*ਧੰਨੋਵਾਲੀ ਚ ਚੱਣਕਿੱਆ ਸਕੂਲ ਦੇ ਪਿਛਲੇ ਪਾਸੇ ਕੱਟੀ ਜਾ ਰਹੀ ਹੈ ਨਜਾਇਜ਼ ਕਲੋਨੀ*
ਜਲੰਧਰ 25 ਅਕਤੂਬਰ ( ਦਾ ਮਿਰਰ ਪੰਜਾਬ ) :-ਭਾਵੇਂ ਪੰਜਾਬ ਸਰਕਾਰ ਨੇ ਬਿਨਾਂ ਇਜਾਜ਼ਤ ਅਤੇ ਐਨਓਸੀ ਦੇ ਕਾਲੋਨੀਆਂ ਨੂੰ ਕੱਟਣ ‘ਤੇ ਪੂਰਨ ਤੌਰ’ ਤੇ ਪਾਬੰਦੀ ਲਗਾਈ ਹੋਈ ਹੈ, ਪਰ ਫਿਰ ਵੀ ਕੁਝ ਲੋਕ ਸਰਕਾਰ ਦੇ ਹੁਕਮਾਂ ਨੂੰ ਨਜ਼ਰ ਅੰਦਾਜ਼ ਕਰਕੇ ਕਾਲੋਨੀਆਂ ਕੱਟ ਕੇ ਸਰਕਾਰ ਦਾ ਲੱਖਾਂ ਰੁਪਏ ਦਾ ਧੋਖਾ ਕਰ ਰਹੇ ਹਨ। ਜਲੰਧਰ ਸੇਂਟਰਲ ਹਲਕੇ […]
Continue Reading




