Month: July 2021
*ਆਪਣੇ ਬਲਬੂਤੇ ਇਕੱਲਿਆਂ ਚੋਣ ਲੜੇਗੀ ਆਮ ਆਦਮੀ ਪਾਰਟੀ: ਰਾਘਵ ਚੱਢਾ*
ਚੰਡੀਗੜ੍ਹ, 26 ਜੁਲਾਈ (ਦਾ ਮਿਰਰ ਪੰਜਾਬ)-ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸਹਿ ਇੰਚਾਰਜ ਅਤੇ ਕੌਮੀ ਬੁਲਾਰੇ ਰਾਘਵ ਚੱਢਾ ਨੇ ਸੋਮਵਾਰ ਨੂੰ ਸੂਬਾ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਭਗਵੰਤ ਮਾਨ ਦੀ ਮੌਜੂਦਗੀ ‘ਚ ਸਾਫ਼ ਕੀਤਾ ਕਿ ਪਾਰਟੀ 2022 ਦੀਆਂ ਵਿਧਾਨ ਸਭਾ ਚੋਣਾਂ ਆਪਣੇ ਬਲਬੂਤੇ ਇਕੱਲਿਆਂ ਲੜੇਗੀ ਅਤੇ ਆਪਣੇ ਬਲਬੂਤੇ ਸਰਕਾਰ ਬਣਾਵੇਗੀ। ਰਾਘਵ ਚੱਢਾ ਇੱਥੇ ਪ੍ਰੈੱਸ ਕਲੱਬ […]
Continue Reading*ਪੱਤਰਕਾਰ ਇਕਬਾਲ ਸਿੰਘ ਭੱਟੀ ਨੇ ਬੀਤੇ ਕੱਲ ਦਿੱਲੀ ਕਮੇਟੀ ਵਲੋਂ ਚਲਾਏ ਜਾ ਰਹੇ ਹਸਪਤਾਲ ਬਾਲਾ ਸਾਹਿਬ ਦਾ ਕੀਤਾ ਦੌਰਾ*
ਪੈਰਿਸ 26 ਜੁਲਾਈ (ਦਾ ਮਿਰਰ ਪੰਜਾਬ ) – ਪੱਤਰਕਾਰ ਅਤੇ ਮਨੁੱਖੀ ਅਧਿਕਾਰਾਂ ਦੀ ਸੰਸਥਾ ਔਰਰ-ਡਾਨ ਦੇ ਫਾਊਂਡਰ ਇਕਬਾਲ ਸਿੰਘ ਭੱਟੀ ਨੇ ਬੀਤੇ ਕੱਲ ਦਿੱਲੀ ਕਮੇਟੀ ਦੇ ਸੀਨੀਅਰ ਮੈਂਬਰ ਜਸਮੈਨ ਸਿੰਘ ਨੋਨੀ ਦੇ ਨਾਲ਼ ਜਾਂ ਕੇ ਬਾਲਾ ਸਾਹਿਬ ਹੌਸਪੀਟਲ ਦਾ ਦੌਰਾ ਸਿਰਫ ਇਸ ਕਰਕੇ ਕੀਤਾ ਕਿ ਮੌਕੇ ਤੇ ਜਾ ਕੇ ਦੇਖਿਆ ਜਾਵੇ ਕਿ ਦਿੱਲੀ ਕਮੇਟੀ ਬਾਰੇ, […]
Continue Reading*ਵੱਖ-ਵੱਖ ਆਗੂਆਂ ਵਲੋਂ ਨਾਇਬ ਤਹਿਸੀਲਦਾਰ ਵਿਜੇ ਕੁਮਾਰ ਅਹੀਰ ਸਨਮਾਨਿਤ*
ਜਲੰਧਰ( ਦਾ ਮਿਰਰ ਪੰਜਾਬ)-ਅੱਜ ਨੂਰਮਹਿਲ ਖੇਤਰ ਦੇ ਸਮਾਜਿਕ ਤੇ ਧਾਰਮਿਕ ਸੰਸਥਾਵਾਂ ਵਲੋਂ ਨਾਇਬ ਤਹਿਸੀਲਦਾਰ ਵਿਜੇ ਕੁਮਾਰ ਅਹੀਰ ਜੀ ਨੂੰ ਨੂਰਮਹਿਲ ਆਉਣ ਤੇ ਸਨਮਾਨਿਤ ਕੀਤਾ ਗਿਆ ਹੈ. ਇਸ ਮੌਕੇ ਤੇ ਅਜ਼ਾਦ ਸਮਾਜ ਪਾਰਟੀ ਜਲੰਧਰ ਦੇ ਜਿਲਾ ਯੂਥ ਪ੍ਰਧਾਨ ਬਰਿੰਦਰ ਕੈਂਥ ਨੇ ਆਖਿਆ ਸ਼੍ਰੀ ਵਿਜੇ ਕੁਮਾਰ ਜੀ ਸਮਾਜ ਵਿੱਚ ਨੇਕ ਦਿਲ ਤੇ ਇਮਾਨਦਾਰ ਅਫਸਰਾ ਹਨ, ਜਿਹੜੇ ਸਮੇਂ […]
Continue Reading*ਬਹੁਜਨ ਸਮਾਜ ਪਾਰਟੀ ਨੇ ਲਖਵਿੰਦਰ ਸਿੰਘ ਲੱਖੀ ਨੂੰ ਟਾਂਡਾ ਵਿਧਾਨ ਸਭਾ ਹਲਕੇ ਤੋਂ ਸੰਭਾਵੀ ਉਮੀਦਵਾਰ ਐਲਾਨਿਆ*
ਜਲੰਧਰ (ਦਾ ਮਿਰ ਰ ਪੰਜਾਬ) ਬਹੁਜਨ ਸਮਾਜ ਪਾਰਟੀ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਦੌਰਾਨ ਟਾਂਡਾ ਵਿਧਾਨ ਸਭਾ ਹਲਕੇ ਤੋਂ ਲਖਵਿੰਦਰ ਸਿੰਘ ਲੱਖੀ ਨੂੰ ਪਾਰਟੀ ਦਾ ਸੰਭਾਵੀ ਉਮੀਦਵਾਰ ਐਲਾਨਿਆ ਹੈ। ਇਸ ਤੋਂ ਪਹਿਲਾਂ ਲਖਵਿੰਦਰ ਸਿੰਘ ਲੱਖੀ ਨੇ ਆਪਣੇ ਸਾਥੀਆਂ ਸਮੇਤ ਬਹੁਜਨ ਸਮਾਜ ਪਾਰਟੀ ਵਿਚ ਲੈ ਲਿਆ। ਪਾਰਟੀ ਨੇ ਉਹਨਾਂ ਨੂੰ ਟਾਂਡਾ ਹਲਕੇ ਤੋਂ ਇੰਚਾਰਜ ਵੀ ਨਿਯੁਕਤ […]
Continue Reading*ਸੂਚਨਾ ਅਧਿਕਾਰ ਨੂੰ ਟਿੱਚ ਜਾਣਦਾ ਜ਼ਿਲ੍ਹਾ ਪ੍ਰਸ਼ਾਸਨ, ਚਾਰ ਮਹੀਨੇ ਬਾਅਦ ਵੀ ਸੂਚਨਾ ਦੇਣ ‘ਚ ਨਾਕਾਮ*
ਤਲਵਾਡ਼ਾ,25 ਜੁਲਾਈ (ਦੀਪਕ ਠਾਕੁਰ)-ਬਲਾਕ ਤਲਵਾਡ਼ਾ ਅਤੇ ਹਾਜੀਪੁਰ ‘ਚ ਚੱਲਦੀਆਂ ਕੱਥਾ ਫੈਕਟਰੀਆਂ ਦੇ ਸਬੰਧੀ ਲੋਕ ਸੂਚਨਾ ਅਧਿਕਾਰ ਤਹਿਤ ਮੰਗੀ ਜਾਣਕਾਰੀ ਦੇਣ ‘ਚ ਜ਼ਿਲ੍ਹਾ ਪ੍ਰਸ਼ਾਸਨ ਨਾਕਾਮ ਰਿਹਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਰਟੀਆਈ ਕਾਰਜ਼ਕਰਤਾ ਸੁਭਾਸ਼ ਨੱਥੂਵਾਲ ਅਤੇ ਭਾਜਪਾ ਦੇ ਸੋਸ਼ਲ ਮੀਡੀਆ ਪ੍ਰਭਾਰੀ ਲਲਿਤ ਸ਼ਰਮਾ ਨੇ ਪੰਜਾਬੀ ਟ੍ਰਿਬਿਊਨ ਨਾਲ ਕੀਤਾ। ਉਨ੍ਹਾਂ ਦੱਸਿਆ ਲੰਘੀ ਪਹਿਲੀ ਮਾਰਚ ਨੂੰ ਲੋਕ ਸੂਚਨਾ […]
Continue Reading*ਸੁੱਚਾ ਸਿੰਘ ਲੰਗਾਹ ਨੇ ਪੰਥ ’ਚ ਵਾਪਸੀ ਲਈ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਫਿਰ ਕੀਤੀ ਫ਼ਰਿਆਦ*
ਅਮ੍ਰਿਤਸਰ 25 ਜੁਲਾਈ : (ਦਾ ਮਿਰਰ ਪੰਜਾਬ ) -ਸਾਬਕਾ ਮੰਤਰੀ ਅਤੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਸੁੱਚਾ ਸਿੰਘ ਲੰਗਾਹ ਅੱਜ 101 ਦਿਨ ਵੀ ਰੋਜ਼ਾਨਾ ਦੀ ਤਰਾਂ ਇਕ ਨਿਮਾਣੇ ਸਿੱਖ ਵਜੋਂ ਲਗਾਤਾਰ ਨੰਗੇ ਪੈਰੀਂ ਆ ਕੇ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਉਪਰੰਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਫ਼ਸੀਲ ਹੇਠਾਂ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕੀਤਾ। ਉਨ੍ਹਾਂ ਪੰਥ […]
Continue Reading*ਪ੍ਰੈਸੱ ਕਲੱਬ ਤਲਵਾਡ਼ਾ ਵੱਲੋਂ ਮੀਡੀਆ ਅਦਾਰਿਆਂ ’ਤੇ ਛਾਪੇਮਾਰੀ ਦੀ ਕਾਰਵਾਈ ਦੀ ਨਿਖੇਧੀ*
ਤਲਵਾਡ਼ਾ,25 ਜੁਲਾਈ( ਦੀਪਕ ਠਾਕੁਰ)-ਇੱਥੇ ਜਰਨਲਿਸਟ ਐਂਡ ਸੋਸ਼ਲ ਵੈਲਫੇਅਰ ਸੁਸਾਇਟੀ (ਰਜਿ), ਪ੍ਰੈਸੱ ਕਲੱਬ ਤਲਵਾਡ਼ਾ ਦੀ ਮੀਟਿੰਗ ਸੀਨੀਅਰ ਪੱਤਰਕਾਰ ਰਾਕੇਸ਼ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ‘ਚ ਅਫ਼ਗਾਨਿਸਤਾਨ ਵਿੱਚ ਸ਼ਹੀਦ ਹੋਏ ਫੋਟੋ ਪੱਤਰਕਾਰ ਦਾਨਿਸ਼ ਸਦਿੱਕੀ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਉਪਰੰਤ ਦੇਸ਼ ਦੇ ਪ੍ਰਮੁੱਖ ਮੀਡੀਆ ਗਰੁੱਪ ’ਤੇ ਆਮਦਨ ਕਰ ਵਿਭਾਗ ਵੱਲੋਂ ਕੀਤੀ ਕਾਰਵਾਈ ਦੀ ਕਰਡ਼ੇ ਸ਼ਬਦਾਂ ‘ਚ […]
Continue Reading*ਕਾਂਗਰਸ ਪ੍ਰਧਾਨ ਦੀ ਕੁਰਸੀ ਦਾ ਮੁੱਦਾ ਕਿਸਾਨ ਅੰਦੋਲਨ ਨੂੰ ਕਮਜ਼ੋਰ ਕਰਨ ਦੀ ਸ਼ਾਜਿਸ਼ ਬੇਨਕਾਬ- ਜਸਵੀਰ ਸਿੰਘ ਗੜ੍ਹੀ*
ਚੰਡੀਗੜ੍ਹ/ਜਲੰਧਰ( ਦਾ ਮਿਰਰ ਪੰਜਾਬ)-ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਪ੍ਰੈਸ ਬਿਆਨ ‘ਚ ਕਿਹਾ ਕਿ ਕਾਂਗਰਸ ਤੇ ਭਾਜਪਾ ਅੰਦਰਖਾਤੇ ਮਿਲੇ ਹੋਏ ਦਲ ਹਨ ਜੋਕਿ ਕਿਸਾਨ ਅੰਦੋਲਨ ਨੂੰ ਅਸਫਲ ਕਰਕੇ ਕਿਸਾਨ ਵਰਗ ਨੂੰ ਕੁਚਲਣਾ ਚਾਹੁੰਦੇ ਹਨ। ਪੰਜਾਬ ਕਾਂਗਰਸ ਦੀ ਪ੍ਰਧਾਨਗੀ ਵਾਲੀ ਕੁਰਸੀ ਦਾ ਮੁੱਦਾ ਕਾਂਗਰਸ ਪਾਰਟੀ ਨੇ ਜਾਣ-ਬੁਝਕੇ ਤਿੰਨ-ਚਾਰ ਮਹੀਨੇ ਉਲਝਾਕੇ ਰੱਖਿਆ […]
Continue Reading*ਕਾਂਗਰਸੀਆਂ ‘ਚ ਪੋਸਟਰ ਵਾਰ ਸਿੱਧੂ ਸਮਰਥਕਾਂ ਦੇ ਪੋਸਟਰਾਂ ‘ਚ ਕੈਪਟਨ ਸਮੇਤ ਹਲ਼ਕਾ ਵਿਧਾਇਕ ਗਾਇਬ*
ਤਲਵਾਡ਼ਾ, 5 ਜੁਲਾਈ (ਦੀਪਕ ਠਾਕੁਰ)-ਨਵਜੋਤ ਸਿੱਧੂ ਦੇ ਪੰਜਾਬ ਕਾਂਗਰਸ ਪ੍ਰਧਾਨ ਬਣਨ ਦੇ ਬਾਵਜੂਦ ਕੈਪਟਨ ਅਤੇ ਸਿੱਧੂ ਧਡ਼ੇ ਦਰਮਿਆਨ ਚੱਲ ਰਹੀ ਖਿੱਚੋਤਾਣ ਜ਼ਾਰੀ ਹੈ। ਕਾਂਗਰਸ ਪਾਰਟੀ ਦੀ ਅੰਦਰੂਨੀ ਖਾਨਾਜੰਗ ਪੋਸਟਰ ਵਾਰ ਰਾਹੀਂ ਸਡ਼ਕਾਂ ’ਤੇ ਆ ਗਈ ਹੈ। ਹਲ਼ਕਾ ਦਸੂਹਾ ‘ਚ ਸਿੱਧੂ ਸਮਰਥਕਾਂ ਵੱਲੋਂ ਲਗਾਏ ਪੋਸਟਰਾਂ ‘ਚ ਕੈਪਟਨ ਸਮੇਤ ਹਲ਼ਕਾ ਵਿਧਾਇਕ ਦੀ ਫੋਟੋ ਗਾਇਬ ਹੈ। ਨਵਜੋਤ ਸਿੱਧੂ […]
Continue Reading




