*ਜਾਗਰ ਸਿੰਘ ਗਿੱਲ ਬਣੇ ਬੁੱਢੇਵਾਲ ਖੰਡ ਮਿੱਲ ਦੇ ਡਾਇਰੈਕਟਰ*
ਲੁਧਿਆਣਾ( ਦਾ ਮਿਰਰ ਪੰਜਾਬ)-ਲੁਧਿਆਣਾ ਜ਼ਿਲਾ ਜਿਸ ਵਿੱਚ ਵੱਡੇ ਪੱਧਰ ਤੇ ਗੰਨੇ ਦੀ ਖੇਤੀ ਹੁੰਦੀ ਹੈ ਜਿਸ ਦੀ ਚੁੱਕਾਈ ਖੰਡ ਮਿੱਲ ਬੁੱਢੇਵਾਲ ਵੱਲੋਂ ਕੀਤੀ ਜਾਂਦੀ ਹੈ ਜਿਸ ਕਰਕੇ ਬੁੱਢੇਵਾਲ ਮਿੱਲ ਦੇ ਡਾਇਰੈਕਟਰ ਦੀ ਚੋਣ ਬਹੁਤ ਵੱਕਾਰੀ ਮੰਨੀ ਜਾਂਦੀ ਹੈ ।ਜਿਸ ਵਿੱਚ ਹਰ ਸਿਆਸੀ ਪਾਰਟੀ ਆਪਣੇ ਸਮੱਰਥਕ ਉਮੀਦਵਾਰ ਨੂੰ ਜਿਤਾਉਣ ਦੀ ਕੋਸ਼ਿਸ਼ ਕਰਦੀ ਹੈ । ਜਿਸ ਵਿੱਚ […]
Continue Reading

