*ਪੰਜਾਬ ਐੰਡ ਚੰਡੀਗੜ੍ਹ ਜਰਨਲਿਟਸ ਯੂਨੀਅਨ ਚੰਡੀਗੜ੍ਹ ਦੀ ਚੋਣ-ਤਰਲੋਚਨ ਸਿੰਘ ਤੇ ਗੁਰਉਪਦੇਸ਼ ਭੁੱਲਰ ਸਰਪ੍ਰਸਤ ਅਤੇ ਜਗਤਾਰ ਭੁੱਲਰ ਚੇਅਰਮੈਨ ਚੁਣੇ ਗਏ*
ਚੰਡੀਗੜ੍ਹ (ਦਾ ਮਿਰਰ ਪੰਜਾਬ): ਪੰਜਾਬ ਐੰਡ ਚੰਡੀਗੜ੍ਹ ਜਰਨਲਿਟਸ ਯੂਨੀਅਨ ਚੰਡੀਗੜ੍ਹ ਦੀ ਚੋਣ ਮੀਟਿੰਗ ਪ੍ਰੈੱਸ ਕਲੱਬ ਚੰਡੀਗੜ੍ਹ ‘ਚ ਸੂਬਾ ਪ੍ਰਧਾਨ ਬਲਵਿੰਦਰ ਜੰਮੂ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਸਰਬ ਸੰਮਤੀ ਨਾਲ ਹੋਈ ਚੋਣ ਵਿੱਚ ਤਰਲੋਚਨ ਸਿੰਘ ਤੇ ਗੁਰਉਪਦੇਸ਼ ਭੁੱਲਰ ਸਰਪ੍ਰਸਤ ਅਤੇ ਜਗਤਾਰ ਭੁੱਲਰ ਚੇਅਰਮੈਨ ਚੁਣੇ ਗਏ। ਇਸੇ ਤਰ੍ਹਾਂ ਦੂਜੀ ਵਾਰ ਜੈ ਸਿੰਘ ਛਿੱਬਰ ਨੂੰ ਪ੍ਰਧਾਨ , […]
Continue Reading




