*ਜ਼ੀਰੋ ਫੀਸ ਵਜੋਂ ਜਾਣੇ ਜਾਂਦੇ ਸਕੂਲ ਦੇ ਸੁਰੱਖਿਆ ਪ੍ਰਬੰਧਾਂ ਦਾ ਕਮੇਟੀ ਨੇ ਲਿਆ ਜਾਇਜ਼ਾ*

ਜਲੰਧਰ (ਦਾ ਮਿਰਰ ਪੰਜਾਬ)-ਜਲੰਧਰ ਸ਼ਹਿਰ ਵਿੱਚ ਜ਼ੀਰੋ ਫੀਸ (Zero Fees) ਦੇ ਨਾਮ ਨਾਲ ਜਾਣੇ ਜਾਂਦੇ ਕੰਵਰ ਸਤਨਾਮ ਸਿੰਘ ਖਾਲਸਾ ਸਕੂਲ ਬਸਤੀ ਸ਼ੇਖ਼, ਲੋੜਵੰਦ ਅਤੇ ਗਰੀਬ ਮਾਪਿਆਂ ਦੇ ਬੱਚਿਆਂ ਨੂੰ ਦਾਨੀ ਸੱਜਣਾ ਦੇ ਸਹਿਯੋਗ ਨਾਲ ਮਿਆਰੀ ਸਿੱਖਿਆ ਪ੍ਰਦਾਨ ਕਰ ਰਿਹਾ ਹੈ।ਇਸ ਸਕੂਲ ਵਿੱਚ ਵਿਦਿਆਰਥੀਆਂ ਨੂੰ ਮੁਫਤ ਸਿੱਖਿਆ, ਸਕੂਲ ਡਰੈਸ ਅਤੇ ਕਿਤਾਬਾਂ ਕਾਪੀਆਂ ਦਿੱਤੀਆਂ ਜਾਂਦੀਆਂ ਹਨ। ਬੀਤੇ […]

Continue Reading

ਸਬ ਸਟੇਸ਼ਨ 132 ਕੇ.ਵੀ ਟਾਂਗਰਾ ਵਿਖੇ ਡਿਉਟੀ ਦੇ ਰਹੇ ਇੰਜੀਨੀਅਰਾ ਦੀ ਲਾਪ੍ਰਵਾਹੀ ਕਾਰਨ ਬਰੇਕਰ ਨੂੰ ਲੱਗੀ ਅੱਗ*

ਜੰਡਿਆਲਾ ਗੁਰੂ (ਦਾ ਮਿਰਰ ਪੰਜਾਬ) -ਬਿਜਲੀ ਮੁਲਾਜ਼ਮਾ ਦੀ ਚੱਲ ਰਹੀ ਸਮੂਹਿਕ ਛੁੱਟੀ ਕਾਰਨ ਸਬ ਸਟੇਸ਼ਨ ਵਿਹਲੇ ਹੋ ਗਏ ਹਨ। ਇਹਨਾ ਸਬ ਸਟੇਸ਼ਨਾ ਤੇ ਐਕਸੀਅਨ ਡਿਉਟੀ ਦੇ ਰਹੇ ਹਨ। ਇਸੇ ਤਰਾ ਸਬ ਸਟੇਸ਼ਨ ਟਾਗਰਾ ਵਿਖੇ ਡਿਉਟੀ ਦੇ ਰਹੇ ਐਕਸੀਅਨ ਬੁਟਾਰੀ ਸਲਵਿੰਦਰ ਸਿੰਘ ਹੇਰ ਅਤੇ ਉਹਨਾ ਦੇ ਨਾਲ ਸਿਵਲ ਇੰਜੀਨੀਅਰ ਡਿਜਾਇਨਰ ਪਟਿਆਲਾ ਦੀ ਅਣਗਹਿਲੀ ਕਾਰਨ 132 ਕੇ […]

Continue Reading

*ਮਸ਼ਹੂਰ ਸ਼ਾਇਰ ਨਰੇਸ਼ ਗੁਮਨਾਮ ਨੂੰ ਸ਼ਰਧਾਂਜਲੀਆਂ ਭੇਂਟ,ਹਿੰਦੀ ਤੇ ਉੁਰਦੂ ਦੇ ਗਜ਼ਲਗੋ ਨੇ ਮਰਨ ਉਪਰੰਤ ਆਪਣਾ ਸਰੀਰ ਮੈਡੀਕਲ ਖੋਜ਼ ਕਾਰਜਾਂ ਲਈ ਕੀਤਾ ਦਾਨ*

ਤਲਵਾਡ਼ਾ, 20 ਨਵੰਬਰ (ਦੀਪਕ ਠਾਕੁਰ)-ਕੰਢੀ ਖ਼ੇਤਰ ਦੇ ਪ੍ਰਸਿੱਧ ਸ਼ਾਇਰ ਸਵ ਨਰੇਸ਼ ਗੁਮਨਾਮ ਜੋ ਪਿਛਲੇ ਦਿਨੀਂ ਸਦੀਵੀ ਵਿਛੋਡ਼ਾ ਦੇ ਗਏ ਸਨ, ਨੂੰ ਉਨ੍ਹਾਂ ਦੇ ਜੱਦੀ ਪਿੰਡ ਭਟੇਡ਼ ਵਿਖੇ ਪ੍ਰਾਥਰਨਾ ਸਭਾ ‘ਚ ਭਾਵ ਭਿੰਨੀ ਸ਼ਰਧਾਂਜਲੀ ਦਿੱਤੀ ਗਈ। ਪੱਤਰਕਾਰ ਰਾਜੀਵ ਓਸ਼ੋ ਦੇ ਪਿਤਾ ਨਰੇਸ਼ ਗੁਮਨਾਮ ਹਿੰਦੀ ਤੇ ਉਰਦੂ ਦੇ ਗਜ਼ਲਗੋ ਸਨ। ਜਨਾਬ ਨਰੇਸ਼ ਗੁਮਨਾਮ ਨੂੰ ਖ਼ੇਤਰ ਦੀਆਂ ਵੱਖ […]

Continue Reading

*ਤਿੰਨੇ ਕਿਸਾਨ ਵਿਰੋਧੀ ਬਿੱਲਾਂ ਨੂੰ ਵਾਪਸ ਕਰਵਾਉਣ ਲਈ ਕਿਸਾਨਾਂ ਵੱਲੋ ਝੱਲੀਆਂ ਔਕੜਾਂ ਨੂੰ ਸਿਜਦਾ-ਜਗਦੀਪ ਸਿੰਘ*

ਜਲੰਧਰ 19 ਨਵੰਬਰ: (ਦਾ ਮਿਰਰ ਪੰਜਾਬ)-ਕੇਂਦਰ ਸਰਕਾਰ ਵੱਲੋਂ ਤਿੰਨ ਵਿਵਾਦਤ ਖੇਤੀ ਕਾਨੂੰਨਾਂ ਨੂੰ ਵਾਪਸ ਲਏ ਜਾਣ ਦੇ ਫੈਸਲੇ ’ਤੇ ਬੋਲਦਿਆਂ ਆਲ ਇੰਡੀਆ ਜਾਟ ਮਹਾਂ ਸਭਾ ਦੇ ਆਦਮਪੁਰ ਤੋਂ ਪ੍ਰਧਾਨ ਜਗਦੀਪ ਸਿੰਘ ਨੇ ਕਿਹਾ ਕਿ ਇਹ ਦੇਸ਼ ਦੇ ਸਿਰੜੀ ਕਿਸਾਨਾਂ ਦੀ ਜਿੱਤ ਅਤੇ ਹਊਮੈ ਦੀ ਹਾਰ ਹੈ।ਸ੍ਰੀ ਜਗਦੀਪ ਸਿੰਘ ਨੇ ਕਿਹਾ ਕਿ ਨਰਿੰਦਰ ਮੋਦੀ ਦੀ ਅਗਵਾਈ […]

Continue Reading

*ਪਹਿਲੀ ਪਾਤਿਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 553 ਵੇਂ ਪ੍ਰਕਾਸ਼ ਦਿਵਸ ਦੀਆਂ ਜਥੇਦਾਰ ਗੁਰਦਿਆਲ ਸਿੰਘ ਖਾਲਸਾ ਅਤੇ ਭਾਈ ਪਾਸਲਾ ਵਲੋਂ ਸਮੂੰਹ ਜਗਤ ਨੂੰ ਲੱਖ ਲੱਖ ਮੁਬਾਰਕਾਂ*

ਪੈਰਿਸ 19 ਨਵੰਬਰ ( ਭੱਟੀ ਫਰਾਂਸ ) ਫਰਾਂਸ ਦੇ ਜਾਣੇ ਪਹਿਚਾਣੇ ਧਾਰਮਿਕ ਖਿਆਲਾਂ ਦੇ ਗਿਆਤਾ ਜਥੇਦਾਰ​ ਗੁਰਦਿਆਲ ਸਿੰਘ ਖਾਲਸਾ, ਭਾਈ ਜਸਵਿੰਦਰ ਸਿੰਘ ਪਾਸਲਾ, ਇਕਬਾਲ ਸਿੰਘ ਭੱਟੀ, ਸੁਖਵੀਰ ਸਿੰਘ ਕੰਗ,​ ​ਰਾਜਬੀਰ ਸਿੰਘ ਤੁੰਗ ਅਤੇ ਵਿਨੋਦ ਬਠਿੰਡਾ ਨੇ ਅਵਤਾਰ ਪੁਰਬ ਦੇ ਇਸ ਸ਼ੁੱਭ ਅਵਸਰ ਦੇ ਮੋਕੇ ਸਮੂੰਹ ਨਾਨਕ ਨਾਮ ਲੇਵਾ ਸੰਗਤਾਂ ਨੂੰ ਆਪਣੇ ਪ੍ਰੀਵਾਰਾਂ ਸਾਹਿਤ ਲੱਖ-ਲੱਖ ਵਧਾਈਆਂ […]

Continue Reading

*ਗੁ ਦੀਵਾਨ ਅਸਥਾਨ ਪ੍ਰਬੰਧਕ ਕਮੇਟੀ ਨੇ ਸਾਰੇ ਮੀਡਿਆ ਦਾ ਨਗਰ ਕੀਰਤਨ ਦੀ ਸਪੈਸ਼ਲ ਕਵਰੇਜ ਦਾ ਕੀਤਾ ਧੰਨਵਾਦ*

ਜਲੰਧਰ (ਦਾ ਮਿਰਰ ਪੰਜਾਬ)-ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 17 ਨਵੰਬਰ ਨੂੰ ਜਲੰਧਰ ਸ਼ਹਿਰ ਵਿਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ।ਇਹ ਨਗਰ ਕੀਰਤਨ ਹਮੇਸ਼ਾ ਦੀ ਤਰ੍ਹਾਂ ਪੁਰਾਣੇ ਰੂਟ ਤੋਂ ਸਜਾਇਆ ਗਿਆ। ਜਿਸ ਵਿੱਚ ਸੰਗਤਾਂ ਨੇ ਪੂਰੇ ਉਤਸ਼ਾਹ ਨਾਲ ਜਿਥੇ ਪਾਲਕੀ ਸਾਹਿਬ ਦਾ ਸਵਾਗਤ ਕੀਤਾ ਓਥੇ ਹੀ ਗੁਰੂ ਮਹਾਰਾਜ ਦੀ […]

Continue Reading

*”ਮੈਨੇਜਮੈਂਟ ਵਲੋਂ ਕਰਮਚਾਰੀਆਂ ਦੀਆਂ ਵਾਜਿਬ ਮੰਨੀਆਂ ਮੰਗਾਂ ਲਾਗੂ ਨਾ ਕਰਨ ਦੇ ਵਿਰੋਧ ਵਿੱਚ 26 ਨਵੰਬਰ ਤੱਕ ਸਾਰੇ ਸਾਥੀਆ ਵਲੋੋ ਸਮੂਹਿਕ ਛੁੱਟੀ ਦਾ ਲਿਆ ਗਿਆ ਫੈਸਲਾ*

ਜਲੰਧਰ( ਦਾ ਮਿਰਰ ਪੰਜਾਬ)-ਸਬ-ਡਵੀਜਨ ਬੰਡਾਲਾ ਤੇ 66kv ਸਬ ਸਟੈਸ਼ਨ ਬੰਡਾਲਾ ਦੀਆ ਸਾਰੀਆ ਧਿਰਾਂ ਵਲੋ ਇਕੱਠ ਕਰਕੇ ਏਕਤਾ ਵਿਖਾਈ ਗਈ,ਅਤੇ ਅੱਜ ਮਿਤੀ 18.11.2021 ਤੋ 26.11.21 ਤਕ ਸਮੂਹਿਕ ਛੁੱਟੀ ਭਰ ਕੇ ਐਸ.ਡੀ.ਓ ਬੰਡਾਲਾ ਨੂੰ ਸੋਪ ਦਿੱਤੀ ਗਈ ਅਤੇ ਮੈਨੇਜਮੈਂਟ ਤੇ ਪੰਜਾਬ ਸਰਕਾਰ ਖਿਲਾਫ ਜਮ ਕੇ ਨਾਰੈਬਾਜੀ ਕਿਤੀ ਗਈ ਤੇ ਚਿਤਾਵਨੀ ਦਿੱਤੀ ਗਈ ਜੇਕਰ ਮੈਨੇਜਮੈਂਟ ਵਲੋ ਮੰਨੀਆਂ ਹੋਈਆ […]

Continue Reading

*ਇੰਨੋਸੈਂਟ ਹਾਰਟਸ ਕਾਲਜ ਆਫ਼ ਐਜੂਕੇਸ਼ਨ, ਜਲੰਧਰ ਨੇ ਅੰਤਰਰਾਸ਼ਟਰੀ ਸਹਿਣਸ਼ੀਲਤਾ ਦਿਵਸ ਮਨਾਇਆ*

ਜਲੰਧਰ, 16 ਨਵੰਬਰ (ਦਾ ਮਿਰਰ ਪੰਜਾਬ): ਇੰਨੋਸੈਂਟ ਹਾਰਟਸ ਕਾਲਜ ਆਫ਼ ਐਜੂਕੇਸ਼ਨ, ਜਲੰਧਰ ਦੇ ਵਿਦਿਆਰਥੀ-ਅਧਿਆਪਕਾਂ ਨੇ ਯੂਨੈਸਕੋ ਦੁਆਰਾ ਦਿੱਤੀ ਗਈ ਥੀਮ ’ਤੇ ‘ਅੰਤਰਰਾਸ਼ਟਰੀ ਸਹਿਣਸ਼ੀਲਤਾ ਦਿਵਸ’ ਮਨਾਇਆ ਕਿਉਂਕਿ ਸਹਿਣਸ਼ੀਲਤਾ ਸਾਡੇ ਵਿਸ਼ਵ ਦੇ ਸੱਭਿਆਚਾਰਾਂ, ਸਾਡੇ ਪ੍ਰਗਟਾਵੇ ਦੇ ਰੂਪਾਂ ਅਤੇ ਢੰਗਾਂ ਦੀ ਅਮੀਰ ਵਿਭਿੰਨਤਾ ਦਾ ਸਤਿਕਾਰ, ਸਵੀਕਾਰਤਾ ਅਤੇ ਕਦਰ ਹੈ। ਕੋਮਲ ਵਰਮਾ, ਕਨਿਕਾ ਰਾਣਾ, ਪਰਮਜੀਤ ਕੌਰ, ਤਨੂ ਅਰੋੜਾ, ਹਰਲੀਨ […]

Continue Reading

*ਸਵੇਰੇ 11 ਵਜੇ ਮੁਹੱਲਾ ਗੋਬਿੰਦਗੜ੍ਹ ਤੋਂ ਨਗਰ ਕੀਰਤਨ ਆਰੰਭ ਹੋਕੇ ਰਾਤ ਕਰੀਬ 8 ਵਜੇ ਗੁ ਦੀਵਾਨ ਅਸਥਾਨ ਵਿਖ਼ੇ ਸਮਾਪਤ ਹੋਵੇਗਾ*

ਜਲੰਧਰ ( ਦਾ ਮਿਰਰ ਪੰਜਾਬ)-ਧੰਨ ਧੰਨ ਸ਼੍ਰੀ ਗੁਰੁ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਜਲੰਧਰ ਵਿਖੇ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ ਜਿਸ ਦੇ ਸੰਬੰਧ ਵਿਚ ਗੁਰਦੁਆਰਾ ਦੀਵਾਨ ਅਸਥਾਨ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਨਗਰ ਕੀਰਤਨ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ । ਉਹਨਾ ਦੱਸਿਆ ਕਿ ਇਹ ਨਗਰ ਕੀਰਤਨ ਸਵੇਰੇ 11 ਵਜੇ ਗੁਰਦੁਆਰਾ […]

Continue Reading

*ਕੰਢੀ ‘ਚ ‘ਆਪ’ ਨੂੰ ਮਿਲਿਆ ਭਰਵਾਂ ਹੁੰਗਾਰਾ, ਵੱਖ ਵੱਖ ਸਿਆਸੀ ਪਾਰਟੀਆਂ ਛੱਡ ਲੋਕਾਂ ਫਡ਼ਿਆ ‘ਆਪ’ ਦਾ ਝਾਡ਼ੂ*

ਤਲਵਾਡ਼ਾ,15 ਨਵੰਬਰ (ਦੀਪਕ ਠਾਕੁਰ)-ਹਲ਼ਕਾ ਦਸੂਹਾ ਵਿਧਾਇਕ ਦੇ ਗੁਆਂਢੀ ਪਿੰਡ ਭੋਲ ਦੀ ਸਾਬਕਾ ਸਰਪੰਚ ਸਮੇਤ ਵੱਡੀ ਗਿਣਤੀ ਲੋਕ ‘ਆਪ’ ਵਿਚ ਸ਼ਾਮਲ ਹੋਏ। ਪਿੰਡ ਭੋਲ ਵਿਖੇ ਆਮ ਆਦਮੀ ਪਾਰਟੀ ਦੀ ਮੀਟਿੰਗ ਹੋਈ, ਮੀਟਿੰਗ ‘ਚ ‘ਆਪ’ ਦੇ ਜ਼ਿਲ੍ਹਾ ਪ੍ਰਧਾਨ ਮੋਹਨ ਲਾਲ ਤੇ ਹਲ਼ਕਾ ਦਸੂਹਾ ਇੰਚਾਰਜ ਐਡ. ਕਰਮਵੀਰ ਘੁੰਮਣ ਵੀ ਸ਼ਾਮਲ ਹੋਏ। ‘ਆਪ’ ਨੂੰ ਕੰਢੀ ਖ਼ੇਤਰ ‘ਚ ਉਸ ਵੇਲ਼ੇ […]

Continue Reading