*ਇੰਨੋਕਿਡਜ਼ ਦੇ ਪੰਜਾਂ ਸਕੂਲਾਂ ਵਿੱਚ ਕੇ.ਜੀ-2 ਦੇ ਵਿਦਿਆਰਥੀਆਂ ਦੇ ਲਈ ਗ੍ਰੈਜੂਏਸ਼ਨ ਸੈਰਾਮਨੀ*

ਜਲੰਧਰ (ਦਾ ਮਿਰਰ ਪੰਜਾਬ)-ਇੰਨੋਸੈਂਟ ਹਾਰਟਸ ਦੇ ਇੰਨੋਕਿਡਜ਼ ਦੇ ਪੰਜਾਂ ਸਕੂਲਾਂ ਗ੍ਰੀਨ ਮਾਡਲ ਟਾਊਨ, ਲੋਹਾਰਾਂ, ਕੈਂਟ ਜੰਡਿਆਲਾ ਰੋਡ, ਨੂਰਪੁਰ ਰੋਡ ਅਤੇ ਕਪੂਰਥਲਾ ਰੋਡ ਵਿੱਚ ਕੇ.ਜੀ-2 ਦੇ ਵਿਦਿਆਰਥੀਆਂ ਦੇ ਲਈ ਗ੍ਰੈਜੂਏਸ਼ਨ ਸੈਰਾਮਨੀ ਦਾ ਧੂਮਧਾਮ ਨਾਲ ਆਯੋਜਨ ਕੀਤਾ ਗਿਆ। ਇਸ ਮੌਕੇ ਉੱਤੇ ਵਿਦਿਆਰਥੀਆਂ ਨੇ ਰੰਗਾਰੰਗ ਪ੍ਰੋਗਰਾਮ ਪ੍ਰਸਤੁਤ ਕੀਤਾ। ਹਰੇਕ ਸਕੂਲ ਵਿੱਚ ਮੁੱਖ ਮਹਿਮਾਨ ਨੇ ਜੋਤ ਜਗਾ ਕੇ ਪ੍ਰੋਗਰਾਮ […]

Continue Reading

*ਇੰਨੋਸੈਂਟ ਹਾਰਟਸ ਗਰੁੱਪ ਨੇ ਵਿਦਿਆਰਥੀਆਂ ਨੂੰ ਅਕਾਦਮਿਕ ਸਕਾਲਰਸ਼ਿਪ ਪ੍ਰਦਾਨ ਕੀਤੀ*

ਜਲੰਧਰ, 14 ਮਾਰਚ (ਦਾ ਮਿਰਰ ਪੰਜਾਬ): ਸਮਾਜ ਪ੍ਰਤੀ ਕਾਰਪੋਰੇਟ ਅਤੇ ਸਮਾਜਿਕ ਜ਼ਿੰਮੇਵਾਰੀ ਨੂੰ ਨਿਭਾਉਣ ਲਈ, ਇੰਨੋਸੈਂਟ ਹਾਰਟਸ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਹਰ ਸਾਲ ਕੈਂਪਸ ਦੇ ਹੋਣਹਾਰ ਵਿਦਿਆਰਥੀਆਂ ਨੂੰ ਅਕਾਦਮਿਕ ਸਕਾਲਰਸ਼ਿਪ ਪ੍ਰਦਾਨ ਕਰਦਾ ਹੈ। ਇਸ ਸਮਾਜਿਕ ਕਾਰਜ ਦਾ ਉਦੇਸ਼ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਨੂੰ ਬਿਨਾਂ ਕਿਸੇ ਵਿੱਤੀ ਰੁਕਾਵਟ ਦੇ ਉਨ੍ਹਾਂ ਦੇ ਹੁਨਰ ਅਤੇ ਯੋਗਤਾ ਨੂੰ ਅਪਗ੍ਰੇਡ ਕਰਨ ਲਈ ਪ੍ਰੇਰਿਤ […]

Continue Reading

*ਜਨਨੀ ਚੈਰੀਟੇਬਲ ਸੁਸਾਇਟੀ ਵਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ*

ਹੁਸ਼ਿਆਰਪੁਰ 9 ਮਾਰਚ( ਹੀਰਾ ) ਅੱਜ ਹੁਸ਼ਿਆਰਪੁਰ ‘ਚ ਜਨਨੀ ਚੈਰੀਟੇਬਲ ਸੁਸਾਇਟੀ ਨਾਮ ਦੀ ਸਮਾਜ ਸੇਵੀ ਸੰਸਥਾ ਵੱਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਆਰੀਆ ਸਮਾਜ ਕੰਨਿਆ ਸਕੂਲ ਵਿਖੇ ਮਨਾਇਆ ਗਿਆ. ਇਸ ਮੌਕੇ ਬੋਲਦੇ ਹੋਏ ਅਰਪਿਤਾ ਜੋਸ਼ੀ ਸੀਜੇਐੱਮ ਕਮ ਸੈਕਟਰੀ ਜ਼ਿਲ੍ਹਾ ਕਾਨੂੰਨੀ ਅਥਾਰਟੀ ਸੇਵਾਵਾਂ ਹੁਸ਼ਿਆਰਪੁਰ ਨੇ ਸਕੂਲ ਦੀਆਂ ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਔਰਤਾਂ ਅੱਜ ਹਰ ਖੇਤਰ ਵਿੱਚ […]

Continue Reading

*ਮਿਉਨਿਸਪੀਲ ਕਮੇਟੀ ਲਾ-ਕੋਰਨਵ ਦੇ ਸਲਾਹਕਾਰ ,ਮਿਸਟਰ ਫਾਰੂਕ ਨੇ ਬੀਤੇ ਕੱਲ ਆਪਣੇ ਸਪੋਰਟਰਾਂ ਨੂੰ ਸ਼ਾਮ ਦੇ ਖਾਣੇ ਤੇ ਬੁਲਾਇਆ*

ਪੈਰਿਸ 7 ਮਾਰਚ ( ਭੱਟੀ ਫਰਾਂਸ ) ਪੈਰਿਸ ਤੋਂ ਇਕਬਾਲ ਭੱਟੀ ਨੇ ਜਾਣਕਾਰੀ ਦਿੰਦੇ ਗੋਏ ਦੱਸਿਆ ਕਿ ਬੀਤੇ ਕੱਲ ਭਾਰਤੀ ਮੂਲ ਦੇ ਮਿਸਟਰ ਫਾਰੂਕ ਨੇ ਉਨ੍ਹਾਂ ਸਾਰੇ ਸਪੋਰਟਰਾਂ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਸ਼ਾਮ ਦੇ ਖਾਣੇ ਬੁਲਾਇਆ ਜਿਨ੍ਹਾਂ ਜਿਨ੍ਹਾਂ ਨੇ ਉਸਨੂੰ ਵੋਟਾਂ ਪਾਈਆਂ ਸਨ ਜਾਂ ਪੁਆਈਆਂ ਸਨ | ਇੱਥੇ ਇਹ ਦੱਸਣਯੋਗ ਹੈ ਕਿ ਮਿਸਟਰ ਅਮੀਰੋਦੀਨ […]

Continue Reading

*ਪਿੰਡ ਨੌਰਾ ਦੇ ਕੁਲਵੰਤ ਸਿੰਘ ਖਾਲਸਾ ਨੇ ਯੂਕਰੇਨ ਤੋਂ ਰੋਮਾਨੀਆ ਏਅਰਪੋਰਟ ਉੱਪਰ ਪਹੁੰਚੇ ਵਿਦਿਆਰਥੀਆਂ ਨੂੰ ਖੁਆਇਆ ਖਾਣਾ-ਮੀਡੀਆ ਰਿਪੋਰਟ*

ਪੈਰਿਸ 28 ਫਰਵਰੀ (ਭੱਟੀ ਫਰਾਂਸ )- ਇਟਲੀ ਵੱਸਦੀ ਸਿੱਖ ਕਮਿਊਨਿੱਟੀ ਦੇ ਜਾਨੇ ਪਹਿਚਾਨੇ ਚਿਹਰੇ ਜਥੇਦਾਰ ਗੁਰਚਰਨ ਸਿੰਘ ਭੁੰਗਰਨੀ ਦੇ ਰਾਹੀਂ ਮੀਡੀਆ ਪੰਜਾਬ ਨੂੰ ਰੋਮਾਨੀਆ ਏਅਰਪੋਰਟ ਦੀ ਮਿਲੀ ਰਿਪੋਰਟ ਮੁਤਾਬਿਕ ਪਿੰਡ ਨੌਰਾ ਦੇ ਵਸਨੀਕ ਕੁਲਵੰਤ ਸਿੰਘ ਖਾਲਸਾ ਨੇ ਆਪਣੇ ਸਾਥੀਆਂ ਦੇ ਸਹਿਯੋਗ ਨਾਲ ਯੂਕਰੇਨ ਤੋਂ ਰੋਮਾਨੀਆ ਪਹੁੰਚੇ ਸਕੂਲੀ ਵਿਦਿਆਰਥੀਆਂ ਨੂੰ ਜਿਹੜੇ ਕਿ 289 ਦੇ ਕਰੀਬ ਵਿਦਿਆਰਥੀ […]

Continue Reading

*ਪਿੰਡ ਨੌਰਾ ਦੇ ਕੁਲਵੰਤ ਸਿੰਘ ਖਾਲਸਾ ਨੇ ਯੂਕਰੇਨ ਤੋਂ ਰੋਮਾਨੀਆ ਏਅਰਪੋਰਟ ਉੱਪਰ ਪਹੁੰਚੇ ਵਿਦਿਆਰਥੀਆਂ ਨੂੰ ਖੁਆਇਆ ਖਾਣਾ-ਮੀਡੀਆ ਰਿਪੋਰਟ*

ਪੈਰਿਸ 28 ਫਰਵਰੀ (ਭੱਟੀ ਫਰਾਂਸ )- ਇਟਲੀ ਵੱਸਦੀ ਸਿੱਖ ਕਮਿਊਨਿੱਟੀ ਦੇ ਜਾਨੇ ਪਹਿਚਾਨੇ ਚਿਹਰੇ ਜਥੇਦਾਰ ਗੁਰਚਰਨ ਸਿੰਘ ਭੁੰਗਰਨੀ ਦੇ ਰਾਹੀਂ ਮੀਡੀਆ ਪੰਜਾਬ ਨੂੰ ਰੋਮਾਨੀਆ ਏਅਰਪੋਰਟ ਦੀ ਮਿਲੀ ਰਿਪੋਰਟ ਮੁਤਾਬਿਕ ਪਿੰਡ ਨੌਰਾ ਦੇ ਵਸਨੀਕ ਕੁਲਵੰਤ ਸਿੰਘ ਖਾਲਸਾ ਨੇ ਆਪਣੇ ਸਾਥੀਆਂ ਦੇ ਸਹਿਯੋਗ ਨਾਲ ਯੂਕਰੇਨ ਤੋਂ ਰੋਮਾਨੀਆ ਪਹੁੰਚੇ ਸਕੂਲੀ ਵਿਦਿਆਰਥੀਆਂ ਨੂੰ ਜਿਹੜੇ ਕਿ 289 ਦੇ ਕਰੀਬ ਵਿਦਿਆਰਥੀ […]

Continue Reading

*ਦੀਪ ਸਿੱਧੂ ਦੇ ਸ਼ਰਧਾਂਜਲੀ ਸਮਾਰੋਹ ਮੌਕੇ ਆਖਰੀ ਉਮੀਦ ਵੈਲਫੇਅਰ ਸੰਸਥਾ ਦੇ ਪ੍ਰਬੰਧਕਾਂ ਨੇ ਲੋੜਵੰਦਾਂ ਵਾਸਤੇ ਲਗਾਇਆ ਖੂਨ ਦਾਨ ਕੈਂਪ*

ਪੈਰਿਸ /ਫਤਿਹਗੜ ਸਾਹਿਬ 26 ਫਰਵਰੀ (ਭੱਟੀ ਫਰਾਂਸ ) ਫਤਿਹਗੜ ਸਾਹਿਬ ਤੋਂ ਮੀਡੀਆ ਪੰਜਾਬ ਨੂੰ ਮਿਲੀਆਂ ਸੂਚਨਾਵਾਂ ਅਨੁਸਾਰ ਜਿਥੇ ਹਜਾਰਾਂ ਹੀ ਪੰਥਕ ਦਰਦੀਆਂ ਨੇ ਕੌਮੀ ਸ਼ਹੀਦ ਦੀਪ ਸਿੱਧੂ ਨੂੰ ਬੀਤੇ ਦਿਨ ਫਤਿਹਗੜ੍ਹ ਸਾਹਿਬ ਗੁਰਦੁਆਰਾ ਸਾਹਿਬ ਵਿਖੇ ਨਮ ਅੱਖਾਂ ਨਾਲ ਸ਼ਰਧਾਂਜਲੀ ਦਿੱਤੀ ਅਤੇ ਬਹੁਤ ਵੱਡੇ ਇਕੱਠ ਵੱਲੋਂ ਨਾ ਭੁੱਲਣ ਵਾਲਾ ਇਤਿਹਾਸ ਰਚਿਆ ਗਿਆ , ਉੱਥੇ ਹੀ ਇਸ […]

Continue Reading

*ਯੂਕਰੇਨ ‘ਚ ਫਸੇ ਭਾਰਤੀਆਂ ਦੀ ਮਦਦ ਵਾਸਤੇ ਦਿੱਲੀ ਕਮੇਟੀ ਨੇ ਖੋਲ੍ਹੇ ਦਰਵਾਜੇ-ਕਾਲਕਾ , ਕਾਹਲੋਂ ਅਤੇ ਨੋਨੀ*

ਪੈਰਿਸ / ਨਵੀਂ ਦਿੱਲੀ 26 ਫਰਵਰੀ (ਭੱਟੀ ਫਰਾਂਸ ) ਸੇਵਾ ਭਾਵਨਾ ਦੀ ਮਿਸਾਲ ਬਣ ਕੇ ਕੋਵਿਡ 19 ਵੇਲੇ ਉਭਰ ਕੇ ਸਾਹਮਣੇ ਆਉਣ ਵਾਲੀ ਦਿੱਲੀ ਗੁਰਦਵਾਰਾ ਕਮੇਟੀ ਇੱਕ ਵਾਰ ਫਿਰ ਭਾਰਤੀਆਂ ਦੀ ਮਦਦ ਵਾਸਤੇ ਸਾਹਮਣੇ ਆਣ ਖਲੋਤੀ ਹੈ | ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ (ਡੀ. ਜੀ. ਐੱਮ. ਸੀ.) ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ […]

Continue Reading

*ਕਰਤਾਰਪੁਰ ਹਲਕੇ ਤੋਂ ਐਡ . ਬਲਵਿੰਦਰ ਕੁਮਾਰ ਭਾਰੀ ਬਹੁਮਤ ਨਾਲ ਐੱਮ . ਐੱਲ . ਏ . ਬਣਨਗੇ : ਅਕਾਲੀ – ਬਸਪਾ ਆਗੂ*

ਜਲੰਧਰ ( ਦਾ ਮਿਰਰ ਪੰਜਾਬ ) – ਉੱਚ ਵਿਦਿਆ ਹਾਸਲ ਐਡਵੋਕੇਟ ਬਲਵਿੰਦਰ ਕੁਮਾਰ ਭਾਰੀ ਬਹੁਮਤ ਨਾਲ ਜਿੱਤ ਹਾਸਲ ਕਰਦੇ ਹੋਏ ਕਰਤਾਰਪੁਰ ਵਿਧਾਨ ਸਭਾ ਹਲਕੇ ਤੋਂ ਬਹੁਜਨ ਸਮਾਜ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਗੱਠਜੋੜ ਦੇ ਐੱਮ . ਐੱਲ . ਏ . ਬਣਨਗੇ । ਇਹ ਦਾਅਵਾ ਚੋਣ ਪ੍ਰਚਾਰ ਦੇ ਅੰਤਿਮ ਦਿਨ ਕੱਢੇ ਗਏ ਪੈਦਲ ਮਾਰਚ ਦੋਰਾਨ ਬਸਪਾ […]

Continue Reading