*ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਨੂੰ ਦੁਨੀਆਂ ਦੀ ਪੰਜਵੀਂ ਅਰਥ ਵਿਵਸਥਾ ਵਾਲਾ ਦਰਜਾ ਦੁਆ ਕੇ ਨਾਮਣਾ ਖੱਟਿਆ –ਭੱਟੀ ਫਰਾਂਸ*

ਪੈਰਿਸ 17 ਅਗਸਤ ( ਭੱਟੀ ) ਫਰਾਂਸ ਤੋਂ ਮਿਲੀ ਜਾਣਕਾਰੀ ਅਨੁਸਾਰ ਭਾਰਤ ਸਮੇਤ ਦੇਸ਼ਾਂ ਵਿਦੇਸ਼ਾਂ ਦੀ ਤਰਾਂ ਫਰਾਂਸ ਵਿੱਚ ਵੀ ਸਤੱਤਰਵਾਂ ਅਜਾਦੀ ਦਿਵਸ ਭਾਰਤੀ ਰਾਜਦੂਤ ਮਿਸਟਰ ਜਾਵੇਦ ਆਸ਼ਰਫ਼ ਵੱਲੋਂ ਰਾਸ਼ਟਰਪਤੀ ਦਾ ਸੰਦੇਸ਼ ਪੜਨ ਉਪਰੰਤ ਝੰਡਾ ਫਹਿਰਾ ਕੇ ਮਨਾਇਆ ਗਿਆ | ਇਸ ਮੌਕੇ ਫਰਾਂਸ ‘ਚ ਵਸਦੇ ਭਾਰਤੀ ਭਾਈਚਾਰੇ ਨਾਲ ਸਬੰਧਿਤ ਹਰੇਕ ਧਰਮ ਦੇ ਲੋਕਾਂ ਨੇ ਵੱਧ […]

Continue Reading

*ਤਿੰਨ ਸਤੰਬਰ ਨੂੰ ਸੰਤ ਬਾਬਾ ਪ੍ਰੇਮ ਸਿੰਘ ਸਪੋਰਟਸ ਕਲੱਬ ਫਰਾਂਸ ਵੱਲੋਂ ਕਰਵਾਏ ਜਾ ਰਹੇ ਟੂਰਨਾਮੈਂਟ ‘ਚ ਅੱਠ ਟੀਮਾਂ ਦੇ ਗਹਿਗਚ ਮੁਕਾਬਲੇ ਦੇਖਕੇ ਪੈਣਗੇ ਭੰਗੜੇ ਅਤੇ ਵੱਜਣਗੇ ਢੋਲ—-ਨਿੱਕਾ ਗੁਰਦਾਸਪੁਰ ਅਤੇ ਗੋਪੀ ਫਿਰੋਜਪੁਰੀਆ*

ਪੈਰਿਸ 17 ਅਗਸਤ ( ਪੱਤਰ ਪ੍ਰੇਰਕ ) ਪੈਰਿਸ ਤੋਂ ਸੰਤ ਬਾਬਾ ਪ੍ਰੇਮ ਸਿੰਘ ਸਪੋਰਟਸ ਕਲੱਬ ਫਰਾਂਸ ਦੇ ਫਾਉਂਡਰ ਇਕਬਾਲ ਸਿੰਘ ਭੱਟੀ ਨੇ ਦਸਿਆ ਕਿ ਸਰਪ੍ਰਸਤ ਜਸਵੰਤ ਸਿੰਘ ਭਦਾਸ ਦੀ ਸਰਪ੍ਰਸਤੀ ਅਤੇ ਗੁਰਿੰਦਰ ਸਿੰਘ ਗਿੰਦਾ ਦੀ ਪ੍ਰਧਾਨਗੀ ਹੇਠ ਕਰਵਾਏ ਜਾ ਰਹੇ ਸਤਾਰਵੇਂ ਕਬੱਡੀ ਟੂਰਨਾਮੈਂਟ ਦੇ ਮੁੱਖ ਮਹਿਮਾਨ ਪਾਕਿਸਤਾਨ ਬਿਜਨਿਸਮੈਨ ਫੋਰਮ ( ਫਰਾਂਸ ) ਦੇ ਅਹੁਦੇਦਾਰ ਚੇਅਰਮੈਨ […]

Continue Reading

*ਪੌਂਗ ਡੈਮ ਨੱਕੋ ਨੱਕ ਭਰਿਆ, ਡੈਮ ਦੇ ਫਲੱਡ ਗੇਟ ਤੀਜੇ ਦਿਨ ਵੀ ਖੁੱਲ੍ਹੇ*

ਦੀਪਕ ਠਾਕੁਰ ਤਲਵਾਡ਼ਾ, 16 ਅਗਸਤ- ਲੰਘੇ ਸ਼ਨਿਚਰਵਾਰ ਨੂੰ ਹਿਮਾਚਲ ਪ੍ਰਦੇਸ਼ ’ਚ ਪਏ ਮੋਹਲੇਧਾਰ ਮੀਂਹ ਕਾਰਨ ਪੌਂਗ ਡੈਮ ਨੱਕੋ ਨੱਕ ਭਰ ਗਿਆ ਹੈ। ਡੈਮ ਦੀ ਮਹਾਰਾਣਾ ਪ੍ਰਤਾਪ ਸਾਗਰ ਝੀਲ ’ਚ ਪਾਣੀ ਦੀ ਆਮਦ ਅਚਾਨਕ ਵਧ ਗਈ। ਡੈਮ ‘ਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਉਪਰ ਟੱਪ ਗਿਆ। ਭਾਖਡ਼ਾ ਬਿਆਸ ਪ੍ਰਬੰਧਕ ਬੋਰਡ ਬੀਬੀਐਮਬੀ ਨੂੰ ਮੁਡ਼ 14 […]

Continue Reading

*ਪਰਮਜੀਤ ਸਿੰਘ ਰਾਏਪੁਰ ਨੇ ਜਲੰਧਰ ਕੈਂਟ ਦੇ “ਲੇਬਰ ਚੌਂਕ” ਵਿਖੇ ਲਹਿਰਾਇਆ ਰਾਸ਼ਟਰੀ ਝੰਡਾ*

ਜਲੰਧਰ ਕੈਂਟ, (ਦਾ ਮਿਰਰ ਪੰਜਾਬ)-ਅੱਜ ਅਜ਼ਾਦੀ ਦਿਵਸ ਮੌਕੇ ਤੇ ਜਲੰਧਰ ਕੈਂਟ ਦੇ “ਲੇਬਰ ਚੌਂਕ” ਵਿਖੇ “ਨਿਸ਼ਕਾਮ ਵੈਲਫੇਅਰ ਸੁਸਾਇਟੀ” ਦੇ ਪ੍ਰਧਾਨ ਸਵਿੰਦਰ ਸਿੰਘ ਵੀਰੂ ਦੀ ਅਗਵਾਈ ਵਿੱਚ ਇੱਕ ਵਿਸ਼ੇਸ਼ ਸਮਾਰੋਹ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਆਮ ਆਦਮੀ ਪਾਰਟੀ ਦੇ ਆਗੂ ਅਤੇ ਮੈਂਬਰ SGPC ਸ. ਪਰਮਜੀਤ ਸਿੰਘ ਰਾਏਪੁਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਲੇਬਰ ਚੌਂਕ […]

Continue Reading

*ਇੰਨੋਸੈਂਟ ਹਾਰਟਸ ਗਰੁੱਪ ਵਿੱਚ ਸੁਤੰਤਰਤਾ ਦਿਵਸ ਦਾ ਜਸ਼ਨ*

ਜਲੰਧਰ (ਦਾ ਮਿਰਰ ਪੰਜਾਬ)-ਇੰਨੋਸੈਂਟ ਹਾਰਟਸ ਗਰੁੱਪ ਦੇ ਪੰਜਾਂ ਸਕੂਲਾਂ (ਗ੍ਰੀਨ ਮਾਡਲ ਟਾਊਨ, ਲੋਹਾਰਾਂ, ਨੂਰਪੁਰ ਰੋਡ, ਕੈਂਟ ਜੰਡਿਆਲਾ ਰੋਡ ਅਤੇ ਕਪੂਰਥਲਾ ਰੋਡ), ਬੀ.ਐੱਡ ਕਾਲਜ ਅਤੇ ਮੈਨੇਜਮੈਂਟ ਕਾਲਜ ਦੇ ਹਰੇਕ ਵਿਦਿਆਰਥੀ ਨੇ ਆਜ਼ਾਦੀ ਦੇ ਅੰਮ੍ਰਿਤ ਮਹੋਤਸਵ ਵਿੱਚ ਹਿੱਸਾ ਲਿਆ ਅਤੇ ਆਪਣੇ ਤਿਰੰਗੇ ਅਤੇ ਦੇਸ਼ ਪ੍ਰਤੀ ਸਨਮਾਨ ਪ੍ਰਗਟ ਕੀਤਾ।ਇਸ ਮੌਕੇ ਵਿਦਿਆਰਥੀਆਂ ਲਈ ਕਈ ਗਤੀਵਿਧੀਆਂ ਕਰਵਾਈਆਂ ਗਈਆਂ।ਬੱਚਿਆਂ ਨੇ ਮਾਤ […]

Continue Reading

*ਮੱਧ ਪ੍ਰਦੇਸ਼ ਦੇ ਸਾਗਰ ‘ਚ 100 ਕਰੋੜ ਦੀ ਲਾਗਤ ਨਾਲ ਬਣ ਰਿਹੈ ਸ਼੍ਰੀ ਗੁਰੂ ਰਵਿਦਾਸ ਧਾਮ : ਰਾਜੇਸ਼ ਬਾਘਾ*

ਚੰਡੀਗੜ : 13 ਅਗਸਤ (ਦਾ ਮਿਰਰ ਪੰਜਾਬ ) ਅਨੁਸੂਚਿਤ ਜਾਤੀ ਕਮਿਸ਼ਨ ਪੰਜਾਬ ਦੇ ਸਾਬਕਾ ਚੇਅਰਮੈਨ ਅਤੇ ਭਾਜਪਾ ਦੇ ਸੂਬਾ ਜਨਰਲ ਸਕੱਤਰ ਰਾਜੇਸ਼ ਬਾਘਾ ਨੇ ਮੱਧ ਪ੍ਰਦੇਸ਼ ਦੇ ਬਡਤੂਮਾ (ਸਾਗਰ) ਵਿਖੇ 100 ਕਰੋੜ ਦੀ ਲਾਗਤ ਨਾਲ ਬਣਾਏ ਜਾ ਰਹੇ ਸ਼੍ਰੀ ਗੁਰੂ ਰਵਿਦਾਸ ਮੰਦਰ ਅਤੇ ਮਹਾਨ ਯਾਦਗਾਰੀ ਕਲਾ ਅਜਾਇਬ ਘਰ ਲਈ ਮੋਦੀ ਸਰਕਾਰ ਦਾ ਧੰਨਵਾਦ ਕੀਤਾ ਹੈ। […]

Continue Reading

*ਆਪ ਪਾਰਟੀ ਨੇ ਖੁਦ ਦੇ ਦਲਿਤ ਵਿਧਾਇਕ ਤੇ ਮੰਤਰੀ ਬਦਨਾਮੀ ਨਾਲ ਰਗੜੇ – ਜਸਵੀਰ ਸਿੰਘ ਗੜ੍ਹੀ*

ਜਲੰਧਰ 13 ਅਗਸਤ (ਦਾ ਮਿਰਰ ਪੰਜਾਬ)-ਬਸਪਾ ਪੰਜਾਬ ਵਲੋਂ ਜਲੰਧਰ ਦੀ ਬੂਟਾਂਮੰਡੀ ਵਿੱਚ ਵਿਸ਼ਾਲ ਦਲਿਤ ਮਹਾਂਪੰਚਾਇਤ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਦੀ ਅਗਵਾਈ ਵਿੱਚ ਹੋਈ ਜਿਸ ਵਿਚ ਆਮ ਆਦਮੀ ਪਾਰਟੀ ਸਰਕਾਰ ਦੀ ਦਲਿਤ ਵਿਰੋਧੀ ਨੀਤੀਆਂ ਅਤੇ ਪੰਜਾਬ ਪੁਲਿਸ ਦੀ ਗੁੰਡਾਗਰਦੀ ਖਿਲਾਫ਼ ਰੋਸ ਮਾਰਚ ਕੀਤਾ ਅਤੇ ਗਵਰਨਰ ਦੇ ਨਾਮ ਮੈਮੋਰੰਡਮ ਏਡੀਸੀ ਰਾਹੀਂ ਦਿੱਤਾ ਗਿਆ। ਬਸਪਾ ਪੰਜਾਬ ਪ੍ਰਧਾਨ […]

Continue Reading

*ਜੇਲ ਅਧਿਕਾਰੀ ਕੈਦੀਆਂ ਦੇ ਕੇਸ ਦੀ ਘੋਖ ਕਰਕੇ, ਉਨ੍ਹਾਂ ਨੂੰ ਕਰ ਸਕਦੇ ਹਨ, ਰਿਹਾਅ ! ਇਤਨਾ ਕਹਿ ਕੇ, ਅਮਿਤ ਸ਼ਾਹ ਨੇ ਬੀਬਾ ਜੀ ਤੋਂ ਛੁਡਾਇਆ ਖਹਿੜਾ—ਭੱਟੀ ਫਰਾਂਸ*

ਪੈਰਿਸ / ਚੰਡੀਗੜ 12 ਅਗਸਤ (ਪੱਤਰ ਪ੍ਰੇਰਕ ) ਚੰਡੀਗੜ੍ਹ ਸਥਿਤ ਸ਼੍ਰੋਮਣੀ ਅਕਾਲੀ ਦਲ ਦੇ ਦਫਤਰ ਤੋਂ ਮੀਡੀਆ ਨੂੰ ਮਿਲੀ ਜਾਣਕਾਰੀ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੇ ਬੀਤੇ ਦਿਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਕਰੜੇ ਹੱਥੀਂ ਲੈਂਦਿਆਂ ਉਨ੍ਹਾਂ ਤੋਂ ਭਰੋਸਾ ਮੰਗਿਆ ਕਿ ਸਰਕਾਰ ਦੇ ਜਿਹੜੇ […]

Continue Reading

*ਪੰਥਕ ਅਕਾਲੀ ਲਹਿਰ ਦੇ ਮੁਖੀ ਜਥੇਦਾਰ ਸਾਹਿਬ ਭਾਈ ਰਣਜੀਤ ਸਿੰਘ ਜੀ ਦਾ ਫਰਾਂਸ ਪਹੁੰਚਣ ਤੇ ਹੋਇਆ ਨਿੱਘਾ ਸੁਆਗਤ —-ਦਸ਼ਮੇਸ਼ ਸਿੱਖ ਅਕੈਡਮੀ ਫਰਾਂਸ*

ਪੈਰਿਸ 12 ਅਗਸਤ ( ਭੱਟੀ ਫਰਾਂਸ ) ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਸਾਬਕਾ ਜਥੇਦਾਰ ਅਤੇ ਪੰਥਕ ਅਕਾਲੀ ਲਹਿਰ ਦੇ ਮੁਖੀ ਭਾਈ ਰਣਜੀਤ ਸਿੰਘ ਜੀ ਦਾ ਬੀਤੇ ਕੱਲ ਫਰਾਂਸ ਪਹੁੰਚਣ ਤੇ ਫਰਾਂਸ ਦੀਆਂ ਪ੍ਰਮੁੱਖ ਸ਼ਖਸ਼ੀਅਤਾਂ ਸਾਹਿਤ ਦਸ਼ਮੇਸ਼ ਸਿੱਖ ਅਕੈਡਮੀ ਫਰਾਂਸ ਦੇ ਪ੍ਰਬੰਧਕਾਂ ਨੇ ਫੁੱਲਾਂ ਦੇ ਗੁਲਸੜਤੇ ਭੇਂਟ ਕਰਕੇ ਨਿੱਘਾ ਸੁਆਗਤ ਕੀਤਾ ਤੇ ਜੀਅ ਆਇਆ ਨੂੰ […]

Continue Reading

*ਇੰਨੋਸੈਂਟ ਹਾਰਟਸ ਦੇਸ਼ ਭਗਤੀ ਦੇ ਜਜ਼ਬੇ ਨਾਲ ਓਤਪ੍ਰੋਤ: ਵਿਦਿਆਰਥੀਆਂ ਨੇ ਸਾਈਕਲੋਥਨ ਰਾਹੀਂ ਦਿੱਤਾ ‘ਮੇਰੀ ਮਿੱਟੀ, ਮੇਰਾ ਦੇਸ਼’ ਦਾ ਸੰਦੇਸ਼*

ਜਲੰਧਰ (ਦਾ ਮਿਰਰ ਪੰਜਾਬ) ਬੋਰੀ ਮੈਮੋਰੀਅਲ ਐਜੂਕੇਸ਼ਨਲ ਐਂਡ ਮੈਡੀਕਲ ਟਰੱਸਟ ਦੁਆਰਾ ਚਲਾਏ ਜਾ ਰਹੇ ਦਿਸ਼ਾ- ਇੱਕ ਪਹਿਲਕਦਮੀ ਨੇ ਅਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾਉਂਦੇ ਹੋਏ ਇੰਨੋਸੈਂਟ ਹਾਰਟਸ ਗਰੁੱਪ ਦੇ ਵਿਦਿਆਰਥੀਆਂ, ਸਟਾਫ਼ ਅਤੇ ਮਾਪਿਆਂ ਨੇ ਇੰਨੋਸੈਂਟ ਹਾਰਟਸ ਗ੍ਰੀਨ ਮਾਡਲ ਟਾਊਨ, ਜਲੰਧਰ ਸ਼ਹਿਰ ਤੋਂ ਇੱਕ ਵਿਸ਼ਾਲ ਸਾਈਕਲ ਰੈਲੀ ਕੱਢੀ । ਸਕੂਲ ਦੀ ਸਟੂਡੈਂਟ ਕੌਂਸਲ ਨੇ ਸਾਈਕਲੋਥੌਨ ਦਾ ਆਯੋਜਨ […]

Continue Reading