*ਢਾਬੇ ਤੇ ਹੋਏ ਵਿਵਾਦ ਵਿੱਚ ਛੇ ਤੇ ਮਾਮਲਾ ਦਰਜ ਤੇ ਢਾਬਾ ਮਾਲਕ ਤੇ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ*

ਲੋਹੀਆਂ ਖ਼ਾਸ 23 ਜੁਲਾਈ ਰਾਜੀਵ ਕੁਮਾਰ ਬੱਬੂ। ਬੈਜ ਨਾਥ ਢਾਬੇ ਤੇ ਖਾਣਾ ਖਾਣ ਪਿੱਛੋ ਪੈਸੇ ਦੇ ਲੈਣ ਦੇਣ ਕਾਰਨ ਢਾਬਾ ਮਾਲਕ ਤੇ ਛੇ ਨੌਜਵਾਨਾਂ ਦਾ ਆਪਸੀ ਵਿਵਾਦ ਹੋ ਗਿਆ ਜਿਸ ਤੇ ਢਾਬਾ ਮਾਲਕ ਸੰਦੀਪ ਕੁਮਾਰ ਪਿਤਾ ਬੈਜ ਨਾਥ ਤੇ ਭਰਾ ਕਮਲਜੀਤ ਸਿੰਘ ਦੇ ਬਿਆਨਾਂ ਦੇ ਆਧਾਰ ਰਿਪੋਰਟ ਕੀਤੀ ਜਿਸ ਦੀਆਂ ਸੀ ਸੀ ਟੀਂ ਵੀ ਕੈਮਰੇ […]

Continue Reading

*ਥਾਣਾ ਲੋਹੀਆਂ ਦੇ ਪਿੰਡ ਟੁਰਨਾ ਵਿਖੇ ਤਿੰਨ ਗੁਰਦੁਆਰਾ ਸਾਹਿਬ ਨੂੰ ਇਕ ਵਿੱਚ ਤਬਦੀਲ ਕਰਨ ਤੇ ਪਿੰਡ ਵਿੱਚ ਹੋਇਆ ਵਿਵਾਦ*

ਲੋਹੀਆਂ ਖ਼ਾਸ 24 ਜੁਲਾਈ (ਰਾਜੀਵ ਕੁਮਾਰ ਬੱਬੂ) ਇਲਾਕਾ ਲੋਹੀਆਂ ਖ਼ਾਸ ਦੇ ਪਿੰਡ ਟੁਰਨਾਂ ਦੇ ਸਰਪੰਚ ਪਤੀ ਸਰਬਣ ਸਿੰਘ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਦੱਸਿਆ ਗਿਆ ਕਿ ਪਿੰਡ ਵਿੱਚ ਤਿੰਨ ਗੁਰਦੁਆਰਾ ਸਾਹਿਬ ਹਨ ਜਿਨ੍ਹਾਂ ਨੂੰ ਪਿੰਡ ਦੇ ਸਮੂਹ ਨਗਰ ਨਿਵਾਸੀਆਂ ਤੇ ਮੋਹਤਵਾਰ ਵਿਅਕਤੀਆਂ ਦੀ ਸਹਿਮਤੀ ਨਾਲ ਪਿੰਡ ਵਿੱਚ ਤਿੰਨ ਦਿਨ ਅਨਾਉਸਮੇਂਟ ਕਰਵਾ ਕੇ ਆਮ ਇਜਲਾਸ ਕੀਤਾ ਗਿਆ […]

Continue Reading

*ਇੰਨੋਸੈਂਟ ਹਾਰਟਸ ਕਾਲਜ ਆਫ ਐਜੂਕੇਸ਼ਨ ਜਲੰਧਰ ਦੁਆਰਾ ਝੁੱਗੀਆਂ-ਝੋਪੜੀਆਂ ਵਿੱਚ ਕੋਵਿਡ-19 ਟੀਕਾਕਰਨ ਜਾਗਰੂਕਤਾ ਅਭਿਆਨ*

ਜਲੰਧਰ, 24 ਜੁਲਾਈ (ਦਾ ਮਿਰਰ ਪੰਜਾਬ) : ਇੰਨੋਸੈਂਟ ਹਾਰਟਸ ਕਾਲਜ ਆਫ ਐਜੂਕੇਸ਼ਨ ਜਲੰਧਰ ਦੇ ਵਿਦਿਆਰਥੀ-ਅਧਿਆਪਕਾਂ ਨੇ ਕੋਵਿਡ-19 ਵਿਰੁੱਧ ਸਾਵਧਾਨੀ ਦੇ ਉਪਾਅ ਬਾਰੇ ਝੁੱਗੀ ਝੌਂਪੜੀ ਵਾਸੀਆਂ ਵਿੱਚ ਜਾਗਰੂਕਤਾ ਫੈਲਾਈ। ਵਿਦਿਆਰਥੀ-ਅਧਿਆਪਕਾਂ ਦੁਆਰਾ ਟੀਕਾਕਰਨ ਦੀ ਮਹੱਤਤਾ ਉੱਤੇ ਮਾਰਗ ਦਰਸ਼ਨ ਕਰਨ ਦੇ ਉਦੇਸ਼ ਨਾਲ ਜਲੰਧਰ ਜ਼ਿਲ੍ਹੇ ਦੀਆਂ ਝੁੱਗੀਆਂ-ਝੌਂਪੜੀਆਂ ਦਾ ਦੌਰਾ ਕੀਤਾ ਗਿਆ। ਇਸ ਅਭਿਆਨ ਦਾ ਮੁੱਖ ਉਦੇਸ਼ ਝੁੱਗੀ-ਝੌਂਪੜੀ ਵਾਸਿਆਂ […]

Continue Reading

*ਐਨਆਰਆਈ ਦੀ ਜ਼ਮੀਨ ਤੇ ਸਾਬਕਾ ਕਾਂਗਰਸੀ ਵਿਧਾਇਕ ਵੱਲੋਂ ਜਬਰੀ ਕਬਜ਼ਾ ਕਰਨ ਦਾ ਦੋਸ਼*

ਜਲੰਧਰ ( ਦਾ ਮਿਰਰ ਪੰਜਾਬ)-ਕਾਂਗਰਸ ਦੇ ਸਾਬਕਾ ਐਮ ਐਲ ਏ ਉਪਰ ਐਨ ਆਰ ਆਈ ਦੀ ਜ਼ਮੀਨ ਨੂੰ ਹਥਿਆਉਣ ਦੇ ਦੋਸ਼ ਲੱਗੇ ਹਨ। ਐਨ ਆਰ ਆਈ ਅਨੁਸਾਰ ਇਸ ਜ਼ਮੀਨ ਉੱਤੇ ਅੱਜ ਸਾਬਕਾ ਐਮਐਲਏ ਨੇ ਦੁਕਾਨਾਂ ਦੀ ਉਸਾਰੀ ਸ਼ੁਰੂ ਕਰ ਦਿੱਤੀ ਹੈ ਜਿਸ ਦੀ ਸ਼ਿਕਾਇਤ ਮੈ ਪੁਲਿਸ ਕਮਿਸ਼ਨਰ ਨੂੰ ਦੇ ਦਿੱਤੀ ਹੈ। ਇਸੇ ਸੰਬੰਧ ਵਿੱਚ ਐਨ ਆਰ […]

Continue Reading

*ਸਿੱਧੂ ਦੀ ਤਾਜਪੋਸ਼ੀ ਸਮਾਗਮ ਤੇ ਜਾ ਰਹੀ ਬੱਸ ਸਰਕਾਰੀ ਬੱਸ ਨਾਲ ਟਕਰਾਈ 5 ਦੀ ਮੌਤ, ਲਈ ਜ਼ਖਮੀ*

ਮੋਗਾ (ਦਾ ਮਿਰਰ ਪੰਜਾਬ) -ਨਵਜੋਤ ਸਿੰਘ ਸਿੱਧੂ ਦੀ ਤਾਜਪੋਸ਼ੀ ਲਈ ਚੰਡੀਗੜ੍ਹ ਜਾ ਰਹੀ ਇੱਕ ਬੱਸ ਦੂਜੀ ਬੱਸ ਨਾਲ ਟਕਰਾ ਗਈ ਜਿਸ ਕਾਰਨ 5 ਲੋਕਾਂ ਦੀ ਮੌਤ ਹੋ ਗਈ ਜਦ ਕਿ ਕਾਫੀ ਲੋਕ ਗੰਭੀਰ ਜ਼ਖਮੀ ਦੱਸੇ ਜਾ ਰਹੇ ਹਨ। ਉਕਤ ਘਟਨਾ ਮੋਗਾ ਅੰਮ੍ਰਿਤਸਰ ਮੁੱਖ ਮਾਰਗ ਪਿੰਡ ਲੁਹਾਰਾ ਕੋਲ ਵਾਪਰੀ ਹੈ। ਮਿਲੀ ਜਾਣਕਾਰੀ ਅਨੁਸਾਰ ਪ੍ਰਾਈਵੇਟ ਬੱਸ ਸਰਕਾਰੀ […]

Continue Reading

*” ਪੇਗਾਸਸ ” ਰਾਹੀਂ ਪੱਤਰਕਾਰਾਂ ਦੀ ਜਾਸੂਸੀ ਕਰਨ ਤੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ*

ਜਲੰਧਰ 22 ਜੁਲਾਈ( ਦਾ ਮਿਰਰ ਪੰਜਾਬ) -ਹਾਲ ਹੀ ਵਿਚ ਸਪਾਈਵੇਅਰ ਸਾਫਟਵੇਅਰ ਪੇਗਾਸਸ ਰਾਹੀਂ ਕਥਿਤ ਤੌਰ ਤੇ ਹੱਕ ਸੱਚ ਦੀ ਆਵਾਜ਼ ਬੁਲੰਦ ਕਰਨ ਵਾਲੇ ਰੋਜ਼ਾਨਾ ਪਹਿਰੇਦਾਰ ਦੇ ਮੁੱਖ ਸੰਪਾਦਕ ਸ. ਜਸਪਾਲ ਸਿੰਘ ਹੇਰਾਂ ਦੇ ਮੋਬਾਇਲ ਫੋਨ ਨੂੰ ਕੇਂਦਰ ਸਰਕਾਰ ਵਲੋਂ ਟੇਪ ਕਰਨ ਦੇ ਵਿਰੋਧ ਵਿੱਚ ਰਾਸ਼ਟਰਪਤੀ ਦੇ ਨਾਮ ਇੱਕ ਮੰਗ ਪੱਤਰ ਮਾਣਯੋਗ ਡਿਪਟੀ ਕਮਿਸ਼ਨਰ ਜਲੰਧਰ ਸ੍ਰੀ […]

Continue Reading

*ਕੈਪਟਨ ਅਤੇ ਸਿੱਧੂ ਦਾ ਕਾਟੋ ਕਲੇਸ਼ ਖਤਮ ਹੋਣ ਵੱਲ, ਸਿੱਧੂ ਦੀ ਤਾਜਪੋਸ਼ੀ ਤੇ ਹੋਣਗੇ ਕੈਪਟਨ ਸ਼ਾਮਿਲ*

ਚੰਡੀਗੜ੍ਹ-(ਦਾ ਮਿਰਰ ਪੰਜਾਬ) -ਪੰਜਾਬ ਕਾਂਗਰਸ ਵਿੱਚ ਨਵਜੋਤ ਸਿੰਘ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਦਾ ਕਾਟੋ ਕਲੇਸ਼ ਖਤਮ ਹੁੰਦਾ ਦਿਖਾਈ ਦੇ ਰਿਹਾ ਹੈ। 23 ਜੁਲਾਈ ਨੂੰ ਨਵਜੋਤ ਸਿੰਘ ਸਿੱਧੂ ਦੇ ਤਾਜਪੋਸ਼ੀ ਸਮਾਗਮ ਵਿਚ ਕੈਪਟਨ ਅਮਰਿੰਦਰ ਸਿੰਘ ਸ਼ਾਮਿਲ ਹੋਣਗੇ।ਪਾਰਟੀ ਦੇ ਸੂਤਰਾਂ ਨੇ ਦੱਸਿਆ ਕਿ ਪਾਰਟੀ ਹਾਈ ਕਮਾਨ ਦੇ ਦਖਲ ਤੋਂ ਇਹ ਸੁਲ੍ਹਾ ਹੋਈ ਹੈ। ਸੂਤਰਾਂ ਨੇ ਖੁਲਾਸਾ […]

Continue Reading

*ਗੁਰੂ ਹੋ ਗਿਆ ਸ਼ੁਰੂ-65 ਵਿਧਾਇਕਾਂ ਦੇ ਦਸਤਖ਼ਤਾਂ ਵਾਲਾ ਸੱਦਾ ਪੱਤਰ ਮਹਾਰਾਜੇ ਨੂੰ ਭੇਜਿਆ*

ਚੰਡੀਗੜ੍ਹ( ਦਾ ਮਿਰਰ ਪੰਜਾਬ): ਲਓ ਜੀ ਗੁਰੂ ਨੇ ਹੁਣ ਆਪਣੇ ਤਜਰਬੇ ਪੰਜਾਬ ਵਾਸੀਆਂ ਸਾਮ੍ਹਣੇ ਸਾਂਝੇ ਕਰਨੇ ਸ਼ੁਰੂ ਕਰ ਦਿੱਤੇ 23 ਜੁਲਾਈ ਨੂੰ ਗੁਰੂ ਅਹੁਦਾ ਸੰਭਾਲਣਗੇ ਅਤੇ ਮਹਾਰਾਜੇ ਨੂੰ ਚਿੱਤ ਕਰਨ ਲਈ ਉਸ ਨੇ ਇਕ ਨਵਾਂ ਰਾਹ ਉਸ ਨੇ ਲੱਭਿਆ ਹੈ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਉਨ੍ਹਾਂ ਨੇ 65 ਦੇ ਕਰੀਬ ਵਿਧਾਇਕਾਂ ਦੁਆਰਾ ਦਸਤਖਤ ਕੀਤਾ ਇੱਕ […]

Continue Reading

*ਵਿਜੀਲੈਂਸ ਨੇ ਇਕ ਲੱਖ ਰੁਪਏ ਦੀ ਰਿਸ਼ਵਤ ਲੈਂਦਾ ਸਿੱਖਿਆ ਵਿਭਾਗ ਦਾ ਕਰਮਚਾਰੀ ਰੰਗੇ ਹੱਥੀਂ ਦਬੋਚਿਆ*

ਚੰਡੀਗੜ, 21 ਜੁਲਾਈ: (ਦਾ ਮਿਰਰ ਪੰਜਾਬ) ਵਿਜੀਲੈਂਸ ਬਿਊਰੋ ਨੇ ਜਿਲਾ ਸਿੱਖਿਆ ਅਫਸਰ (ਪ੍ਰਾਇਮਰੀ) ਦੇ ਦਫਤਰ ਐਸ.ਏ.ਐਸ ਨਗਰ  ਵਿਖੇ ਤਾਇਨਾਤ ਜੂਨੀਅਰ ਸਹਾਇਕ ਪਿ੍ਰਤਪਾਲ ਸਿੰਘ ਨੂੰ ਇਕ ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਕਮਰਚਾਰੀ ਨੂੰ ਸ਼ਿਕਾਇਤਕਰਤਾ ਕਰਮਜੀਤ ਸਿੰਘ, ਈ.ਟੀ.ਟੀ ਅਧਿਆਪਕ, […]

Continue Reading

*ਗੁਰੂ ਨਾਨਕ ਪੁਰਾ ਵਿੱਚ ਚੱਲ ਰਹੇ ਅਣ-ਅਧਿਕਾਰਤ ਕਲੀਨਿਕ ‘ਤੇ ਛਾਪੇਮਾਰੀ, ਮਾਲਕ ਵੱਲੋਂ ਬਿਨਾਂ ਕਿਸੇ ਉਚਿਤ ਡਿਗਰੀ ਜਾਂ ਲਾਇਸੰਸ ਦੇ ਚਲਾਇਆ ਜਾ ਰਿਹਾ ਸੀ ਕਲੀਨਿਕ*

ਜਲੰਧਰ, 21 ਜੁਲਾਈ (ਦਾ ਮਿਰਰ ਪੰਜਾਬ)-ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਸਿਹਤ ਟੀਮ ਨੇ ਗੁਰੂ ਨਾਨਕ ਪੁਰਾ ਪੱਛਮੀ ਇਲਾਕੇ ਦੇ ਇਕ ਕਲੀਨਿਕ ਵਿਚ ਨਿਰੀਖਣ ਕੀਤਾ ਅਤੇ ਉਥੋਂ 4600 ਗੋਲੀਆਂ ਅਤੇ ਕੈਪਸੂਲ, 186 ਟੀਕੇ ਬਰਾਮਦ ਕੀਤੇ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਗੁਰੂ ਨਾਨਕ ਪੁਰਾ ਪੱਛਮੀ ਇਲਾਕੇ ਵਿੱਚ ਟਲੀਵਾਲੀਆ ਕਲੀਨਿਕ ਵਿੱਚ […]

Continue Reading