*बाबा बंदा सिंह बहादुर इंजीनियरिंग कालेज फतेहगढ़ साहिब में विद्यार्थियों का अकाल–सूरतेहाल–*

चंडीगढ़(The mirror punjab’) -शिरोमणि गुरुद्वारा प्रबंधक कमेटी द्वारा संचालित बाबा बंदा सिंह बहादुर सिंह इंजीनियरिंग कालेज फतेहगढ़ पिछले कुछ सालों से मैनेजमेंट की गलतियों की वजह से अपनी प्रतिष्ठता खोता जा रहा है। किसी जमाने में सिख कौम के इस सिरमोर शैक्षिक संस्थान का पंजाब भर में बड़ा रुतबा माना जाता रहा है लेकिन मौजूदा […]

Continue Reading

ਪੰਜਾਬ, ਪੰਜਾਬੀਆਂ ਅਤੇ ਪੰਜਾਬੀਅਤ ਲਈ ਬੇਹੱਦ ਭਾਰੀ ਪਿਆ ਕਾਂਗਰਸ ਦਾ ਕੁਰਸੀ ਕਾਟੋ-ਕਲੇਸ਼-ਭਗਵੰਤ ਮਾਨ

ਚੰਡੀਗੜ੍ਹ, 18 ਜੁਲਾਈ (ਦਾ ਮਿਰਰ ਪੰਜਾਬ)-ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੂਬਾ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਸੱਤਾਧਾਰੀ ਕਾਂਗਰਸ ‘ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਸਿਰਫ਼ ਕੁਰਸੀ ਲਈ ਚੱਲ ਰਹੇ ਕਾਂਗਰਸੀ ਕਾਟੋ-ਕਲੇਸ਼ ਨੇ ਪੰਜਾਬ, ਪੰਜਾਬੀਆਂ ਅਤੇ ਪੰਜਾਬੀਅਤ ਦਾ ਵੱਡਾ ਨੁਕਸਾਨ ਕੀਤਾ ਹੈ, ਹੁਣ ਆਗਾਮੀ ਚੋਣਾਂ ‘ਚ ਕਾਂਗਰਸ ਨੂੰ ਇਸ ਦੀ ਵਿਆਜ ਸਮੇਤ ਕੀਮਤ […]

Continue Reading

*ਕਰੱਸ਼ਰ ਮਾਲਕ ਅਤੇ ਪ੍ਰਾਇਮ ਵਿਜ਼ਨ ਕੰਪਨੀ ਦੇ ਕਰਿੰਦਿਆਂ ਵਿਚਾਲੇ ਝਡ਼੍ਹਪ, ਕੰਪਨੀ ’ਤੇ ਜ਼ਬਰੀ ਉਗਰਾਹੀ ਦੇ ਲੱਗੇ ਦੋਸ਼*

ਤਲਵਾਡ਼ਾ,17 ਜੁਲਾਈ (ਦੀਪਕ ਠਾਕੁਰ)-ਇੱਥੇ ਸ਼ਾਹ ਨਹਿਰ ਬੈਰਾਜ ਨੂੰ ਜਾਂਦੀ ਮੁੱਖ ਸਡ਼ਕ ’ਤੇ ਪੈਂਦੇ ਮਾਡਲ ਟਾਊਨ ਵਿਖੇ ਗੁੰਡਾ ਟੈਕਸ ਨੂੰ ਲੈ ਕੇ ਕਰੱਸ਼ਰ ਮਾਲਕ ਅਤੇ ਕਰਿੰਦਿਆਂ ਵਿਚਾਲੇ ਤਿੱਖੀ ਝਡ਼ਪ ਹੋਈ। ਰੌਲ਼ਾ ਪੈਣ ’ਤੇ ਕੰਪਨੀ ਦੇ ਕਰਿੰਦੇ ਆਪਣੀ ਗੱਡੀ ਛੱਡ ਤੋਂ ਫ਼ਰਾਰ ਹੋ ਗਏ। ਇਸ ਸਬੰਧੀ ਜਾਣਕਾਰੀ ਦਿੰਦੇ ਹੋਇਆਂ ਕਰੱਸ਼ਰ ਮਾਲਕ ਮਨੋਜ ਕੁਮਾਰ ਉਰਫ਼ ਰਿੰਕੂ ਨੇ ਦੱਸਿਆ […]

Continue Reading

*ਪੰਜਾਬ ਯੂਥ ਕਾਂਗਰਸ ਪ੍ਰਧਾਨ ਵੱਲੋਂ 19 ਜੁਲਾਈ ਨੂੰ ਜ਼ਿਲ੍ਹਾ ਪ੍ਰਧਾਨਾਂ ਸਮੇਤ ਸਮੁੱਚੀ ਯੂਥ ਕਾਂਗਰਸ ਟੀਮ ਦੀ ਬੈਠਕ ਬੁਲਾਈ*

ਚੰਡੀਗੜ੍ਹ, 18 ਜੁਲਾਈ( ਦਾ ਮਿਰਰ ਪੰਜਾਬ)-ਪੰਜਾਬ ਯੂਥ ਕਾਂਗਰਸ ਪ੍ਰਧਾਨ ਸ. ਬਰਿੰਦਰ ਢਿੱਲੋਂ ਜੀ ਨੇ 19 ਜੁਲਾਈ ਨੂੰ ਬਾਅਦ ਦੁਪਹਿਰ 4 ਵਜੇ ਪੰਜਾਬ ਕਾਂਗਰਸ ਭਵਨ ਚੰਡੀਗੜ੍ਹ ਵਿਖੇ ਜ਼ਿਲ੍ਹਾ ਪ੍ਰਧਾਨਾਂ ਸਮੇਤ ਸਮੁੱਚੀ ਯੂਥ ਕਾਂਗਰਸ ਟੀਮ ਦੀ ਇੱਕ ਜ਼ਰੂਰੀ ਮੀਟਿੰਗ ਬੁਲਾਈ ਹੈ। ਅੱਜ ਇੱਥੋਂ ਜਾਰੀ ਬਿਆਨ ਵਿੱਚ ਸ. ਬਰਿੰਦਰ ਢਿੱਲੋਂ ਜੀ ਨੇ ਆਖਿਆ ਕਿ ਇਸ ਬੈਠਕ ਵਿੱਚ ਸਮੂਹ […]

Continue Reading

*ਰਾਵਤ ਨੂੰ ਲੈਣ ਗਏ ਉਡਣ-ਖਟੋਲੇ ਦਾ ਖਰਚਾ ਮੁੱਖ ਮੰਤਰੀ ਆਪਣੀ ਜੇਬ ਵਿੱਚੋਂ ਦੇਵੇ*

ਚੰਡੀਗੜ੍ਹ, 17 ਜੁਲਾਈ (ਦਾ ਮਿਰਰ ਪੰਜਾਬ) -ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਾਂਗਰਸ ਸਰਕਾਰ ਵੱਲੋਂ ਪਾਰਟੀ ਦੇ ਜਨਰਲ ਸਕੱਤਰ ਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੁੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਕਾਂਗਰਸ ਹਾਈ ਕਮਾਂਡ ਵਿਚਾਲੇ ਚਲ ਰਹੀ ਗੱਲਬਾਤ ਦੇ ਹਿੱਸੇ ਵਜੋਂ ਚੰਡੀਗੜ੍ਹ ਲਿਆਉਣ ਲਈ ਸਰਕਾਰੀ ਹੈਲੀਕਾਪਟਰ ਦੀ ਦੁਰਵਰਤੋਂ ਕਰਨ ਦੀ ਜ਼ੋਰਦਾਰ ਨਿਖੇਧੀ ਕੀਤੀ। ਇਸ […]

Continue Reading

*ਕਿਸਾਨ ਅੰਦੋਲਨ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਦੀ ਸਵਾਰਥੀ ਰਾਜਨੀਤੀ ਅਨੁਚਿਤ – ਕੁਮਾਰੀ ਮਾਇਆਵਤੀ*

ਲਖਨਊ (ਦਾ ਮਿਰਰ ਪੰਜਾਬ)-ਬਹੁਜਨ ਸਮਾਜ ਪਾਰਟੀ ਦੀ ਰਾਸ਼ਟਰੀ ਨੇਤਾ ਕੁਮਾਰੀ ਮਾਇਆਵਤੀ ਨੇ ਲਗਾਤਾਰ ਪੰਜਾਬ ਦੀ ਰਾਜਨੀਤੀ ਦੇ ਹਰ ਛੋਟੇ ਘਟਨਾਕ੍ਰਮ ਉਪਰ ਨਜ਼ਰ ਬਣਾਕੇ ਰੱਖੀ ਹੋਈ ਹੈ, ਜਿਸ ਸਬੰਧੀ ਤਾਜ਼ਾ ਟੀਵੀਟ ਰਹੀ ਓਹਨਾ ਨੇ ਕਿਸਾਨ ਅੰਦੋਲਨ ਨੂੰ ਲੈਕੇ ਕਾਂਗਰਸ ਦੀ ਦੀ ਸਵਾਰਥੀ ਨੀਤੀ ਤੇ ਜੋਰਦਾਰ ਹੱਲਾ ਬੋਲਿਆ ਹੈ। ਕੁਮਾਰੀ ਮਾਇਆਵਤੀ ਨੇ ਕਿਹਾ ਹੈ ਕਿ ਪੰਜਾਬ ਦੇ […]

Continue Reading

*ਸੰਤੁਲਨ ਵਿਗਡ਼ਨ ਨਾਲ ਟਰੈਕਟਰ ਟਰਾਲੀ ਹਾਦਸਾਗ੍ਰਸਤ, ਦੋ ਦੀ ਮੌਤ*

ਤਲਵਾਡ਼ਾ,17 ਜੁਲਾਈ( ਦੀਪਕ ਠਾਕੁਰ)-ਇੱਥੇ ਨੀਮ ਪਹਾਡ਼ੀ ਕਸਬਾ ਕਮਾਹੀ ਦੇਵੀ ਅਧੀਨ ਆਉਂਦੇ ਪਿੰਡ ਪੁਹਾਰੀ ਵਿਖੇ ਟਰੈਕਟਰ ਟਰਾਲੀ ਦਾ ਸੰਤੁਲਨ ਵਿਗਡ਼ਨ ਕਾਰਨ ਵਾਪਰੇ ਹਾਦਸੇ ‘ਚ ਦੋ ਵਿਅਕਤੀਆਂ ਦੀ ਮੌਤ ਹੋ ਗਈ। ਤਲਵਾਡ਼ਾ ਪੁਲੀਸ ਨੇ ਟਰੈਕਟਰ ਚਾਲਕ ’ਤੇ ਲਾਪਰਵਾਹੀ ਦਾ ਮਾਮਲਾ ਦਰਜ ਕੀਤਾ ਹੈ। ਤਲਵਾਡ਼ਾ ਪੁਲੀਸ ਕੋਲ ਦਲਜੀਤ ਕੁਮਾਰ (30) ਪੁੱਤਰ ਗੁਰਪਾਲ ਰਾਮ ਪਿੰਡ ਅਰਜਨੇਵਾਲ ਜ਼ਿਲ੍ਹਾ ਜਲੰਧਰ ਨੇ […]

Continue Reading

*ਤੰਗ ਪ੍ਰੇਸ਼ਾਨ ਕਰਨ ’ਤੇ ਲਡ਼ਕੀ ਨੇ ਆਤਮਹੱਤਿਆ ਕੀਤੀ, ਪੁਲੀਸ ਨੇ ਮਾਮਲਾ ਦਰਜ ਕੀਤਾ*

ਤਲਵਾਡ਼ਾ,17 ਜੁਲਾਈ( ਦੀਪਕ ਠਾਕੁਰ)-ਇੱਥੇ ਨੀਮ ਪਹਾਡ਼ੀ ਪਿੰਡ ਬਹਿਰੰਗਾ ਵਿਖੇ 23 ਸਾਲਾ ਲਡ਼ਕੀ ਨੇ ਲਡ਼ਕੇ ਵੱਲੋਂ ਤੰਗ ਪ੍ਰੇਸ਼ਾਨ ਕਰਨ ’ਤੇ ਜ਼ਹਿਰੀਲ ਚੀਜ਼ ਖਾ ਕੇ ਆਤਮ ਹੱਤਿਆ ਕਰ ਲਈ। ਤਲਵਾਡ਼ਾ ਪੁਲੀਸ ਨੇ ਪਿਤਾ ਦੇ ਬਿਆਨਾਂ ’ਤੇ ਦੋਸ਼ੀ ਲਡ਼ਕੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਮ੍ਰਿਤਕਾ ਦੇ ਪਿਤਾ ਨੇ ਥਾਣਾ ਤਲਵਾਡ਼ਾ ਵਿਖੇ ਦਰਜ ਕਰਵਾਏ ਬਿਆਨਾਂ ‘ਚ ਦੱਸਿਆ ਕਿ ਉਸਦੀ […]

Continue Reading

ਤਲਵਾਡ਼ਾ,17 ਜੁਲਾਈ( ਦੀਪਕ ਠਾਕੁਰ)-ਇੱਥੇ ਨੀਮ ਪਹਾਡ਼ੀ ਪਿੰਡ ਬਹਿਰੰਗਾ ਵਿਖੇ 23 ਸਾਲਾ ਲਡ਼ਕੀ ਨੇ ਲਡ਼ਕੇ ਵੱਲੋਂ ਤੰਗ ਪ੍ਰੇਸ਼ਾਨ ਕਰਨ ’ਤੇ ਜ਼ਹਿਰੀਲ ਚੀਜ਼ ਖਾ ਕੇ ਆਤਮ ਹੱਤਿਆ ਕਰ ਲਈ। ਤਲਵਾਡ਼ਾ ਪੁਲੀਸ ਨੇ ਪਿਤਾ ਦੇ ਬਿਆਨਾਂ ’ਤੇ ਦੋਸ਼ੀ ਲਡ਼ਕੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਮ੍ਰਿਤਕਾ ਦੇ ਪਿਤਾ ਨੇ ਥਾਣਾ ਤਲਵਾਡ਼ਾ ਵਿਖੇ ਦਰਜ ਕਰਵਾਏ ਬਿਆਨਾਂ ‘ਚ ਦੱਸਿਆ ਕਿ ਉਸਦੀ […]

Continue Reading