*ਮੁਕਾਬਲੇ ਤੋਂ ਬਾਹਰ ਰਹਿ ਜਾਣ ਵਾਲੀਆਂ ਟੀਮਾਂ ਦੀ ਹੌਂਸਲਾ ਹਫਜਾਈ ਵਾਸਤੇ ਖਰਚੇ ਜਾਣ ਵਾਲੇ 3100 ਯੂਰੋ ਦਾ ਇਨਾਮ ਸੋਨੀ ਰਾਣੀਪੁਰੀਆ , ਸਰਤਾਜ ਧੰਜੂ ਅਤੇ ਕੁਲਵਿੰਦਰ ਸਿੰਘ ਰੰਗਾ ਵੱਲੋਂ ਦਿੱਤਾ ਜਾਵੇਗਾ —— ਦਲਜੀਤ ਅਤੇ ਮਾਨ ਕੋਚ*

ਪੈਰਿਸ 30 ਜੁਲਾਈ ( ਭੱਟੀ ਫਰਾਂਸ ) ਸੰਤ ਬਾਬਾ ਪੇ੍ਮ ਸਿੰਘ ਸਪੋਰਟਸ ਕਲੱਬ ਫਰਾਂਸ ਦੇ ਕੋਚ ਮਨਜੀਤ ਸਿੰਘ ਮਾਨ ਅਤੇ ਦਲਜੀਤ ਸਿੰਘ ਰੇਡਰ ਨੇ ਇਕਬਾਲ ਸਿੰਘ ਭੱਟੀ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨਸ਼ਾ ਛੱਡੋ ਅਤੇ ਕੋਹੜ ਵੱਡੋ ਦੇ ਨਾਹਰੇ ਹੇਠ ਬਣੀ ਯੂਰੋਪੀਅਨ ਸਪੋਰਟਸ ਆਫ ਕਬੱਡੀ ਫੈਡਰੇਸ਼ਨ ਦੇ ਕਾਨੂੰਨਾ ਤਹਿਤ ਇਕੱਤੀ ਜੁਲਾਈ ਨੂੰ ਫਰਾਂਸ ´ਚ […]

Continue Reading

*ਇੰਨੋਸੈਂਟ ਹਾਰਟਸ ਵਿੱਚ ‘ਸਾਇੰਸ ਕਲੱਬ’ਦੇ ਵਿਦਿਆਰਥੀਆਂ ਨੇ ‘ਵਰਲਡ ਕੰਜ਼ਰਵੇਸ਼ਨ ਡੇਅ’ ਉੱਤੇ ਵੇਸਟ ਮਟੀਰੀਅਲ ਦੇ ਨਾਲ ਤਿਆਰ ਕੀਤੇ ਸਾਇੰਸ ਪ੍ਰੋਜੈਕਟ*

ਜਲੰਧਰ (ਦਾ ਮਿਰਰ ਪੰਜਾਬ)-ਇੰਨੋਸੈਂਟ ਹਾਰਟਸ ਦੇ ਪੰਜਾਂ ਸਕੂਲਾਂ (ਮਾਡਲ ਟਾਊਨ,ਲੋਹਾਰਾਂ,ਕੈਂਟ ਜੰਡਿਆਲਾ ਰੋਡ,ਰਾਇਲ ਵਰਲਡ ਅਤੇ ਕਪੂਰਥਲਾ ਰੋਡ)ਦੇ ਵਿਦਿਆਰਥੀਆਂ ਨੇ ‘ਵਰਲਡ ਕੰਜ਼ਰਵੇਸ਼ਨ ਡੇਅ’ਦੇ ਸੰਦਰਭ ਵਿੱਚ ‘ਸਸਟੇਨੇਬਲ ਯੂਜ਼ ਆਫ ਵੇਸਟ ਮਟੀਰੀਅਲ’ਥੀਮ ਉੱਤੇ ਵੇਸਟ ਮਟੀਰੀਅਲ ਦੇ ਨਾਲ ਸਾਇੰਸ ਦੇ ਵਰਕਿੰਗ ਅਤੇ ਨਾਨ-ਵਰਕਿੰਗ ਮਾਡਲ ਬਣਾ ਕੇ ਆਪਣੇ ਅੰਦਰ ਦੀ ਛੁਪੀ ਹੋਈ ਪ੍ਰਤਿਭਾ ਦਾ ਪਰਿਚੈ ਦਿੱਤਾ। ਉਨ੍ਹਾਂ ਨੇ ਅਰਥ ਸਾਇੰਸ, ਫਿਜ਼ਿਕਸ, […]

Continue Reading

*ਇਕੱਤੀ ਜੁਲਾਈ ਨੂੰ ਸੰਤ ਬਾਬਾ ਪਰੇਮ ਸਿੰਘ ਸਪੋਰਟਸ ਕਲੱਬ ਵੱਲੋਂ ਕਰਵਾਏ ਜਾ ਰਹੇ ਕਬੱਡੀ ਟੂਰਨਾਮੈਂਟ ਵਿੱਚ ਕੋਈ ਵੀ ਦਰਸ਼ਕ ਕਿਸੇ ਵੀ ਪਰਕਾਰ ਦਾ ਨਸ਼ਾ ਕਰਕੇ ਨਾ ਆਵੇ—ਪਰਬੰਧਕੀ ਕਮੇਟੀ*

ਪੈਰਿਸ 27 ਜੁਲਾਈ ( ਭੱਟੀ ਫਰਾਂਸ ) ਫਰਾਂਸ ਤੋਂ ਸੰਤ ਬਾਬਾ ਪਰੇਮ ਸਿੰਘ ਸਪੋਰਟਸ ਕਲੱਬ ਦੇ ਸਰਪਰਸਤ ਜਸਵੰਤ ਸਿੰਘ ਭਦਾਸ , ਪਰਧਾਨ ਲਖਵਿੰਦਰ ਸਿੰਘ ਮੁਲਤਾਨੀ , ਸੀਨੀਅਰ ਮੀਤ ਪਰਧਾਨ ਸੰਦੀਪ ਸਿੰਘ ਵਡਾਲਾ , ਟੀਮ ਮੈਨੇਜਰ ਮਿੰਟੂ ਬੋਦੀ , ਸੈਕਟਰੀ ਅਜੀਤ ਸਿੰਘ ਲੰਬੜ , ਸੀਨੀਅਰ ਮੈਬਰ ਨਿੱਕਾ ਗੁਰਦਾਸਪੁਰ, ਫੈਡਰੇਸ਼ਨ ਮੈਬਰ ਸੰਨੀ ਘੋਤੜਾ, ਕੋਚ ਮਨਜੀਤ ਸਿੰਘ ਮਾਨ […]

Continue Reading

*ਜਥੇਬੰਦੀਆਂ ਨੇ ਇਨਸਾਫ਼ ਲੈਣ ਲਈ ਥਾਣਾ ਲੋਹੀਆਂ ਦਾ ਕੀਤਾ ਘਿਰਾਓ,6 ਘੰਟਿਆਂ ਦੇ ਕਰੀਬ ਚਲਿਆ ਧਰਨਾ*

ਲੋਹੀਆਂ ਖਾਸ 26 ਜੁਲਾਈ ( ਰਾਜੀਵ ਕੁਮਾਰ ਬੱਬੂ)-ਨੌਜਵਾਨ ਭਾਰਤ ਸਭਾ ਦੇ ਆਗੂ ਸੋਨੂੰ ਅਰੋੜਾ ਅਤੇ ਪੇਂਡੂ ਮਜ਼ਦੂਰ ਯੂਨੀਅਨ ਤਹਿਸੀਲ ਪ੍ਰਧਾਨ ਗੁਰਚਰਨ ਸਿੰਘ ਅਟਵਾਲ ਦੀ ਯੋਗ ਅਗਵਾਈ ਹੇਠ ਥਾਣਾ ਲੋਹੀਆਂ ਦਾ ਘਿਰਾਓ ਕੀਤਾ ਗਿਆ।ਜਿਸ ਵਿੱਚ ਸੂਬਾ ਪ੍ਰੈੱਸ ਸਕੱਤਰ ਵੱਲੋਂ ਬੋਲਦੇ ਹੋਏ ਕਿਹਾ ਗਿਆ ਕਿ ਥਾਣਾ ਲੋਹੀਆਂ ਦਾ ਸੁਖਦੇਵ ਸਿੰਘ ਵੱਲੋਂ ਇਨਸਾਫ਼ ਲੈਣ ਲਈ ਆਏ ਲੋਕਾਂ ਨਾਲ […]

Continue Reading

*ਇਕੱਤੀ ਜੁਲਾਈ ਨੂੰ ਸੰਤ ਬਾਬਾ ਪਰੇਮ ਸਿੰਘ ਸਪੋਰਟਸ ਕਲੱਬ ਵੱਲੋਂ ਕਰਵਾਏ ਜਾ ਰਹੇ ਕਬੱਡੀ ਟੂਰਨਾਮੈਂਟ ਦੀਆਂ ਤਿਆਰੀਆਂ ਜੋਰਾ ਤੇ —-ਮਿੰਟੂ ਬੋਨਦੀ ਅਤੇ ਉਸਦੇ ਸਾਥੀ*

ਪੈਰਿਸ 25 ਜੁਲਾਈ ( ਭੱਟੀ ਫਰਾਂਸ ) ਫਰਾਂਸ ਤੋਂ ਸੰਤ ਬਾਬਾ ਪਰੇਮ ਸਿੰਘ ਸਪੋਰਟਸ ਕਲੱਬ ਦੇ ਟੀਮ ਮੈਨੇਜਰ ਮਿੰਟੂ ਬੌਦੀ , ਬਿਟੂ ਬੱਲ, ਗੱਗੀ ਮਠਿਡਾ, ਸਾਬੀ , ਰਛਪਾਲ, ਸਾਹਿਲ, ਰਾਜਾ, ਸੁੱਖਾ ਢਿਲੋ, ਗੋਪੀ ਲੁਬਾਣਾ, ਆਦਿ ਨੇ ਸਾਝਾ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਜਿਹੜਾ ਟੂਰਨਾਮੈਂਟ ਅਸੀਂ ਇਕੱਤੀ ਜੁਲਾਈ ਨੂੰ ਸਾਰਸਲ ਦੀ ਗਰਾਊਂਡ ਵਿਖੇ ਕਰਵਾ ਰਹੇ […]

Continue Reading

*ਪੰਜਾਬ ਸਪੋਰਟਸ ਕਲੱਬ ਫਰਾਂਸ ਦੀ ਟੀਮ ਦੀ ਹੌਸਲਾ ਹਫਜਾਈ ਵਾਸਤੇ ਅਜੀਤ ਲੰਬੜ ਦੀ ਅਗਵਾਈ ´ਚ ਬਹੁਤ ਸਾਰੇ ਨੌਜਵਾਨ ਬੈਲਜੀਅਮ ਪਹੁੰਚੇ*

ਪੈਰਿਸ 25 ਜੁਲਾਈ ( ਭੱਟੀ ਫਰਾਂਸ ) ਐਨ.ਆਰ.ਆਈ ਸਪੋਰਟਸ ਕਲੱਬ ਬੈਲਜੀਅਮ ਦੇ ਪਰਬੰਧਕਾ ਵੱਲੋਂ ਬੀਤੇ ਕੱਲ ਕਰਵਾਏ ਗਏ ਕਬੱਡੀ ਟੂਰਨਾਮੈਂਟ ਵਿੱਚ ਭਾਗ ਲੈਣ ਵਾਸਤੇ ਜਿੱਥੇ ਯੂਰਪ ਭਰ ਤੋਂ ਚੋਟੀ ਦੀਆਂ ਟੀਮਾਂ ਪਹੁੰਚੀਆ ਹੋਈਆਂ ਸਨ, ਉੱਥੇ ਹੀ ਫਰਾਂਸ ਤੋਂ ਪੰਜਾਬ ਸਪੋਰਟਸ ਕਲੱਬ ਫਰਾਂਸ ਦੀ ਟੀਮ ਵੀ ਆਪਣੇ ਪਰਬੰਧਕਾ ਸਮੇਤ ਪਹੁੰਚੀ ਹੋਈ ਸੀ। ਫਰਾਂਸ ਦੀ ਇਸ ਟੀਮ […]

Continue Reading

*ਸਤਿਗੁਰੂ ਰਵਿਦਾਸ ਜੀ ਅਮ੍ਰਿਤਬਾਣੀ ਸਟੀਕ ਸੰਤ ਨਿਰੰਜਨ ਦਾਸ ਜੀ ਵਲੋਂ ਲੋਕ ਅਰਪਿਤ*

ਜਲੰਧਰ( ਦਾ ਮਿਰਰ ਪੰਜਾਬ)-ਅੱਜ ਡੇਰਾ ਸੱਚਖੰਡ ਬੱਲਾਂ ਦੇ ਤੀਜੇ ਗੱਦੀ ਨਸ਼ੀਨ ਸੰਤ ਗਰੀਬ ਦਾਸ ਜੀ ਮਹਾਰਾਜ ਜੀ ਦੇ ਵਰਸੀ ਸਮਾਗ਼ਮ ਤੇ ਰਵਿਦਾਸੀਆ ਧਰਮ ਦੇ ਧਰਮ ਗੁਰੂ ਸਤਿਗੁਰੂ ਨਿਰੰਜਨ ਦਾਸ ਜੀ ਵਲੋਂ ਅਮ੍ਰਿਤਬਾਣੀ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਅਧਾਰਿਤ ਸਟੀਕ ਕਿਤਾਬ ਰਿਲੀਜ ਕੀਤੀ ਗਈ. ਇਹ ਕਿਤਾਬ ਪ੍ਰਿੰਸੀਪਲ ਸੱਤਪਾਲ ਜੱਸੀ ਵਲੋਂ ਲਿਖੀ ਗਈ ਹੈ. ਉਹਨਾਂ ਦੱਸਿਆ ਕਿ […]

Continue Reading

*ਜਿਸ ਜਾਤ ਦਾ ਬੰਦੇ ‘ਚ ਖੂਨ ਹੋਵੇ ਚਰਚਾ ਕੀਤੇ ਬਿਨਾਂ ਹੀ ਉਸਦੀ ਔਕਾਤ ਦਰਸਾ ਦਿੰਦੀ ਹੈ ਕਿ ਬੰਦਾ ਕਿਸ ਜਾਤ ਦਾ ਹੋਵੇਗਾ —-ਰਾਮ ਸਿੰਘ ਮੈਗੜਾ*

ਪੈਰਿਸ 23 ਜੁਲਾਈ ( ਭੱਟੀ ਫਰਾਂਸ ) ਫਰਾਂਸ ਦੇ ਜਾਣੇ ਪਹਿਚਾਣੇ ਸਮਾਜ ਸੇਵਕ ਰਾਮ ਸਿੰਘ ਮੈਗੜਾ ਨੇ ਬਹੁਤ ਹੀ ਲੰਮੀ ਸੋਚ ਵਿਚਾਰ ਕਰਨ ਉਪਰੰਤ ਮੀਡੀਆ ਨੂੰ ਲਿਖਤੀ ਬਿਆਨ ਜਾਰੀ ਕਰਦੇ ਹੋੇ ਕਿਹਾ ਕਿ ਉਸਨੇ ਅਮਰੀਕ ਸਿੰਘ ਬਾਜਵਾ ਵਾਸੀ ਸਲੋਹ ਵੱਲੋਂ ਸੋਸ਼ਲ ਮੀਡੀਆ ਤੇ ਜਰੂਰਤ ਤੋਂ ਜਿਆਦਾ ਵਰਤੀ ਗਈ ਭੱਦੀ ਸ਼ਬਦਾਵਲੀ ਦਾ ਜਵਾਬ ਦੇਣ ਦਾ ਮਨ […]

Continue Reading

*ਇੰਨੋਸੈਂਟ ਹਾਰਟਸ ਵਿੱਚ ਜਮਾਤ ਦੱਸਵੀਂ ਦੀ ਪ੍ਰੀਖਿਆ ਦਾ ਸ਼ਾਨਦਾਰ ਨਤੀਜਾ— 99% ਅੰਕ ਲੈ ਕੇ ਅਨੰਨਿਆ ਰਹੀ ਪਹਿਲੇ ਸਥਾਨ ਉੱਤੇ*

ਜਲੰਧਰ (ਦਾ ਮਿਰਰ ਪੰਜਾਬ)-ਇੰਨੋਸੈਂਟ ਹਾਰਟਸ ਸਕੂਲ ਗ੍ਰੀਨ ਮਾਡਲ ਟਾਊਨ,ਲੋਹਾਰਾਂ,ਰਾਇਲ ਵਰਲਡ ਸਕੂਲ ਨੇ 2021-22 ਦੀ ਸੀ.ਬੀ.ਐੱਸ.ਈ ਦੁਆਰਾ ਘੋਸ਼ਿਤ ਦੱਸਵੀਂ ਦੀ ਪ੍ਰੀਖਿਆ ਵਿੱਚ ਸ਼ਾਨਦਾਰ ਸਫਲਤਾ ਹਾਸਿਲ ਕਰਕੇ ਸਕੂਲ ਦਾ ਮਾਣ ਵਧਾਇਆ ਹੈ।38 ਵਿਦਿਆਰਥੀਆਂ ਨੇ 95% ਤੋਂ ਵਧੇਰੇ,101ਵਿਦਿਆਰਥੀਆਂ ਨੇ 90% ਤੋਂ ਵਧੇਰੇ ਅੰਕ ਅਤੇ 207 ਵਿਦਿਆਰਥੀਆਂ ਨੇ 80% ਤੋਂ ਵੱਧ ਅੰਕ ਹਾਸਿਲ ਕੀਤੇ। ਗ੍ਰੀਨ ਮਾਡਲ ਟਾਊਨ ਦੀ ਅਨੰਨਿਆ […]

Continue Reading

*ਡਿਪਟੀ ਕਮਿਸ਼ਨਰ ਜਲੰਧਰ ਜਸਪ੍ਰੀਤ ਸਿੰਘ ਦਾ ਵਿਰਸਾ ਵਿਹਾਰ ਦੇ ਸਕੱਤਰ ਤੇ ਕਲਾ ਪ੍ਰੇਮੀਆਂ ਵੱਲੋਂ ਨਿੱਘਾ ਸਵਾਗਤ*

ਜਲੰਧਰ (ਦਾ ਮਿਰਰ ਪੰਜਾਬ)-ਡਿਪਟੀ ਕਮਿਸ਼ਨਰ ਜਲੰਧਰ ਸਰਦਾਰ ਜਸਪ੍ਰੀਤ ਸਿੰਘ ਦਾ ਅੱਜ ਵਿਰਸਾ ਵਿਹਾਰ ਦੇ ਸਕੱਤਰ ਸਰਦਾਰ ਗੁਰਮੀਤ ਸਿੰਘ ਤੇ ਸੰਗੀਤ ਸਾਹਿਤ ਤੇ ਕਲਾ ਨਾਲ ਜੁੜੀਆਂ ਸ਼ਖਸੀਅਤਾਂ ਨੇ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਨਿੱਘਾ ਸਵਾਗਤ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੱਤਰ ਸ ਗੁਰਮੀਤ ਸਿੰਘ ਨੇ ਦੱਸਿਆ ਇਸ ਮੁਲਾਕਾਤ ਦੌਰਾਨ ਉਨ੍ਹਾਂ ਵੱਲੋਂ ਡਿਪਟੀ ਕਮਿਸ਼ਨਰ ਸਾਹਿਬ ਨੂੰ ਵਿਰਸਾ […]

Continue Reading