*ਇੰਨੋਸੈਂਟ ਹਾਰਟਸ ਸਕੂਲ ਦੀ ਆਕ੍ਰਿਤੀ ਦਾ ਸਕੇਟਿੰਗ ਅਤੇ ਤੀਰਅੰਦਾਜ਼ੀ ਵਿੱਚ ਸ਼ਾਨਦਾਰ ਪ੍ਰਦਰਸ਼ਨ: ਰਾਸ਼ਟਰੀ ਪੱਧਰ ਲਈ ਚੁਣਿਆ ਗਿਆ*

ਜਲੰਧਰ (ਦਾ ਮਿਰਰ ਪੰਜਾਬ)- ਇੰਨੋਸੈਂਟ ਹਾਰਟਸ, ਗ੍ਰੀਨ ਮਾਡਲ ਟਾਊਨ ਦੀ ਛੇਵੀਂ ਜਮਾਤ ਦੀ ਵਿਦਿਆਰਥਣ ਆਕ੍ਰਿਤੀ ਨੇ 300 ਮੀਟਰ ਰੇਸ ਇਨਲਾਈਨ ਸਕੇਟਿੰਗ ਵਿੱਚ ਸੋਨੇ ਦਾ ਤਗਮਾ ਜਿੱਤ ਕੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ। ਇਹ ਮੁਕਾਬਲਾ ਸੀ.ਬੀ.ਐਸ ਈ. ਦੁਆਰਾ ਨਾਰਥ ਜ਼ੋਨ-2 ਮੁਹਾਲੀ ਵਿੱਚ ਹੋਇਆ। ਆਕ੍ਰਿਤੀ ਨੇ ਇਸ ਮੁਕਾਬਲੇ ਵਿੱਚ ਨੈਸ਼ਨਲ ਪੱਧਰੀ ਸਕੇਟਿੰਗ ਚੈਂਪੀਅਨਸ਼ਿਪ ਵਿੱਚ ਆਪਣੀ ਥਾਂ […]

Continue Reading

*ਸਰਦਾਰ ਮੰਗਲ ਸਿੰਘ ਹਰਗੋਬਿੰਪੁਰ ਦੇ ਅਕਾਲ ਚਲਾਣੇ ਉੱਪਰ ਕੰਵਲਜੀਤ ਸਿੰਘ ਉਰਫ ਬਿੱਟਾ ਕੀਨੀਆ ਨੇ ਕੀਤਾ ਦੁੱਖ ਦਾ ਇਜਹਾਰ*

ਪੈਰਿਸ 25 ਅਕਤੂਬਰ (ਭੱਟੀ ਫਰਾਂਸ ) ਗੁਰਬਾਣੀ ਦੇ ਮਹਾਂਵਾਕਿ # ਸੱਜਣ ਮੇਰੇ ਰੰਗੁਲੇ ਜਾਇ ਸੁਤੇ ਜੀਰਾਣਿ # ਅਨੁਸਾਰ ਸਰਦਾਰ ਕੰਵਲਜੀਤ ਸਿੰਘ ਉਰਫ ਬਿੱਟਾ ਕੀਨੀਆ ਦੇ ਅਜੀਜ ਮਿੱਤਰ ਜਥੇਦਾਰ ਮੰਗਲ ਸਿੰਘ (ਸ੍ਰੀ ਹਰਗੋਬਿੰਦਪੁਰ) ਜਿਹੜੇ ਕਿ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ ਸਨ, ਦੀ ਬੇਵਜਤੀ ਮੌਤ ਉੱਪਰ ਬਿੱਟਾ ਕੀਨੀਆ ਨੇ ਗਹਿਰੇ ਦੁੱਖ ਦਾ ਇਜਹਾਰ ਕੀਤਾ ਹੈ। ਸਰਦਾਰ […]

Continue Reading

*ਪਟਿਆਲਾ ਜ਼ਿਲ੍ਹੇ ਦੀ ਸਾਬਕਾ ਪ੍ਰਧਾਨ ਬੀਬੀ ਬਲਵਿੰਦਰ ਕੋਰ ਚੀਮਾ ਬੀਜੇਪੀ ਨੂੰ ਅਲਵਿਦਾ ਕਹਿ ਕੇ ਸ਼੍ਰੋ.ਅਕਾਲੀ ਦਲ ਵਿੱਚ ਹੋਈ ਸ਼ਾਮਿਲ*

ਪੈਰਿਸ 21 ਅਕਤੂਬਰ (ਭੱਟੀ ਫਰਾਂਸ ) ਵਿਧਾਨ ਸਭਾ ਹਲਕਾ ਰਾਜਪੁਰਾ ਤੋਂ ਮਿਲੀ ਮੀਡੀਆ ਰਿਪੋਰਟ ਅਨੁਸਾਰ ਪਟਿਆਲਾ ਜ਼ਿਲ੍ਹੇ ਦੀ ਲਗਾਤਾਰ ਦਸ ਸਾਲ ਰਹੀ ਪ੍ਰਧਾਨ ਬੀਬੀ ਬਲਵਿੰਦਰ ਕੌਰ ਚੀਮਾ ਨੇ ਆਪਣੀਆਂ ਸਾਥਣਾਂ ਸਮੇਤ ਭਾਰਤੀ ਜਨਤਾ ਪਾਰਟੀ ਦੀਆਂ ਨੀਤੀਆਂ ਤੋਂ ਤੰਗ ਆ ਕੇ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜ ਲਿਆ ਹੈ | ਇਸ ਦਾ ਸਿਹਰਾ ਸਰਦਾਰ ਚਰਨਜੀਤ ਸਿੰਘ […]

Continue Reading

*ਅਦਾਲਤੀ ਹੁਕਮਾਂ ਦੇ ਬਾਵਜੂਦ ਰਸੀਵਰ ਨੂੰ ਅਜਾਦੀ ਸਾਹਿਤ ਕੰਮ ਨਾਂ ਕਰਨ ਦੇਣਾ ਪ੍ਰਸ਼ਾਸਨ ਦੀ ਤੌਹੀਨ -ਮਸਤਾਨ ਸਿੰਘ ਨੌਰਾ, ਪ੍ਰਧਾਨ ਗੁਰਦੁਆਰਾ ਦੇਹਰਾ ਬਾਬਾ ਗੁਲਾਬ ਸਿੰਘ*

ਪੈਰਿਸ 21 ਅਕਤੂਬਰ (ਭੱਟੀ ਫਰਾਂਸ ) ਵੈਸੇ ਤਾਂ ਭਾਰਤ ਵਿੱਚ ਆਮ ਕਰਕੇ ਦੇਖਣ ਨੂੰ ਮਿਲਦਾ ਹੈ ਕਿ ਰਾਜਨੀਤਿਕ ਪਹੁੰਚ ਵਾਲੇ ਲੋਕ, ਸਧਾਰਨ ਪਰਿਵਾਰਾਂ ਦੇ ਘਰਾਂ, ਜਮੀਨਾਂ ਜਾਇਦਾਦਾਂ ਜਾਂ ਧਾਰਮਿਕ ਅਸਥਾਨਾਂ ਤੇ ਕਬਜ਼ਾ ਕਰਕੇ ਬੈਠ ਜਾਂਦੇ ਹਨ | ਇਸਦੀ ਜਿੰਦੀ ਜਾਗਦੀ ਉਦਾਹਰਣ ਦੇਹਰਾ ਬਾਬਾ ਗੁਲਾਬ ਸਿੰਘ ਜੈਨਰੇਸ਼ਨ ਵੈਲਫ਼ੇਅਰ ਕਮੇਟੀ (ਰਜਿ.) ਨੌਰਾ ਵਾਲੀ ਜਗਾਹ ਤੋਂ ਦੇਖਣ ਨੂੰ […]

Continue Reading

*ਇੰਨੋਸੈਂਟ ਹਾਰਟਸ ਵਿੱਚ ਮਨਾਇਆ ਨਵਰਾਤਰੀ ਦਾ ਤਿਉਹਾਰ : ਡਾਂਡੀਆ ਤਿਉਹਾਰ ਦੀ ਰਹੀ ਧੂਮ*

ਇੰਨੋਸੈਂਟ ਹਾਰਟਸ (ਗ੍ਰੀਨ ਮਾਡਲ ਟਾਊਨ, ਲੋਹਾਰਾਂ, ਨੂਰਪੁਰ, ਕੈਂਟ ਜੰਡਿਆਲਾ ਰੋਡ ਅਤੇ ਕਪੂਰਥਲਾ ਰੋਡ) ਦੇ ਪੰਜਾਂ ਸਕੂਲਾਂ ਦੇ ਇੰਨੋਕਿਡਜ਼ ਵਿੱਚ ਜਮਾਤ ਦੇ ਛੋਟੇ ਬੱਚਿਆਂ ਲਈ ‘ਕਿਡਜ਼ ਡਾਂਡੀਆ ਮਸਤੀ’ ਗਤੀਵਿਧੀ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਬੱਚਿਆਂ ਨੇ ਬੜੇ ਹੀ ਆਨੰਦ ਅਤੇ ਉਤਸ਼ਾਹ ਨਾਲ ਭਾਗ ਲਿਆ।ਇਸ ਗਤੀਵਿਧੀ ਵਿੱਚ ਬੱਚਿਆਂ ਨੇ ਰਵਾਇਤੀ ਪਹਿਰਾਵੇ ਵਿੱਚ ਪਹਿਰਾਵਾ ਪਾ ਕੇ ਡਾਂਡੀਆ […]

Continue Reading

*ਜਨਤਾ ਨੂੰ ਅਰਦਾਸ ਰਾਹੀਂ ਧਾਰਮਿਕ ਜਜਬਾਤਾਂ ‘ਚ ਭਰਮਾਂ ਕੇ ਨਸ਼ੇ ਬੰਦ ਨਹੀਂ ਹੋਣੇ, ਜਦ ਕਿ ਨਸ਼ੇ ਖ਼ਤਮ ਕਰਨ ਦਾ ਤੁਹਾਡਾ ਵਾਅਦਾ ਛੇਅ ਹਫਤਿਆਂ ਦਾ ਸੀ——ਭੱਟੀ ਅਤੇ ਨੌਰਾ*

ਇਹ ਡਰਾਮਾ ਕੈਪਟਨ ਅਮਰਿੰਦਰ ਸਿੰਘ ਨੇ ਵੀ ਹੱਥ ਵਿੱਚ ਗੁਟਕਾ ਫੜ ਕੇ ਸਹੁੰ ਖਾਧੀ ਸੀ ਕਿ ਕਾਂਗਰਸ ਜਿਤਾਉ ਨਸ਼ੇ ਚਾਰ ਹਫਤਿਆਂ ‘ਚ ਬੰਦ ਕਰ ਦਿਆਂਗਾ —-ਲਹਿਰਾ ਅਤੇ ਭਦਾਸ | ਭਗਵੰਤ ਮਾਨ ਦੀ ਕਹਿਣੀ ਅਤੇ ਕੱਥਣੀ ਵਿੱਚ ਜਮੀਨ ਅਸਮਾਨ ਦਾ ਫਰਕ, ਗਿਰਗਿਟ ਵਾਂਗ ਰੰਗ ਬਦਲਣਾ, ਮਾਨ ‘ਚ ਖੂਬੀ ——ਭੰਗੂ ਅਤੇ ਭੁੰਗਰਨੀ | ਪਹਿਲੀ ਨਵੰਬਰ ਨੂੰ ਹੋ […]

Continue Reading

*ਉੱਘੇ ਸਮਾਜ ਸੇਵਕ ਪਰਮਿੰਦਰਪਾਲ ਸਿੰਘ ਖਾਲਸਾ ਅਤੇ zero Fees ਕੰਵਰ ਸਤਿਨਾਮ ਸਿੰਘ ਖਾਲਸਾ ਸਕੂਲ ਦਾ ਸਮਾਜਿਕ ਅਤੇ ਪੰਥਕ ਸੇਵਾਵਾ ਕਰਕੇ ਵਿਸ਼ੇਸ਼ ਸਨਮਾਨ*

ਜਲੰਧਰ (ਦਾ ਮਿਰਰ ਪੰਜਾਬ)-ਪੰਜਾਬੀ ਲਿਖਾਰੀ ਸਭਾ (ਰਜਿ) ਜਲੰਧਰ ਜੋ ਕਿ ਬੀਤੇ ਪੰਜਾਹ ਸਾਲਾਂ ਤੋਂ ਸ੍ਰ ਬੇਅੰਤ ਸਿੰਘ ਸਰਹੱਦੀ ਦੀ ਰਹਿਨੁਮਾਈ ਹੇਠ ਸਾਹਿਤ ਦੀ ਸੇਵਾ ਕਰ ਰਹੀ ਹੈ, ਦਾ ਮਹੀਨਾਵਾਰੀ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਉੱਘੇ ਸਮਾਜ ਸੇਵਕ ਸ੍ਰ : ਪਰਮਿੰਦਰਪਾਲ ਸਿੰਘ ਖਾਲਸਾ, ਮੁਖ ਸੇਵਾਦਾਰ , ਸਿੱਖ ਸੇਵਕ ਸੋਸਾਇਟੀ( ਇੰਟਰਨੈਸ਼ਨਲ ) ਅਤੇ zero Fees ਕੰਵਰ ਸਤਿਨਾਮ […]

Continue Reading

*ਮੁੱਖਮੰਤਰੀ ਭਗਵੰਤ ਮਾਨ ਦੇ ਜਨਮਦਿਨ ਦੇ ਅਵਸਰ ਤੇ ਜਲੰਧਰ ਵਿਖੇ ਖੂਨਦਾਨ ਕੈਂਪ ਦਾ ਆਯੋਜਨ*

ਜਲੰਧਰ 17 ਅਕਤੂਬਰ (ਦਾ ਮਿਰਰ ਪੰਜਾਬ)- ਪੰਜਾਬ ਦੇ ਮੁੱਖਮੰਤਰੀ ਭਗਵੰਤ ਮਾਨ ਦੇ ਜਨਮਦਿਨ ਦੇ ਮੌਕੇ ਤੇ ਮੰਗਲਵਾਰ ਨੂੰ ਵਿਰਸਾ ਵਿਹਾਰ ਜਲੰਧਰ ਅਤੇ ਲਾਈਫ ਹੇਲਪਲਿਨ ਵਲੋਂ ਨਾਮਦੇਵ ਚੌਕ ਵਿਖੇ ਵਿਰਸਾ ਵਿਹਾਰ ਵਿੱਚ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ।         ਇਸ ਮੌਕੇ ਤੇ ਸਥਾਨਿਕ ਸਰਕਾਰਾਂ ਦੇ ਮੰਤਰੀ ਬਲਕਾਰ ਸਿੰਘ ਅਤੇ ਰਾਜਵਿੰਦਰ ਕੌਰ ਥਿਆੜਾ ਸੂਬਾ ਸਕੱਤਰ ਦੋਆਬਾ ਇੰਚਾਰਜ […]

Continue Reading

*ਪਿੰਡ ਕਰਨੈਲ ਗੰਜ ਦੇ ਨੌਜੁਆਨਾਂ ਨੇ ਗੁਰਦੁਆਰਾ ਸੰਤ ਬਾਬਾ ਪ੍ਰੇਮ ਸਿੰਘ ਵੱਲੋਂ ਨਗਰ ਕੀਰਤਨ ਦਰਮਿਆਨ ਲਗਾਏ ਗਏ ਲੰਗਰਾਂ ਵਿੱਚ ਖੁਲ ਕੇ ਯੋਗਦਾਨ ਪਾਇਆ —-ਬਾਦਲ, ਗੋਗਾ ਅਤੇ ਸੋਨੂੰ*

ਪੈਰਿਸ 17 ਅਕਤੂਬਰ (ਭੱਟੀ ਫਰਾਂਸ ) ਪਿੰਡ ਕਰਨੈਲ ਗੰਜ ਦੇ ਸਾਬਕਾ ਸਰਪੰਚ ਬਲਵਿੰਦਰ ਸਿੰਘ ਦੇ ਸਪੁੱਤਰ ਦਲਜੀਤ ਸਿੰਘ ਉਰਫ ਕੁੰਦੀ ਅਤੇ ਸੁਰਜੀਤ ਸਿੰਘ ਮਾਣਾ ਦੇ ਹਵਾਲੇ ਨਾਲ ਬਾਦਲ, ਗੋਗਾ, ਕੰਵਲ ਅਤੇ ਸੋਨੂੰ ਨੇ ਮੀਡੀਆ ਨੂੰ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਅਸੀਂ ਸਾਰੇ ਹੀ ਨਗਰ ਨਿਵਾਸੀਆਂ ਨੇ ਸਾਂਝੇ ਤੌਰ ਤੇ ਪੰਦਰਾਂ ਅਕਤੂਬਰ ਨੂੰ ਸਜਾਏ ਗਏ […]

Continue Reading

*आदमपुर विधानसभा क्षेत्र की एक लड़की की सोशल मीडिया पर मिली अश्लील तस्वीरें हुई वायरल*

जालंधर (मिरर पंजाब)- सोशल मीडिया का निर्माण सामाजिक कार्यों के लिए किया गया था लेकिन अब इसका बड़े पैमाने पर दुरुपयोग हो रहा है, सोशल मीडिया पर अश्लील वीडियो बड़े पैमाने पर बढ़ रहे हैं। ऐसा ही एक मामला जालंधर के विधानसभा क्षेत्र आदमपुर का है, जहां एक लड़की ने अपने बॉयफ्रेंड को अपनी अश्लील […]

Continue Reading