*ਪੁਲੀਸ ਨੇ ਸਾਢੇ ਤਿੰਨ ਕਿਲੋ ਨਸ਼ੀਲੇ ਪਦਾਰਥ ਨਾਲ ਪਤੀ ਪਤਨੀ ਨੂੰ ਕਾਬੂ ਕੀਤਾ, ਮੁਲਜ਼ਮ ’ਤੇ ਪਹਿਲਾਂ ਵੀ ਦਰਜ ਹਨ ਤਿੰਨ ਮਾਮਲੇ*

ਤਲਵਾਡ਼ਾ,੧੦ ਮਈ( ਦੀਪਕ ਠਾਕੁਰ)-ਸਥਾਨਕ ਪੁਲੀਸ ਨੇ ਸਾਢੇ ਤਿੰਨ ਕਿਲੋ ਨਸ਼ੀਲੇ ਪਦਾਰਥ ਨਾਲ ਪਤੀ ਪਤਨੀ ਨੂੰ ਕਾਬੂ ਕੀਤਾ ਹੈ। ਦੋਸ਼ੀ ਵਿਅਕਤੀ ਖ਼ਿਲਾਫ਼ ਨਸ਼ਾ ਤਸਕੱਰੀ ਦੇ ਥਾਣਾ ਤਲਵਾਡ਼ਾ ‘ਚ ਪਹਿਲਾਂ ਵੀ ਤਿੰਨ ਮਾਮਲੇ ਦਰਜ ਹਨ। ਥਾਣਾ ਤਲਵਾਡ਼ਾ ਮੁਖੀ ਹਰਗੁਰਦੇਵ ਸਿੰਘ ਨੇ ਮੀਡੀਆ ਨਾਲ ਜਾਣਕਾਰੀ ਸਾਂਝਾ ਕਰਦਿਆਂ ਦੱਸਿਆ ਕਿ ਪੁਲੀਸ ਨੂੰ ਮਿਲੀ ਗੁਪਤ ਸੂਚਨਾ ਦੇ ਅਧਾਰ ’ਤੇ ਅੱਜ […]

Continue Reading

*ਪੋਲਟਰੀ ਫਾਰਮ ਕਾਰਨ ਪੈਦਾ ਮੱਖੀਆਂ ਦੀ ਸਮਸਿਆ, ਐਸਡੀਐਮ ਨੇ ਪੋਲਟਰੀ ਫਾਰਮ ਬੰਦ ਕਰਨ ਦੇ ਹੁਕਮ ਦਿੱਤੇ*

ਤਲਵਾਡ਼ਾ,10 ਮਈ (ਦੀਪਕ ਠਾਕੁਰ)-ਇੱਥੇ ਪਿੰਡ ਨਮੋਲੀ ‘ਚ ਪੋਲਟਰੀ ਫਾਰਮ ਕਾਰਨ ਨੇਡ਼ਲੇ ਪਿੰਡਾਂ ‘ਚ ਮੱਖੀਆਂ ਅਤੇ ਬਦਬੂ ਦੀ ਪੈਦਾ ਹੋਈ ਸੱਮਸਿਆ ’ਤੇ ਐਸਡੀਐਮ ਮੁਕੇਰੀਆਂ ਨੇ ਸਖ਼ਤ ਨੋਟਿਸ ਲਿਆ ਹੈ। ਐਸਡੀਐਮ ਕੰਵਲਜੀਤ ਸਿੰਘ ਨੇ ਪੋਲਟਰੀ ਫਾਰਮ ਨੂੰ ਬੰਦ ਕਰਨ ਦੇ ਹੁਕਮ ਦਿੱਤੇ ਹਨ। ਪ੍ਰਭਾਵਿਤ ਪਿੰਡਾਂ ਦੇ ਵਸਨੀਕਾਂ ਨੇ ਐਸਡੀਐਮ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਲੋਕਾਂ ‘ਚ […]

Continue Reading

*ਇੰਨੋਸੈਂਟ ਹਾਰਟਸ ਵਿੱਚ ‘ਮਦਰਜ਼ ਡੇ’ ਸੈਲੀਬ੍ਰੇਸ਼ਨ, ਬੱਚਿਆਂ ਦੇ ਨਾਲ ਮਿਲ ਕੇ ਕੀਤੀ ਮਸਤੀ*

ਜਲੰਧਰ, 8 ਮਈ (ਮਨੀਸ਼): ਇੰਨੋਸੈਂਟ ਹਾਰਟਸ ਦੇ ਪੰਜਾਂ ਸਕੂਲਾਂ (ਗ੍ਰੀਨ ਮਾਡਲ ਟਾਊਨ, ਲੋਹਾਰਾਂ, ਕੈਂਟ ਜੰਡਿਆਲਾ ਰੋਡ, ਰਾਇਲ ਵਰਲਡ ਅਤੇ ਕਪੂਰਥਲਾ ਰੋਡ) ਅਤੇ ਇੰਨੋਸੈਂਟ ਹਾਰਟਸ ਕਾਲਜ ਵਿੱਚ ‘ਮਦਰਜ਼ ਡੇ’ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਜਿਸ ਵਿੱਚ ਛੋਟੇ ਬੱਚਿਆਂ ਤੋਂ ਲੈ ਕੇ ਕਾਲਜ ਤੱਕ ਦੇ ਵਿਦਿਆਰਥੀਆਂ ਨੇ ਭਾਗ ਲਿਆ। ‘ਮਦਰਜ਼ ਡੇ’ ਦੇ ਸੰਬੰਧ ਵਿੱਚ ਸਕੂਲਾਂ ਵਿੱਚ ਵਿਸ਼ੇਸ਼ […]

Continue Reading

*ਬੀਡੀਪੀਓ ਤਲਵਾਡ਼ਾ ਨੇ ਪਿੰਡ ਮੈਰ੍ਹਾ ਜੱਟਾ ‘ਚ 12 ਏਕਡ਼ ਪੰਚਾਇਤੀ ਜ਼ਮੀਨ ‘ਚੋਂ ਕਥਿਤ ਕਬਜ਼ਾ ਛੁਡਵਾਇਆ*

ਤਲਵਾਡ਼ਾ,6 ਮਈ (ਦੀਪਕ ਠਾਕੁਰ)-ਪੰਜਾਬ ਸਰਕਾਰ ਵੱਲੋਂ ਪੰਚਾਇਤੀ ਜ਼ਮੀਨਾਂ ਤੋਂ ਕਥਿਤ ਕਬਜ਼ਿਆਂ ਨੂੰ ਛੁਡਾਉਣ ਲਈ ਵਿੱਢੀ ਮੁਹਿੰਮ ਤਹਿਤ ਅੱਜ ਬੀਡੀਪੀਓ ਤਲਵਾਡ਼ਾ ਨੇ ਪਿੰਡ ਮੈਰ੍ਹਾ ਜੱਟਾ ਵਿਖੇ 12 ਏਕਡ਼ ਤੋਂ ਵਧ ਜ਼ਮੀਨ ਤੋਂ ਨਜਾਇਜ਼ ਕਬਜ਼ੇ ਛੁਡਵਾਏ। ਬੀਡੀਪੀਓ ਤਲਵਾਡ਼ਾ ਸੁਖਪ੍ਰੀਤ ਸਿੰਘ ਨੇ ਦੱਸਿਆ ਕਿ ਪਿੰਡ ਮੈਰ੍ਹਾ ਜੱਟਾ ‘ਚ 11 ਵਿਅਕਤੀਆਂ ਨੇ ਪਿਛਲੇ 15 ਸਾਲਾਂ ਤੋਂ ਪੰਚਾਇਤ ਦੀ ਜ਼ਮੀਨ […]

Continue Reading

*ਕੰਢੀ ਦੇ ਕਿਸਾਨ ਨੇ ਇੱਕ ਏਕਡ਼ ‘ਚੋਂ 27 ਕੁਇੰਟਲ ਕਣਕ ਦਾ ਝਾਡ਼ ਪ੍ਰਾਪਤ ਕਰ ਮਿਸਾਲ ਕਾਇਮ ਕੀਤੀ*

ਤਲਵਾਡ਼ਾ,6 ਮਈ (ਦੀਪਕ ਠਾਕੁਰ)-ਪੰਜਾਬ ਦਾ ਨੀਮ ਪਹਾਡ਼ੀ ਖ਼ੇਤਰ, ਜੋ ਕੰਢੀ ਇਲਾਕੇ ਵਜੋਂ ਜਾਣਿਆ ਜਾਂਦਾ ਹੈ, ਜਿੱਥੇ ਖੇਤੀ ਮੀਂਹ ’ਤੇ ਨਿਰਭਰ ਹੈ। ਜ਼ਮੀਨ ਬਹੁਤੀ ਉਪਜਾਊ ਨਹੀਂ ਹੈ, ਸਿੰਚਾਈ ਸਹੂਲਤਾਂ ਨਾ ਮਾਤਰ ਹਨ। ਮੀਂਹ ਘੱਟ ਪੈਣ ਅਤੇ ਅਵਾਰਾ ਤੇ ਜੰਗਲੀ ਜਾਨਵਰਾਂ ਦੇ ਉਜਾਡ਼ੇ ਕਾਰਨ ਅਗਲੀ ਪੀਡ਼੍ਹੀ ਖੇਤੀ ਤੋਂ ਕਿਨਾਰਾ ਕਰ ਰਹੀ ਹੈ। ਉੱਥੇ ਹੀ ਕਸਬਾ ਕਮਾਹੀ ਦੇਵੀ […]

Continue Reading

*ਕੰਢੀ ਏਰੀਆ ਰੇਲਵੇ ਪ੍ਰਭਾਵਿਤ ਸੰਘਰਸ਼ ਕਮੇਟੀ ਦਾ ਵਫ਼ਦ ਡਿਪਟੀ ਕਮਿਸ਼ਨਰ ਨੂੰ ਮਿਲਿਆ*

ਤਲਵਾਡ਼ਾ,5 ਮਈ (ਦੀਪਕ ਠਾਕੁਰ)-ਕੰਢੀ ਏਰੀਆ ਰੇਲਵੇ ਪ੍ਰਭਾਵਿਤ ਸੰਘਰਸ਼ ਕਮੇਟੀ ਬਲਾਕ ਤਲਵਾਡ਼ਾ ਦਾ ਵਫ਼ਦ ਜ਼ਮੀਨਾਂ ਦਾ ਵਾਜਬ ਮੁੱਲ ਲੈਣ ਸਬੰਧੀ ਆਪਣੀ ਫ਼ਰਿਆਦ ਲੈ ਕੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨੂੰ ਮਿਲਿਅ। ਵਫ਼ਦ ਦੀ ਅਗਵਾਈ ਸੰਘਰਸ਼ ਕਮੇਟੀ ਦੇ ਪ੍ਰਧਾਨ ਸੁਨੀਲ ਪਰਮਾਰ, ਆਰਐਮਪੀਆਈ ਦੇ ਆਗੂ ਸਾਥੀ ਗੰਗਾ ਪ੍ਰਸ਼ਾਦ, ਜ਼ਮਹੂਰੀ ਕਿਸਾਨ ਸਭਾ, ਜ਼ਿਲ੍ਹਾ ਹੁਸ਼ਿਆਰਪੁਰ ਦੇ ਆਗੂ ਸਾਥੀ ਸੁਖਦੇਵ ਸਿੰਘ ਢਿੱਲੋਂ ਅਤੇ […]

Continue Reading

*ਵਣ ਵਿਭਾਗ ਨੇ ਸਰਕਾਰੀ ਜੰਗਲ ‘ਚੋਂ ਖ਼ੈਰ ਦੀ ਲੱਕਡ਼ ਚੋਰੀ ਕਰਦੇ ਮਾਮਾ ਭਾਣਜਾ ਕੀਤੇ ਕਾਬੂ*

ਤਲਵਾਡ਼ਾ,5 ਮਈ (ਦੀਪਕ ਠਾਕੁਰ)-ਇੱਥੇ ਵਣ ਵਿਭਾਗ ਦੇ ਅਮਲੇ ਨੇ ਸਰਕਾਰੀ ਜੰਗਲ ‘ਚੋਂ ਖ਼ੈਰ ਦੀ ਲੱਕਡ਼ ਚੋਰੀ ਕਰਨ ਦੇ ਦੋਸ਼ ਹੇਠਾਂ ਮਾਮੇ ਭਾਣਜੇ ਨੂੰ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਇਆਂ ਵਣ ਰੇਂਜ ਨੰਬਰ -1 ਦੇ ਗਾਰਡ ਪਵਨ ਕੁਮਾਰ ਨੇ ਦੱਸਿਆ ਕਿ ਲੰਘੀ ਬੁੱਧਵਾਰ ਦੀ ਰਾਤ ਬਿੰਦਰਾਵਣ ਦੇ ਸਰਕਾਰੀ ਜੰਗਲ ‘ਚ ਗਸ਼ਤ ਦੌਰਾਨ ਇੱਕ ਮਾਰੂਤੀ […]

Continue Reading

*ਭਾਰਤ ਦੇ ਅਜਿਹੇ ਇੱਕੋ ਇੱਕ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਜਿਨ੍ਹਾਂ ਨੇ ਪੰਜਵੀਂ ਵਾਰ ਫਰਾਂਸ ਦਾ ਦੌਰਾ ਕੀਤਾ ਹੈ —–ਭੱਟੀ ਫਰਾਂਸ*

ਪੈਰਿਸ 5 ਮਈ (ਭੱਟੀ ਫਰਾਂਸ ) ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਜਰਮਨੀ ਅਤੇ ਡੈਨਮਾਰਕ ਦੀ ਯਾਤਰਾ ਕਰਨ ਤੋਂ ਬਾਅਦ ਆਪਣੀ ਯੂਰਪ ਦੀ ਯਾਤਰਾ ਦੇ ਅੰਤਿਮ ਪੜਾਅ ‘ਚ ਬੁੱਧਵਾਰ ਨੂੰ ਪੈਰਿਸ ਪਹੁੰਚੇ। ਪੈਰਿਸ ਦੇ ਐਲਿਸੀ ਪੈਲੇਸ ‘ਚ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨਿੱਘਾ ਸਵਾਗਤ ਕਰਨ ਉਪਰੰਤ ਉਨ੍ਹਾਂ […]

Continue Reading

*ਆਪ ਸਰਕਾਰ ਦਲਿਤਾਂ ਦੇ ਹਿਤਾਂ ਦਾ ਕਰ ਰਹੀ ਘਾਣ- ਡਾ. ਰਾਜ ਕੁਮਾਰ,ਸੁਖਵਿੰਦਰ ਕੋਟਲੀ*

ਹੁਸ਼ਿਆਰਪੁਰ (ਦਾ ਮਿਰਰ ਪੰਜਾਬ)- ਡਿਪਟੀ ਸੀਐਲਪੀ ਨੇਤਾ, ਵਿਧਾਇਕ ਚੱਬੇਵਾਲ ਅਤੇ ਚੇਅਰਮੈਨ ਕਾਂਗਰਸ ਪੰਜਾਬ ਐਸ.ਸੀ ਡਿਪਾਰਟਮੈਂਟ ਡਾ. ਰਾਜ ਕੁਮਾਰ ਨੇ ਅੱਜ ਪੰਜਾਬ ਪ੍ਰੈਸ ਕਲੱਬ ਜਲੰਧਰ ਵਿਖੇ ਇੱਕ ਪ੍ਰੈਸ ਕਾਨਫਰੈਂਸ ਕੀਤੀ। ਇਸ ਪ੍ਰੈਸ ਕਾਨਫਰੈਂਸ ਵਿੱਚ ਵਿਧਾਇਕ ਸੁਖਵਿੰਦਰ ਕੋਟਲੀ ਅਤੇ ਸਾਬਕਾ ਵਿਧਾਇਕ ਸੁਸ਼ੀਲ ਰਿੰਕੂ ਅਤੇ ਪੰਜਾਬ ਕਾਂਗਰਸ ਐਸ.ਸੀ. ਡਿਪਾਰਟਮੈਂਟ ਦੇ ਅਧਿਕਾਰੀਆਂ ਨੇ ਵੀ ਸ਼ਮੂਲੀਅਤ ਕੀਤੀ। ਡਾ. ਰਾਜ ਨੇ […]

Continue Reading