਮ ਬਣਨ ਦੀ ਮਨਸ਼ਾ ਹੀ ਅ.ਦਲ ਅਤੇ ਬਸਪਾ ਦੇ ਗੱਠਜੋੜ ਦੀ ਸਰਕਾਰ ਬਣਨ ਦਾ ਰਾਹ ਕਰੇਗੀ ਸਾਫ —–ਭੰਗੂ, ਨੌਰਾ, ਡੋਗਰਾਂਵਾਲ ਅਤੇ ਭੁੰਗਰਨੀ | ਸੁੰਯੁਕਤ ਮੋਰਚਾ, ਕਾਂਗਰਸ ਲੋਕ ਦਲ ਅਤੇ ਭਾਜਪਾ ਦਾ ਗੱਠਜੋੜ ਵੀ, ਅਕਾਲੀ ਦਲ ਦੀ ਜਗਾਹ ਕਾਂਗਰਸ ਅਤੇ ਆਪ ਦੇ ਵੋਟ ਬੈਂਕ ਨੂੰ ਹੀ ਲਾਵੇਗਾ ਖੋਰਾ—-ਫਤਿਹਗੜ ਅਤੇ […]

Continue Reading